माँ दी गुफा सुहानी ऐ

जय माता दी बोल भगता जय माता दी बोल

माँ दी गुफा सुहानी ऐ,
जेह्डी एथे राज करे ओह पिंडी रानी ऐ,

चरनी गंगा पई वगदी ऐ,
भगता तू चल नठ के माँ खैरा पई वंडदी ऐ,

पीला शेर सवारी ऐ,
लखा दे भण्डार भरे अज साडी वारी ऐ,

दाती मंदिरा चो आई ऐ,
ओहना नु लगाओ चरनी जेहना आस लगाई ऐ,

बोह्डा दी छा हॉवे
होर कोई हॉवे न हॉवे मेरे कोल मेरी माँ हॉवे

बंसी अरदास करे
घर घर ज्योत जगे घर घर माँ वास करे

ਜੈ ਮਾਤਾ ਦੀ ਬੋਲ ਭਗਤਾ, ਜੈ ਮਾਤਾ ਦੀ ਬੋਲ xll-ll

ਮਾਂ ਦੀ ਗੁਫ਼ਾ, ਸੁਹਾਨੀ ਏ ll
ਜੇਹੜੀ ਐਥੇ ਰਾਜ ਕਰੇ, ਓਹ ਪਿੰਡੀ ਰਾਣੀ ਏ ll

ਚਰਣੀ ਗੰਗਾ, ਪਈ ਵੱਗਦੀ ਏ ll
ਭਗਤਾ ਤੂੰ ਚੱਲ ਨੱਠ ਕੇ, ਮਾਂ ਖੈਰਾਂ ਪਈ ਵੰਡਦੀ ਏ ll

ਪੀਲ਼ਾ ਸ਼ੇਰ, ਸਵਾਰੀ ਏ ll
ਲੱਖਾਂ ਦੇ ਭੰਡਾਰ ਭਰੇ, ਅੱਜ ਸਾਡੀ ਵਾਰੀ ਏ ll

ਦਾਤੀ ਮੰਦਿਰਾਂ ਚੋਂ, ਆਈ ਏ ll
ਓਹਨਾਂ ਨੂੰ ਲਗਾਓ ਚਰਣੀ, ਜੇਹਨਾਂ ਆਸ ਲਗਾਈ ਏ ll

ਬੋਹੜਾਂ ਦੀ, ਛਾਂ ਹੋਵੇ ll
ਹੋਰ ਕੋਈ ਹੋਵੇ ਨਾ ਹੋਵੇ, ਮੇਰੇ ਕੋਲ ਮੇਰੀ ਮਾਂ ਹੋਵੇ ll

ਬੰਸੀ, ਅਰਦਾਸ ਕਰੇ ll
ਘਰ ਘਰ ਜੋਤ ਜਗੇ, ਘਰ ਘਰ ਮਾਂ ਵਾਸ ਕਰੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ


download bhajan lyrics (898 downloads)