दर्शन दे प्यासे नैणा ने

दर्शन दे प्यासे नैणा ने
तेरे आन दी आस लगाई होई ऐ,
अवे न लारा ला आंबे
तेरे नाम दी ज्योत जगाई होई ऐ,
दर्शन दे प्यासे नैणा ने

मैं दर आवा तू लुक जावे
एह रोज दा रगडा ठीक नही
मैं मनावा ते तू रूस जावे
एह रोज दा झगड़ा ठीक नही
हूँ नजर मेहर दी कर दे माँ
तेरे दर ते अलख जगाई होई ऐ,
दर्शन दे प्यासे नैणा ने

सारी एह दुनिया झूठी ऐ
सब झूठी रिश्ते दारी ऐ,
तेरे दर तो सब कुझ मिल जांदा,
जिथे झुकड़ी दुनिया सारी ऐ
मैं वी अपने मन दे विच माँ
तेरी तस्वीर लगाई होई ऐ,
दर्शन दे प्यासे नैणा ने

ਦਰਸ਼ਨ ਦੇ ਪਿਆਸੇ, ਨੈਣਾਂ ਨੇ,
ਤੇਰੇ ਆਣ ਦੀ ਆਸ, ਲਗਾਈ ਹੋਈ ਏ ll
ਐਵੇਂ ਨਾ ਲਾਰਾ, ਲਾ ਅੰਬੇ,
ਤੇਰੇ ਨਾਮ ਦੀ ਜੋਤ, ਜਗਾਈ ਹੋਈ ਏ l
ਦਰਸ਼ਨ ਦੇ ਪਿਆਸੇ,,,,,,,,,,,,,,,

ਮੈਂ ਦਰ ਆਵਾਂ, ਤੂੰ ਲੁੱਕ ਜਾਵੇਂ,
"ਏਹ ਰੋਜ਼ ਦਾ ਰਗੜਾ, ਠੀਕ ਨਹੀਂ" l
*ਮੈਂ 'ਮਨਾਵਾਂ ਤੇ ਤੂੰ, ਰੁੱਸ ਜਾਵੇਂ ll,
"ਏਹ ਰੋਜ਼ ਦਾ ਝਗੜਾ, ਠੀਕ ਨਹੀਂ" l
ਹੁਣ ਨਜ਼ਰ ਮੇਹਰ ਦੀ lll, ਕਰ ਦੇ ਮਾਂ,
ਤੇਰੇ ਦਰ ਤੇ ਅਲਖ, ਜਗਾਈ ਹੋਈ ਏ,
ਦਰਸ਼ਨ ਦੇ ਪਿਆਸੇ,,,,,,,,,,,,,,,

ਸਾਰੀ ਏਹ ਦੁਨੀਆਂ, ਝੂਠੀ ਏ,
"ਸਭ ਝੂਠੀ ਰਿਸ਼ਤੇਦਾਰੀ ਏ" l
*ਤੇਰੇ 'ਦਰ ਤੋਂ ਸਭ ਕੁਝ, ਮਿਲ ਜਾਂਦਾ ll,
"ਜਿੱਥੇ ਝੁੱਕਦੀ ਦੁਨੀਆਂ, ਸਾਰੀ ਏ" ll
ਮੈਂ ਵੀ ਆਪਣੇ, ਮਨ ਦੇ ਵਿੱਚ ਮਾਂ ll,
ਤੇਰੀ ਤਸਵੀਰ, ਲਗਾਈ ਹੋਈ ਏ,
ਦਰਸ਼ਨ ਦੇ ਪਿਆਸੇ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (670 downloads)