अज्ज नच्चणा तेरे दरबार

जे है शोंक दीदार दा दिल अंदर,
अखा प्रेम दे रंग रंगावा लेना ,
तेरी हर मुश्किल हर हो जासी
एह्दे नाम दी ज्योत जगा लेना

अज नचना तेरे दरबार
मैया जी असा नहियो संगना
तेरी भगती दे रंगा नु
तन मन आपा ने रंगना
अज नचना तेरे दरबार
मैया जी असा नहियो संगना ....

जद वी द्वार बुलावे दोड़े आवांगे,
तेरे चरना दे विच बेह के दर्शन पावांगे
तेरे नाम दे जय हो बोल जयकारे
गुफा दे विच आसा लंगना,
अज नचना तेरे दरबार

इथे मिलदे ने वरदान माँ सेवा कर करके,
एथो जान सवाली खाली झोली भर भर के
तेरे सेवक जय हो रहंदे
किसे वी ग्लो माँ तंग न
अज नचना तेरे दरबार

तेथो मंगन वालियां मौजा लुटिया ने
अज बंसी पूरी ने तेरे रे डोरा सुटियाँ ने
असा जो वी जय हो मंगना माँ
तेरे तो हथ जोड़ मंगना
अज नचना तेरे दरबार



( ਜੇ ਹੈ ਸ਼ੌਂਕ, ਦੀਦਾਰ ਦਾ ਦਿਲ ਅੰਦਰ,
ਅੱਖਾਂ ਪ੍ਰੇਮ ਦੇ, ਰੰਗ ਰੰਗਵਾ ਲੈਣਾ l
ਤੇਰੀ ਹਰ ਮੁਸ਼ਕਿਲ, ਹੱਲ ਹੋ ਜਾਸੀ,
ਏਹਦੇ ਨਾਮ ਦੀ ਜੋਤ, ਜਗਾ ਲੈਣਾ ll )

ਅੱਜ ਨੱਚਣਾ ਤੇਰੇ ਦਰਬਾਰ,
ਮਈਆ ਜੀ ਅਸਾਂ, ਨਹੀਓਂ ਸੰਗਣਾ ll
*ਤੇਰੀ, ਭਗਤੀ ਦੇ ਰੰਗਾਂ ਨੂੰ ll,
ਤਨ ਮਨ, ਆਪਾਂ ਨੇ ਰੰਗਣਾ,,,
ਅੱਜ ਨੱਚਣਾ ਤੇਰੇ ਦਰਬਾਰ,
ਮਈਆ ਜੀ ਅਸਾਂ, ਨਹੀਓਂ ਸੰਗਣਾ l
ਅੱਜ ਨੱਚਣਾ, ਅਸਾਂ ਨੇ ਨੱਚਣਾ,
ਅੱਜ ਨੱਚਣਾ,, ਨੱਚਣਾ,, ਨੱਚਣਾ,,,ਜੈ ਹੋ!
ਅੱਜ ਨੱਚਣਾ ਤੇਰੇ,,,,,,,,,,,,,,,

ਜਦ ਵੀ ਦਵਾਰ ਬੁਲਾਵੇਂ, ਦੌੜੇ ਆਵਾਂਗੇ* l
ਤੇਰੇ ਚਰਨਾਂ, ਦੇ ਵਿੱਚ ਬਹਿ ਕੇ, ਦਰਸ਼ਨ ਪਾਵਾਂਗੇ ll
*ਤੇਰੇ ਨਾਮ ਦੇ,,, ਜੈ ਹੋ,, lll ਬੋਲ ਜੈਕਾਰੇ,
ਗੁਫ਼ਾ ਦੇ ਵਿਚੋਂ, ਅਸਾਂ ਲੰਘਣਾ,,,
ਅੱਜ ਨੱਚਣਾ ਤੇਰੇ ਦਰਬਾਰ,,,,,,,,,,,,,,,,,,,F

ਏਥੇ ਮਿਲਦੇ ਨੇ ਵਰਦਾਨ, ਮਾਂ ਸੇਵਾ ਕਰ ਕਰਕੇ* l
ਐਥੋਂ ਜਾਣ ਸਵਾਲੀ, ਖ਼ਾਲੀ ਝੋਲੀਆਂ ਭਰ ਭਰਕੇ ll
*ਤੇਰੇ ਸੇਵਕ,,, ਜੈ ਹੋ,, lll ਰਹਿੰਦੇ,
ਕਿਸੇ ਵੀ ਗੱਲੋਂ, ਮਾਂ ਤੰਗ ਨਾ,,,
ਅੱਜ ਨੱਚਣਾ ਤੇਰੇ ਦਰਬਾਰ,,,,,,,,,,,,,,,,,,,F

ਤੈਥੋਂ ਮੰਗਣ ਵਾਲਿਆਂ, ਮੌਜ਼ਾ ਲੁੱਟੀਆਂ ਨੇ* l
ਅੱਜ ਬੰਸੀ ਪੁਰੀ ਨੇ, ਤੇਰੇ ਤੇ ਡੋਰਾਂ ਸੁੱਟੀਆਂ ਨੇ ll
*ਅਸਾਂ ਜੋ ਵੀ,,, ਜੈ ਹੋ,, lll ਮੰਗਣਾ ਮਾਂ,
ਤੇਰੇ ਤੋਂ ਹੱਥ, ਜੋੜ ਮੰਗਣਾ,,,
ਅੱਜ ਨੱਚਣਾ ਤੇਰੇ ਦਰਬਾਰ,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (743 downloads)