दरस मईया दा कीता

अज मैं दर्श मैया दा किता
ओहदा नाम प्याला पीता,
झुह्टा मस्ती वाला लीता नाम च रचदी रचदी ने
नी मैं अज कमली हो जाना अडियो नचदी नचदी ने
अडियो नचदी नचदी ने माँ नु जचदी जचदी ने
नी मैं अज कमली हो जाना अडियो नचदी नचदी ने

अमृत वेले रोज वांग मैं माँ दो चोंकी भरदी सी
ज्योत जगा के धुप धुखा के जय माँ जय माँ करदी सी
करके ध्यान मैया दा बेह गई
नि मैं हकी बकी रेह गई
दिता आन दीदार अज मेनू सूरत शक्ति ने
नी मैं अज कमली हो जाना अडियो नचदी नचदी ने

मैं अपने दिल विच मैया दी तस्वीर बनाई बैठी सी
मैं अपना सब कुझ भोली माँ दे नाम लिखवाई बैठी सी
मेनू मिल गया सचा राह अडियो,
नही जग दी हूँ परवाह अडियो,
अमृत कुंड विच गोता लाया नि मैं मचदी मच्दी ने
नी मैं अज कमली हो जाना अडियो नचदी नचदी ने

बन के दासी दाती दी मैं वांग सिकन्दर तर लेना
कर्मे रोपड़ वाके वांगु रोज रोज नही वर लेना,
मेरी ता एहो अर्जी ऐ,
अगे भोली माँ दी मर्जी ऐ,
जिन्दगी करती भोली माँ नु मैं जचदी जचदी ने
नी मैं अज कमली हो जाना अडियो नचदी नचदी ने

ਅੱਜ ਮੈਂ ਦਰਸ, ਮਈਆ ਦਾ ਕੀਤਾ l
ਓਹਦਾ ਨਾਮ, ਪਿਆਲਾ ਪੀਤਾ ll
*ਝੂਹਟਾ ਮਸਤੀ ਵਾਲਾ ਲੀਤਾ, "ਨਾਮ 'ਚ ਰੱਚਦੀ ਰੱਚਦੀ ਨੇ ll",
ਨੀ ਮੈਂ ਅੱਜ ਕਮਲੀ ਹੋ ਜਾਣਾ, ਅੜ੍ਹੀਓ ਨੱਚਦੀ ਨੱਚਦੀ ਨੇ ll
*ਅੜ੍ਹੀਓ ਨੱਚਦੀ ਨੱਚਦੀ ਨੇ, *ਮਾਂ ਨੂੰ ਜੱਚਦੀ ਜੱਚਦੀ ਨੇ l
ਨੀ ਮੈਂ ਅੱਜ ਕਮਲੀ ਹੋ ਜਾਣਾ, ਅੜ੍ਹੀਓ ਨੱਚਦੀ ਨੱਚਦੀ ਨੇ ll

ਅੰਮ੍ਰਿਤ ਵੇਲੇ ਰੋਜ਼ ਵਾਂਗ ਮੈਂ, "ਮਾਂ ਦੋ ਚੌਂਕੀ ਭਰਦੀ ਸੀ" l
ਜੋਤ ਜਗਾ ਕੇ ਧੂਫ਼ ਧੁਖਾ ਕੇ, "ਜੈ ਮਾਂ ਜੈ ਮਾਂ ਕਰਦੀ ਸੀ" ll
ਕਰਕੇ ਧਿਆਨ ਮਈਆ ਦਾ, 'ਬਹਿ ਗਈ' l
ਨੀ ਮੈਂ ਹੱਕੀ ਬੱਕੀ, 'ਰਹਿ ਗਈ' ll
*ਦਿੱਤਾ ਆਣ ਦੀਦਾਰ ਅੱਜ, "ਮੈਨੂੰ ਸੂਰਤ ਸ਼ਕਤੀ ਨੇ ll",
ਨੀ ਮੈਂ ਅੱਜ ਕਮਲੀ ਹੋ ਜਾਣਾ,,,,,,,,,,,,,,,,,,,,,,,F

ਮੈਂ ਆਪਣੇ, ਦਿਲ ਵਿੱਚ ਮਈਆ ਦੀ , "ਤਸਵੀਰ ਬਣਾਈ ਬੈਠੀ ਸੀ" l
ਮੈਂ ਆਪਣਾ ਸਭ ਕੁਝ, ਭੋਲੀ ਮਾਂ ਦੇ, "ਨਾਂਅ ਲਿਖਵਾਈ ਬੈਠੀ ਸੀ" ll
ਮੈਨੂੰ ਮਿਲ ਗਿਆ ਸੱਚਾ, 'ਰਾਹ ਅੜ੍ਹੀਓ' l
ਨਹੀਂ ਜੱਗ ਦੀ ਹੁਣ, 'ਪ੍ਰਵਾਹ ਅੜ੍ਹੀਓ' ll
ਅੰਮ੍ਰਿਤ ਕੁੰਡ ਵਿੱਚ, ਗੋਤਾ ਲਾਇਆ, "ਨੀ ਮੈਂ ਮੱਚਦੀ ਮੱਚਦੀ ਨੇ ll",
ਨੀ ਮੈਂ ਅੱਜ ਕਮਲੀ ਹੋ ਜਾਣਾ,,,,,,,,,,,,,,,,,,,,,,,F

ਬਣ ਕੇ ਦਾਸੀ ਦਾਤੀ ਦੀ ਮੈਂ, "ਵਾਂਗ ਸਿਕੰਦਰ ਤਰ ਲੈਣਾ" l
ਕਰਮੇ ਰੋਪੜ ਵਾਲੇ ਵਾਂਗੂ, "ਰੋਜ਼ ਰੋਜ਼ ਨਹੀਂ ਵਰ ਲੈਣਾ" ll
ਮੇਰੀ ਤਾਂ ਏਹੋ, 'ਅਰਜ਼ੀ ਏ' l
ਅੱਗੇ ਭੋਲੀ ਮਾਂ ਦੀ, 'ਮਰਜ਼ੀ ਏ' ll
ਜਿੰਦਗੀ ਕਰਤੀ ਭੋਲੀ ਮਾਂ ਨੂੰ, "ਮੈਂ ਜੱਚਦੀ ਜੱਚਦੀ ਨੇ ll",
ਨੀ ਮੈਂ ਅੱਜ ਕਮਲੀ ਹੋ ਜਾਣਾ,,,,,,,,,,,,,,,,,,,,,,,F
ਅਪਲੋਡਰ- ਅਨਿਲਰਮੁਰਤੀਭੋਪਾਲ
download bhajan lyrics (775 downloads)