ना अढ़ियाँ कर माएँ

मंगता दर आवे कौन नि माँ मंगता दर आवे कौन
कदे वी न टूटे जो माये एसी प्रीत लगा बैठा

किस गल दा माँ रोसा तेनु क्यों नी बुलाऊंदी कोल
ना अढ़ियाँ कर माएँ बूहे भवन दे खोल

बहुती देर दा बुहा डोया अज तक नही सी ऐसा होया
नही चंगे माँ रोज दे लारे न कर टालमटोल
ना अढ़ियाँ कर माएँ ....

तरसन दीद तेरे नु अखियाँ आसा दर आवन ते रखियाँ,
नही चंगे माँ रोज दे लारे न कर टालमटोल
ना अढ़ियाँ कर माएँ ....


ओह दिन वेखन नु जी करदा दर तेरे सी मेला भरदा,
बोलियाँ भंगडे पाऊंदे  आइये ख़ुशी दे वजन ढोल
ना अढ़ियाँ कर माएँ ....

सुन लै बंसी दी अरजोई कर दे माफ़ भूल जो होई
बंद घरा विच बैठ कालियां जाए न जींदडी रोल
ना अढ़ियाँ कर माएँ ....


( ਮੰਗਤਾ ਦਰ, ਆਵੇ ਕੌਣ, ਨੀ ਮਾਂ,,, ਮੰਗਤਾ ਦਰ ਆਵੇ ਕੌਣ,
*ਕਦੇ ਵੀ ਨਾ, ਟੁੱਟੇ ਜੋ ਮਾਏਂ ll, "ਐਸੀ ਪ੍ਰੀਤ ਲਗਾ ਬੈਠਾ ll" )

ਕਿਸ ਗੱਲ ਦਾ ਮਾਂ ਰੋਸਾ ਤੈਨੂੰ , ਕਿਓਂ ਨੀ ਬੁਲਾਉਂਦੀ ਕੋਲ ll,
"ਨਾ ਅੜ੍ਹੀਆਂ ਕਰ ਮਾਈਏ, ਬੂਹੇ ਭਵਨ ਦੇ ਖ਼ੋਲ" ll

ਬਹੁਤੀ ਦੇਰ ਦਾ, ਬੂਹਾ ਢੋਇਆ, ਅੱਜ ਤੱਕ ਨਹੀਂ ਸੀ, ਐਸਾ ਹੋਇਆ ll
*ਨਹੀਂ ਚੰਗੇ ਮਾਂ, ਰੋਜ਼ ਦੇ ਲਾਰੇ ll, ਨਾ ਕਰ ਟਾਲਮਟੋਲ,,,
"ਨਾ ਅੜ੍ਹੀਆਂ ਕਰ ਮਾਈਏ, ਬੂਹੇ ਭਵਨ ਦੇ ਖ਼ੋਲ" ll
ਕਿਸ ਗੱਲ ਦਾ ਮਾਂ,,,,,,,,,,,,,,,,,,,,,,,,,,,

ਤਰਸਣ ਦੀਦ, ਤੇਰੇ ਨੂੰ ਅੱਖੀਆਂ, ਆਸਾਂ ਦਰ, ਆਵਣ ਤੇ ਰੱਖੀਆਂ ll
*ਨਹੀਂ ਚੰਗੇ ਮਾਂ, ਰੋਜ਼ ਦੇ ਲਾਰੇ ll, ਨਾ ਕਰ ਟਾਲਮਟੋਲ,,,
"ਨਾ ਅੜ੍ਹੀਆਂ ਕਰ ਮਾਈਏ, ਬੂਹੇ ਭਵਨ ਦੇ ਖ਼ੋਲ" ll
ਕਿਸ ਗੱਲ ਦਾ ਮਾਂ,,,,,,,,,,,,,,,,,,,,,,,,,,,

ਓਹ ਦਿਨ, ਵੇਖਣ ਨੂੰ ਜੀ ਕਰਦਾ, ਦਰ ਤੇਰੇ ਸੀ, ਮੇਲਾ ਭਰਦਾ ll
*ਬੋਲੀਆਂ ਭੰਗੜੇ, ਪਾਉਂਦੇ ਆਈਏ ll, ਖੁਸ਼ੀ ਦੇ ਵੱਜਣ ਢੋਲ,,,
ਨਾ ਅੜ੍ਹੀਆਂ ਕਰ ਮਾਈਏ, ਬੂਹੇ ਭਵਨ ਦੇ ਖੋਲ ll
ਕਿਸ ਗੱਲ ਦਾ ਮਾਂ,,,,,,,,,,,,,,,,,,,,,,,,,,,

ਸੁਣ ਲੈ, ਬੰਸੀ ਦੀ ਅਰਜ਼ੋਈ, ਕਰ ਦੇ ਮਾਫ਼, ਭੁੱਲ ਜੋ ਹੋਈ ll
*ਬੰਦ ਘਰਾਂ ਵਿੱਚ, ਬੈਠ ਕਾਲੀਆ ll, ਜਾਏ ਨਾ ਜਿੰਦੜੀ ਰੋਲ਼,,,
"ਨਾ ਅੜ੍ਹੀਆਂ ਕਰ ਮਾਈਏ, ਬੂਹੇ ਭਵਨ ਦੇ ਖ਼ੋਲ" llll
ਅਪਲੋਡਰ- ਅਨਿਲਰਾਮੂਰਤੀਭੋਪਾਲ  

download bhajan lyrics (757 downloads)