मेरा कलेया नी लगदा

मेरा कलेया नी लगदा जी मेरे घर आ श्यामा
मेरा तेरे बिन लगदा नी जी मेरे घर आ श्यामा
मेरा कलेया नी लगदा जी

कूट कूट रोटियां मैं चुरिया बनाऊदी आ
विच पावा देसी घी मेरे घर आ श्यामा
मेरा कलेया नी लगदा जी

गोकुल शेहर तो मैं गाऊआ मंगवाऊंदी आ
मैं चोवा तू पी मेरे घर आ श्यामा
मेरा कलेया नी लगदा जी

कोरे कोरे कुजे विच दही मैं जमाऊंदी आ
मैं रिड़का तू पी मेरे घर आ श्यामा
मेरा कलेया नी लगदा जी

ਮੇਰਾ ਕੱਲਿਆਂ ਨੀ ਲਗਦਾ ਜੀ ਮੇਰੇ ਘਰ ਆ ਸ਼ਾਮਾ
ਮੇਰਾ ਤੇਰੇ ਬਿਨ ਲਗਦਾ ਨੀ ਜੀ ਮੇਰੇ ਘਰ ਆ ਸ਼ਾਮਾ
ਮੇਰਾ ਕੱਲਿਆਂ ਨੀ ਲਗਦਾ ਜੀ...

ਕੁੱਟ ਕੁੱਟ ਰੋਟੀਆਂ ਮੈਂ ਚੂਰੀਆਂ ਬਣਾਉਂਦੀ ਆਂ
ਵਿਚ ਪਾਵਾਂ ਦੇਸੀ ਘੀ ਮੇਰੇ ਘਰ ਆ ਸ਼ਾਮਾ
ਮੇਰਾ ਕੱਲਿਆਂ ਨੀ ਲਗਦਾ ਜੀ...

ਗੋਕੁਲ ਸ਼ਹਿਰ ਤੋ ਮੈਂ ਗਊਆਂ ਮੰਗਵਾਉਂਦੀ ਆਂ
ਮੈਂ ਚੋਵਾਂ ਤੂੰ ਪੀ ਮੇਰੇ ਘਰ ਆ ਸ਼ਾਮਾ
ਮੇਰਾ ਕੱਲਿਆਂ ਨੀ ਲਗਦਾ ਜੀ...

ਕੋਰੇ ਕੋਰੇ ਕੁਜ਼ੇ ਵਿਚ ਦਹੀਂ ਮੈਂ ਜਮਾਉਂਦੀ ਆਂ
ਮੈਂ ਰਿੜਕਾ ਤੂੰ ਪੀ ਮੇਰੇ ਘਰ ਆ ਸ਼ਾਮਾ
ਮੇਰਾ ਕੱਲਿਆਂ ਨੀ ਲਗਦਾ ਜੀ...
श्रेणी
download bhajan lyrics (707 downloads)