बूहे मंदिरा दे खोलो

मैं कद दा खड़ा अवाजा मारा
मेरे बोल सुनो कुझ बोलो माँ
बूहे मंदिरा दे खोलो खोलो माँ

भगता नाल मैं आया रल के
बैठ गया तेरा बुहां मल के
मावा बिना पूत रुल जांदे ने
मेनू इंज न रोलो माँ
बूहे मंदिरा दे खोलो

करमा दे कंडेया नु कौन चुनेगा
तू न सुनेगी ते कौन सुनेगा
पथरो भारे अवगुण मेरे
तकड़ी विच न तोलो माँ
बूहे मंदिरा दे खोलो

ऐसा कुझ लिख दे विच लेखा
तू मेनू ते मैं तेनु वेखा
बंसी दास नु कोल बिठा के
बैठ के दुःख सुख फोलो माँ
बूहे मंदिरा दे खोलो  


हो सारे बोलो जय माता दी
जरा प्रेम से बोलो जय माता दी
जरा जोर से बोलो जय माता दी
माँ प्यार करेगी जय माता दी
बेडा पार करेगी जय माता दी
जय माता दी जय माता दी

ਮੈਂ ਕਦ ਦਾ ਖੜਾ, ਅਵਾਜ਼ਾਂ ਮਾਰਾਂ ll,,
ਮੇਰੇ ਬੋਲ ਸੁਣੋ, ਕੁਝ ਬੋਲੋ ਮਾਂ,,,,
"ਬੂਹੇ ਮੰਦਿਰਾਂ ਦੇ ਖੋਲੋ, ਖੋਲੋ ਮਾਂ" xll -ll

ਭਗਤਾਂ ਨਾਲ ਮੈਂ, ਆਇਆ ਰਲ਼ ਕੇ l
ਬੈਠ ਗਿਆ ਤੇਰਾ, ਬੂਹਾ ਮੱਲ੍ਹ ਕੇ ll
ਮਾਵਾਂ ਬਿਨਾਂ ਪੁੱਤ, ਰੁਲ਼ ਜਾਂਦੇ ਨੇ* ll,,
ਮੈਨੂੰ ਇੰਝ ਨਾ, ਰੋਲ਼ੋ ਮਾਂ,,,,
"ਬੂਹੇ ਮੰਦਿਰਾਂ ਦੇ ਖੋਲੋ, ਖੋਲੋ ਮਾਂ" xll

ਕਰਮਾਂ ਦੇ ਕੰਡਿਆਂ ਨੂੰ, ਕੌਣ ਚੁਣੇਗਾ l
ਤੂੰ ਨਾ ਸੁਣੇਗੀ ਤੇ, ਕੌਣ ਸੁਣੇਗਾ ll
ਪੱਥਰੋਂ ਭਾਰੇ, ਅਵਗੁਣ ਮੇਰੇ* ll,,
ਤੱਕੜੀ ਵਿੱਚ ਨਾ, ਤੋਲੋ ਮਾਂ,,,,  
"ਬੂਹੇ ਮੰਦਿਰਾਂ ਦੇ ਖੋਲੋ, ਖੋਲੋ ਮਾਂ" xll

ਐਸਾ ਕੁਝ ਲਿੱਖ, ਦੇ ਵਿੱਚ ਲੇਖਾਂ l
ਤੂੰ ਮੈਨੂੰ ਤੇ ਮੈਂ, ਤੈਨੂੰ ਵੇਖਾਂ ll
ਬੰਸੀ ਦਾਸ ਨੂੰ, ਕੋਲ ਬਿਠਾ ਕੇ* ll,,
ਬੈਠ ਕੇ ਦੁੱਖ ਸੁੱਖ, ਫੋਲੋ ਮਾਂ
"ਬੂਹੇ ਮੰਦਿਰਾਂ ਦੇ ਖੋਲੋ, ਖੋਲੋ ਮਾਂ" xll

ਹੋ ਸਾਰੇ ਬੋਲੋ,,,  ਜੈ ਮਾਤਾ ਦੀ l
ਜ਼ਰਾ ਪ੍ਰੇਮ ਸੇ ਬੋਲੋ,,,  ਜੈ ਮਾਤਾ ਦੀ l
ਜ਼ਰਾ ਜ਼ੋਰ ਸੇ ਬੋਲੋ,,,  ਜੈ ਮਾਤਾ ਦੀ l
ਮਾਂ ਪਿਆਰ ਕਰੇਗੀ,,,  ਜੈ ਮਾਤਾ ਦੀ l
ਬੇੜਾ ਪਾਰ ਕਰੇਗੀ,,,  ਜੈ ਮਾਤਾ ਦੀ l
ਹੋ ਜੈ ਮਾਤਾ ਦੀ,,,  ਜੈ ਮਾਤਾ ਦੀ lll
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (702 downloads)