मंगता दर आ बैठा

मंगता दर आ बैठा .. हाय ,
हो कदे वी न टूटे जो दाती ऐसी प्रीत लगा बैठा

मीह अम्ब्रो बरसदा ऐ हाय,
हो दातिये लगा लै चरनी बचडा अरजा करदा ऐ,

दरदा दी दवा तू ऐ मैया
हो जिह्ना दा माँ कोई वी नही ओहना दी ये माँ तू ऐ,

बोह्डा दी छा होवे हाय
हो होर कोई हॉवे न हॉवे मेरे कोल मेरी माँ हॉवे

इक तेरा सहारा ऐहो हाय
हो वेखी किते डूब न जावा बड़ी दूर किनारा ऐ

हो तेरे खेड न्यारे ने ओह माँ
ओह पथरा चो लभ लेनदे जेह्ड़े अखियाँ वाले ने

माँ दी गुफा सुहानी ऐ हाय
हो जेह्डी ऐथे राज करे ओहो माँ पिंडी रानी ऐ,

चरनी गंगा पई वगदी ऐ हाय
हो भगता तू चल नठ के माँ खैरा पई वंडदी ऐ

पीला शेर सवारी ऐ नि माँ
हो माँ लखा दे भंडार भरे अज साडी वारी ऐ,

रुत सौण दी आ गई ऐ हाय
हो कंजका दा रूप धार के माँ दर्श दिखा गई ऐ,

दाती मंदिरा चो आई ऐ हाय
हो ओहना नु लगाओ चरनी जेहना आस लगाई ऐ,

बंसी अरदास करे ओह माँ
हो हर घर ज्योत जगे घर घर माँ वास करे


ਮੰਗਤਾ ਦਰ ਆ ਬੈਠਾ,,, ਹਾਏ, xll
ਹੋ,, ਕਦੇ ਵੀ ਨਾ, ਟੁੱਟੇ ਜੋ ਦਾਤੀ, ਐਸੀ ਪ੍ਰੀਤ ਲਗਾ ਬੈਠਾ ll

ਮੀਂਹ ਅੰਬਰੋਂ ਬਰਸਦਾ ਏ,,, ਹਾਏ, xll
ਹੋ,, ਦਾਤੀਏ ਲਗਾ ਲੈ ਚਰਣੀ ll, ਬੱਚੜਾ ਅਰਜ਼ਾਂ ਕਰਦਾ ਏ ll

ਦਰਦਾਂ ਦੀ ਦਵਾ ਤੂੰ ਏ,,, ਮਈਆ, xll
ਹੋ,, ਜਿਹਨਾਂ ਦਾ ਮਾਂ ਕੋਈ ਵੀ ਨਹੀਂ ll, ਓਹਨਾਂ ਦੀ ਤੇ ਮਾਂ ਤੂੰ ਏ ll

ਬੋਹੜਾਂ ਦੀ, ਛਾਂ ਹੋਵੇ,,, ਹਾਏ, xll
ਹੋ,, ਹੋਰ ਕੋਈ ਹੋਵੇ ਨਾ ਹੋਵੇ ll, ਮੇਰੇ ਕੋਲ ਮੇਰੀ ਮਾਂ ਹੋਵੇ ll

ਇੱਕ ਤੇਰਾ ਸਹਾਰਾ ਏਹੋ,,, ਹਾਏ, xll
ਹੋ,, ਵੇਖੀਂ ਕਿਤੇ ਡੁੱਬ ਨਾ ਜਾਵਾਂ ll, ਬੜੀ ਦੂਰ ਕਿਨਾਰਾ ਏ ll

ਹੋ ਤੇਰੇ ਖੇਡ ਨਿਆਰੇ ਨੇ,,, ਓ ਮਾਂ, xll
ਓਹ ਪੱਥਰਾਂ ਚੋਂ ਲੱਭ ਲੈਂਦੇ ll, ਜੇਹੜੇ ਅੱਖੀਆਂ ਵਾਲੇ ਨੇ ll

ਮਾਂ ਦੀ ਗੁਫ਼ਾ, ਸੁਹਾਨੀ ਏ,,, ਹਾਏ, xll
ਹੋ,, ਜੇਹੜੀ ਐਥੇ ਰਾਜ ਕਰੇ ll, ਓਹੋ ਮਾਂ ਪਿੰਡੀ ਰਾਣੀ ਏ ll

ਚਰਣੀ ਗੰਗਾ, ਪਈ ਵੱਗਦੀ ਏ,,, ਹਾਏ, xll
ਹੋ,, ਭਗਤਾ ਤੂੰ ਚੱਲ ਨੱਠ ਕੇ ll, ਮਾਂ ਖੈਰਾਂ ਪਈ ਵੰਡਦੀ ਏ ll

ਪੀਲ਼ਾ ਸ਼ੇਰ, ਸਵਾਰੀ ਏ,,, ਨੀ ਮਾਂ, xll
ਹੋ,, ਮਾਂ ਲੱਖਾਂ ਦੇ ਭੰਡਾਰ ਭਰੇ ll, ਅੱਜ ਸਾਡੀ ਵਾਰੀ ਏ ll

ਰੁੱਤ ਸਾਉਣ ਦੀ ਆ ਗਈ ਏ,,, ਹਾਏ, xll
ਹੋ,, ਕੰਜ਼ਕਾਂ ਦਾ ਰੂਪ ਧਾਰ ਕੇ ll, ਮਾਂ ਦਰਸ ਦਿਖਾ ਗਈ ਏ ll

ਦਾਤੀ ਮੰਦਿਰਾਂ ਚੋਂ, ਆਈ ਏ,,, ਹਾਏ, xll
ਹੋ,, ਓਹਨਾਂ ਨੂੰ ਲਗਾਓ ਚਰਣੀ ll, ਜੇਹਨਾਂ ਆਸ ਲਗਾਈ ਏ ll

ਬੰਸੀ ਅਰਦਾਸ ਕਰੇ,,, ਓ ਮਾਂ, xll
ਹੋ,, ਹਰ ਘਰ ਜੋਤ ਜਗੇ ll, ਘਰ ਘਰ ਮਾਂ ਵਾਸ ਕਰੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (695 downloads)