माएँ होर दे होर दे

जिह्ना दे पूत नहियो ओहना नु पूत दे
जिह्ना दे घर नहियो ओहना नु घर दे
जिह्ना दे वर नहियो ओहना नु वर दे
तू सबना नु सब कुझ देई जांदी ऐ,
तू सबना दी झोली खैर पाई जांदी ऐ,
सब कुझ वी लै के माँ दिल होर चाहुंदा ऐ,
वार वार दिल साडा एहियो कही जांदा ऐ,
वार वार दिल साडा एहियो कही जांदा ऐ,
की कही जांदा ऐ.......

माये होर दे होर दे कही जांदे आ
तू दई जांदी ऐ असी लई जांदे आ
असी घड़ी मुडी  दर तेरे बही जांदे आ
तू दई जांदी ऐ असी लई जांदे आ

होर साडे जेहे मंगदे करोड़ा दातिये,
करे पुरियां तू सब दियां लोडा दातिये ,
करे पुरियां तू सब दियां लोडा दातिये ,
गल दिल वाली तेनु असी कही जांदे आ
तू दई जांदी ऐ असी लई जांदे आ

मेहरा जिनिया  तू साडे ते लुटाई जांदी ऐ,
साडी तृष्णा वी ओनी ही वधाई जांदी ए
साडी तृष्णा वी ओनी ही वधाई जांदी ए
सुख लै के वी मेहने तेनु दई जांदे आ
तू दई जांदी ऐ असी लई जांदे आ

गफे मेहरा दे तू कीने वी लवा दे दातिये
साहणु सबर वी ते करना सिखा दे दातिये,
असी निर्दोष तेरे पीछे पाई जांदे आ
तू दई जांदी ऐ असी लई जांदे आ


ਜਿਹਨਾਂ ਦੇ, ਪੁੱਤ ਨਹੀਓਂ, ਓਹਨਾਂ ਨੂੰ ਪੁੱਤ ਦੇ* l  
ਜਿਹਨਾਂ ਦੇ, ਘਰ ਨਹੀਓਂ, ਓਹਨਾਂ ਨੂੰ ਘਰ ਦੇ* l  
ਜਿਹਨਾਂ ਦੇ, ਵਰ ਨਹੀਓਂ, ਓਹਨਾਂ ਨੂੰ ਵਰ ਦੇ** l
*ਤੂੰ ਸਭਨਾਂ ਨੂੰ, ਸਭ ਕੁਝ, ਦੇਈ ਜਾਂਦੀ ਏ l
*ਤੂੰ ਸਭਨਾਂ ਦੀ, ਝੋਲੀ ਖ਼ੈਰ, ਪਾਈ ਜਾਂਦੀ ਏ l
ਸਭ ਕੁਝ ਵੀ, ਲੈ ਕੇ ਮਾਂ, ਦਿਲ ਹੋਰ ਚਾਹੁੰਦਾ ਏ* l  
ਵਾਰ ਵਾਰ, ਦਿਲ ਸਾਡਾ, ਏਹੀਓ ਕਹੀ ਜਾਂਦਾ ਏ** l  
ਵਾਰ ਵਾਰ, ਦਿਲ ਸਾਡਾ, ਏਹੀਓ ਕਹੀ ਜਾਂਦਾ ਏ,,,
ਕੀ ਕਹੀ ਜਾਂਦਾ ਏ,,,xllll ,,,,,,,,,,,

ਮਾਏਂ ਹੋਰ ਦੇ ਹੋਰ ਦੇ, ਕਹੀ ਜਾਂਦੇ ਆਂ,
ਤੂੰ ਦੇਈ ਜਾਂਦੀ ਏ, ਅਸੀਂ ਲਈ ਜਾਂਦੇ ਆਂ,,,
ਅਸੀਂ ਘੜੀ ਮੁੜੀ, ਦਰ ਤੇਰੇ ਬਹੀ ਜਾਂਦੇ ਆਂ,
ਤੂੰ ਦੇਈ ਜਾਂਦੀ ਏ, ਅਸੀਂ ਲਈ ਜਾਂਦੇ ਆਂ l

ਹੋਰ ਸਾਡੇ ਜੇਹੇ ਮੰਗਦੇ, ਕਰੋੜਾਂ ਦਾਤੀਏ* l
ਕਰੇ ਪੂਰੀਆਂ ਤੂੰ, ਸਭ ਦੀਆਂ ਲੋੜਾਂ ਦਾਤੀਏ** ll
ਕਰੇ ਪੂਰੀਆਂ ਤੂੰ, ਸਭ ਦੀਆਂ ਲੋੜਾਂ ਦਾਤੀਏ,
ਗੱਲ ਦਿਲ ਵਾਲੀ, ਤੈਨੂੰ ਅਸੀਂ, ਕਹੀ ਜਾਂਦੇ ਆਂ ll,
ਤੂੰ ਦੇਈ ਜਾਂਦੀ ਏ, ਅਸੀਂ ਲਈ ਜਾਂਦੇ ਆਂ,,,
ਮਾਏਂ ਹੋਰ ਦੇ ਹੋਰ ਦੇ,,,,,,,,,,,,,,,,,,,,

ਮੇਹਰਾਂ ਜਿੰਨੀਆਂ ਤੂੰ, ਸਾਡੇ ਤੇ ਲੁੱਟਾਈ ਜਾਂਦੀ ਏ* l
ਸਾਡੀ ਤ੍ਰਿਸ਼ਨਾ ਵੀ, ਓਨੀ ਹੀ ਵਧਾਈ ਜਾਂਦੀ ਏ** ll
ਸਾਡੀ ਤ੍ਰਿਸ਼ਨਾ ਵੀ, ਓਨੀ ਹੀ ਵਧਾਈ ਜਾਂਦੀ ਏ,
ਸੁੱਖ ਲੈ ਕੇ ਵੀ, ਮੇਹਣੇ ਤੈਨੂੰ, ਦੇਈ ਜਾਂਦੇ ਆਂ ll,
ਤੂੰ ਦੇਈ ਜਾਂਦੀ ਏ, ਅਸੀਂ ਲਈ ਜਾਂਦੇ ਆਂ,,,
ਮਾਏਂ ਹੋਰ ਦੇ ਹੋਰ ਦੇ,,,,,,,,,,,,,,,,,,,,

ਗੱਫੇ ਮੇਹਰਾਂ ਦੇ ਤੂੰ, ਕਿੰਨੇ ਵੀ ਲਵਾ ਦੇ ਦਾਤੀਏ* l
ਸਾਨੂੰ ਸਬਰ ਵੀ ਤੇ ਕਰਨਾ, ਸਿਖਾ ਦੇ ਦਾਤੀਏ** ll
ਸਾਨੂੰ ਸਬਰ ਵੀ ਤੇ ਕਰਨਾ, ਸਿਖਾ ਦੇ ਦਾਤੀਏ,
ਅਸੀਂ ਨਿਰਦੋਸ਼, ਤੇਰੇ ਪਿੱਛੇ, ਪਈ ਜਾਂਦੇ ਆਂ ll,
ਤੂੰ ਦੇਈ ਜਾਂਦੇ ਏ, ਅਸੀਂ ਲਈ ਜਾਂਦੇ ਆਂ,,,,
ਹੋਰ ਦੇ ਹੋਰ ਦੇ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (685 downloads)