सानू तेरे चरना नाल प्यार

सानू तेरे चरना नाल प्यार
एह प्यार माई बनेया रवे
कोई आवे न ऐहदे विचकार
एह प्यार माई बनेया रवे
सानू तेरे चरना नाल प्यार

नित उठ के तेरी ज्योत जगाईये,
हर पल तेरा नाम धियाइये,
तेरा हुंदा रवे दीदार
एह प्यार माई बनेया रवे
सानू तेरे चरना नाल प्यार

इक दूजे नाल करिए गल्ला
कदे न छड़ीऐ तेरा पल्ला ,
भावे झुक जावे संसार
एह प्यार माई बनेया रवे
सानू तेरे चरना नाल प्यार

ना मैं भुला न तू भूली
प्यार सदा एह वधे फुले
कर बाबु ते उपकार
एह प्यार माई बनेया रवे
सानू तेरे चरना नाल प्यार


ਸਾਨੂੰ ਤੇਰੇ, ਚਰਨਾਂ ਨਾਲ ਪਿਆਰ ll,
ਏਹ ਪਿਆਰ ਮਾਈ, ਬਣਿਆ ਰਵ੍ਹੇ ll
ਕੋਈ ਆਵੇ, ਨਾ ਏਹਦੇ ਵਿਚਕਾਰ ll,
ਏਹ ਪਿਆਰ ਮਾਈ, ਬਣਿਆ ਰਵ੍ਹੇ,
ਸਾਨੂੰ ਤੇਰੇ ਚਰਨਾਂ ,,,,,,,,,,,,,,,,,

ਨਿੱਤ ਉੱਠ ਕੇ, ਤੇਰੀ ਜੋਤ ਜਗਾਈਏ ll
ਹਰ ਪਲ ਤੇਰਾ, ਨਾਮ ਧਿਆਈਏ ll
ਤੇਰਾ ਹੁੰਦਾ ਰਵ੍ਹੇ ਦੀਦਾਰ ll
ਏਹ ਪਿਆਰ ਮਾਈ, ਬਣਿਆ ਰਵ੍ਹੇ,
ਸਾਨੂੰ ਤੇਰੇ ਚਰਨਾਂ ,,,,,,,,,,,,,,,,,F

ਇੱਕ ਦੂਜੇ ਨਾਲ, ਕਰੀਏ ਗੱਲਾਂ ll
ਕਦੇ ਨਾ ਛੱਡੀਏ, ਤੇਰਾ ਪੱਲਾ ll
ਭਾਵੇਂ ਝੁੱਕ ਜਾਵੇ ਸੰਸਾਰ ll
ਏਹ ਪਿਆਰ ਮਾਈ, ਬਣਿਆ ਰਵ੍ਹੇ,
ਸਾਨੂੰ ਤੇਰੇ ਚਰਨਾਂ ,,,,,,,,,,,,,,,,,

ਨਾ ਮੈਂ ਭੁੱਲਾਂ, ਨਾ ਤੂੰ ਭੁੱਲੀ ,
ਪਿਆਰ ਸਦਾ ਏਹ, ਵਧੇ ਫੁੱਲੇ,
ਕਰ ਬਾਬੂ ਤੇ ਉਪਕਾਰ,
ਏਹ ਪਿਆਰ ਮਾਈ, ਬਣਿਆ ਰਵ੍ਹੇ,
ਸਾਨੂੰ ਤੇਰੇ ਚਰਨਾਂ ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (860 downloads)