बंसी वालेया अखियाँ तेरे नाल लड़ियाँ

बस कोई न चलेया मेरा
मैं ते रोकियाँ बड़ियाँ
बंसी वालेया अखियाँ तेरे नाल लड़ियाँ

दुनिया दे नाल तोड़ के नाल जोड़ेया नाता
तुही मेरे सिर दा साईं तू ही मेरा दाता.
तेरे पीछे सब जग छडके,
तेरे नाल ही लड़ीआ

जदो दिया ऐ लड़ियाँ अखा रही न होश टिकाने
तेरे बिना की हाल है मेरा दास तेरा ही जाने
किवे भला मैं रोका दसदे
हंजुआ दी ऐ लडिया

ਬਸ  ਕੋਈਂ  ਨਾ  ਚਲਿਆ  ਮੇਰਾ  
ਮੈ  ਤੇ  ਰੋਕੀਆਂ  ਬੜੀਆਂ
ਬੰਸੀ  ਵਾਲੜਿਆ  ਅੱਖੀਆਂ  ਤੇਰੇ  ਨਾਲ  ਲੜੀਆਂ

ਦੁਨੀਆ  ਦੇ  ਨਾਲ  ਤੋੜ  ਕੇ  ਤੇਰੇ  ਨਾਲ  ਜੋੜਿਆ  ਨਾਤਾ
ਤੁਹੀ  ਮੇਰੇ  ਸਿਰ  ਦਾ  ਸਾਈ  ਤੂੰ  ਹੀ  ਮੇਰਾ  ਦਾਤਾ
ਤੇਰੇ  ਪਿੱਛੇ  ਸਬ  ਜਗ  ਛੱਡਕੇ
ਤੇਰੇ  ਨਾਲ  ਹੀ  ਲੜੀਆਂ ...


ਜਦੋ  ਦੀਆਂ  ਏ  ਲੜੀਆਂ  ਅੱਖਾਂ  ਰਹੀ  ਨਾ  ਹੋਸ਼  ਟਿਕਾਣੇ
ਤੇਰੇ  ਬਿਨਾ  ਕੀ  ਹਾਲ  ਹੈ  ਮੇਰਾ  ਦਾਸ  ਤੇਰਾ  ਹੀ  ਜਾਨੇ
ਕਿਵੇਂ  ਭਲਾ  ਮੈਂ  ਰੋਕਾ  ਦਸਦੇ
ਹੰਜੂਆਂ  ਦੀ  ਏ  ਲੜੀਆਂ....

श्रेणी
download bhajan lyrics (693 downloads)