चुन्नरी मईया दी

चुन्नरी मईया दी  भगता लालो लाल
करदी ऐह छावा ठंडियाँ झोली भरदी सुखा दे नाल
चुन्नरी मईया दी  भगता लालो लाल

सतरंगी एह चुनरी उते जड़े ने चन सितारे
देवी देवते  इस दे अगे शीश झुकाऊंदे सारे
पला विच देवे भगतो एह ता सब दी बिपदा टाल,
चुन्नरी मईया दी  भगता लालो लाल

एह चुनरी अरशा तो आई शान है बड़ी निराली
भागा वालियां नु है मिलदी इस चुनरी दी लाली
भेद बड़े चुनरी दे एह ता चुनरी बड़ी है कमाल
चुन्नरी मईया दी  भगता लालो लाल

विकरा दा बलिहार कहंदा मैं की की सिफ्ता दसा,
कंठ कलेर न इस चुनरी नु तक तक रजदिया  अखा
जिह्नाने वी लाई सिर ते ओह ता हो गए बड़े ही निहाल
चुन्नरी मईया दी  भगता लालो लाल

ਚੁੰਨਰੀ ਮਈਆ ਦੀ, ਭਗਤਾ ਲਾਲੋ ਲਾਲ xll
*ਕਰਦੀ ਏਹ, ਛਾਂਵਾਂ ਠੰਡੀਆਂ ll ਝੋਲੀ, ਭਰਦੀ ਸੁੱਖਾਂ ਦੇ ਨਾਲ,
ਚੁੰਨਰੀ llll ਮਈਆ ਦੀ, 'ਭਗਤਾ ਲਾਲੋ ਲਾਲ' lll

ਸਤਰੰਗੀ ਇਸ, ਚੁੰਨਰੀ ਉੱਤੇ, ਜੜੇ ਨੇ ਚੰਨ ਸਿਤਾਰੇ,
ਦੇਵੀ ਦੇਵਤੇ, ਇਸ ਦੇ ਅੱਗੇ, ਸੀਸ ਝੁਕਾਉਂਦੇ ਸਾਰੇ ll
*ਪਲਾਂ ਵਿੱਚ, ਦੇਵੇ ਭਗਤੋ ll ਏਹ ਤਾਂ, ਸਭ ਦੀ ਬਿਪਤਾ ਟਾਲ,
ਚੁੰਨਰੀ llll ਮਈਆ ਦੀ, 'ਭਗਤਾ ਲਾਲੋ ਲਾਲ' lll

ਏਹ ਚੁੰਨਰੀ, ਅਰਸ਼ਾਂ ਤੋਂ ਆਈ, ਸ਼ਾਨ ਹੈ ਬੜੀ ਨਿਰਾਲੀ,
ਭਾਗਾਂ ਵਾਲਿਆਂ, ਨੂੰ ਹੈ ਮਿਲਦੀ, ਇਸ ਚੁੰਨਰੀ ਦੀ ਲਾਲੀ ll
*ਭੇਦ ਬੜੇ, ਚੁੰਨਰੀ ਦੇ ll ਏਹ ਤਾਂ, ਚੁੰਨਰੀ ਬੜੀ ਹੈ ਕਮਾਲ,
ਚੁੰਨਰੀ llll ਮਈਆ ਦੀ, 'ਭਗਤਾ ਲਾਲੋ ਲਾਲ' lll

ਵਿਰਕਾਂ ਦਾ, ਬਲਿਹਾਰ ਕਹਿੰਦਾ ਮੈਂ, ਕੀ ਕੀ ਸਿਫਤਾਂ ਦੱਸਾਂ,
ਕੰਠ ਕਲੇਰ ਨਾ, ਇਸ ਚੁੰਨਰੀ ਨੂੰ, ਤੱਕ ਤੱਕ ਰੱਜਦੀਆਂ ਅੱਖਾਂ ll
*ਜਿਹਨਾਂ ਨੇ ਵੀ, ਲਈ ਸਿਰ ਤੇ ll ਓਹ ਤਾਂ, ਹੋ ਗਏ ਬੜੇ ਹੀ ਨਿਹਾਲ,  
ਚੁੰਨਰੀ llll ਮਈਆ ਦੀ, 'ਭਗਤਾ ਲਾਲੋ ਲਾਲ' lll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (718 downloads)