पहाड़ां विच रहन वालीए

असी वसदे आसरे तेरे
पहाड़ां विच रहन वालीए
अंग संग तू हमेशा रवि मेरे
पहाड़ां विच रहन वालीए
असी वसदे आसरे तेरे

दुनिया नु छड प्यार तेरे नाल पा लिया,
तन मन धन मैया तेरे नावे ला लिया
मेरे जिन्दगी दे चक देई हनेरे ,
पहाड़ां विच रहन वालीए
असी वसदे आसरे तेरे

झुक्दा रवांगे सदा मैं तेरे दरबार ते
शेरावाली दाती मेहर रखी परिवार ते
रखी चरना च सब दे बसेरे
पहाड़ां विच रहन वालीए
असी वसदे आसरे तेरे

मैं मंगता हां दाती तेरे दरबार दा,
मैं भूखा हां अंबे तेरे ही प्यार दा,
खैर झोली एह गरीब दी तू पा दे
पहाड़ां विच रहन वालीए
असी वसदे आसरे तेरे


गुण गावा तेरी ज्योत मैं जगावा
चरण धुड चुक मथे उते लावा
ज्योत नाम वाली दिल च जगा दे
पहाड़ां विच रहन वालीए
असी वसदे आसरे तेरे

विच पहाड़ा दे दाती डेरा तू है ला लिया,
भेरो नु वी दाती अपने कोल बिठा लिया
नाले कंजका नाल खेले खेड न्यारे
पहाड़ां विच रहन वालीए
असी वसदे आसरे तेरे

भगत ध्यानु वरगे सेवक नु तारेया,
ओहदे वांगु मेरा हर कारज संवारियां
गुण गावे नित शाम ते सवेरे
पहाड़ां विच रहन वालीए
असी वसदे आसरे तेरे


ਅਸੀਂ ਵੱਸਦੇ ਆਸਰੇ ਤੇਰੇ,
ਪਹਾੜਾਂ ਵਿੱਚ ਰਹਿਣ ਵਾਲੀਏ ll
*ਅੰਗ ਸੰਗ ਤੂੰ, ਹਮੇਸ਼ਾ ਰਵ੍ਹੀਂ ਮੇਰੇ,
ਪਹਾੜਾਂ ਵਿੱਚ ਰਹਿਣ ਵਾਲੀਏ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਦੁਨੀਆਂ ਨੂੰ ਛੱਡ ਪਿਆਰ, ਤੇਰੇ ਨਾਲ ਪਾ ਲਿਆ l
ਤਨ ਮਨ ਧਨ ਮਈਆ, ਤੇਰੇ ਨਾਵੇਂ ਲਾ ਲਿਆ ll
*ਮੇਰੇ ਜਿੰਦਗੀ ਦੇ, ਚੱਕ ਦੇਈਂ ਹਨੇਰੇ,
ਪਹਾੜਾਂ ਵਿੱਚ ਰਹਿਣ ਵਾਲੀਏ ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਝੁੱਕਦਾ ਰਵ੍ਹਾਂਗੇ ਸਦਾ, ਮੈਂ ਤੇਰੇ ਦਰਬਾਰ ਤੇ l
ਸ਼ੇਰਾਂਵਾਲੀ ਦਾਤੀ ਮੇਹਰ, ਰੱਖੀ ਪਰਿਵਾਰ ਤੇ ll
*ਰੱਖੀ ਚਰਨਾਂ 'ਚ, ਸਭ ਦੇ ਬਸੇਰੇ,
ਪਹਾੜਾਂ ਵਿੱਚ ਰਹਿਣ ਵਾਲੀਏ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਮੈਂ ਮੰਗਤਾ ਹਾਂ ਦਾਤੀ, ਤੇਰੇ ਦਰਬਾਰ ਦਾ l
ਮੈਂ ਭੁੱਖਾ ਹਾਂ ਅੰਬੇ, ਤੇਰੇ ਹੀ ਪਿਆਰ ਦਾ ll
*ਖੈਰ ਝੋਲੀ ਏਹ, ਗਰੀਬ ਦੀ ਤੂੰ ਪਾ ਦੇ,
ਪਹਾੜਾਂ ਵਿੱਚ ਰਹਿਣ ਵਾਲੀਏ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਗੁਣ ਗਾਵਾਂ ਤੇਰੀ, ਜੋਤ ਮੈਂ ਜਗਾਵਾਂ l
ਚਰਨ ਧੂੜ ਚੁੱਕ, ਮੱਥੇ ਉੱਤੇ ਲਾਵਾਂ ll
*ਜੋਤ ਨਾਮ ਵਾਲੀ, ਦਿਲ 'ਚ ਜਗਾ ਦੇ,
ਪਹਾੜਾਂ ਵਿੱਚ ਰਹਿਣ ਵਾਲੀਏ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,


ਵਿੱਚ ਪਹਾੜਾਂ ਦੇ ਦਾਤੀ, ਡੇਰਾ ਤੂੰ ਹੈ ਲਾ ਲਿਆ l
ਭੈਰੋਂ ਨੂੰ ਵੀ ਦਾਤੀ ਆਪਣੇ, ਕੋਲ ਬਿਠਾ ਲਿਆ ll
*ਨਾਲੇ ਕੰਜ਼ਕਾਂ ਨਾਲ, ਖੇਲੇ ਖੇਡ ਨਿਆਰੇ,
ਪਹਾੜਾਂ ਵਿੱਚ ਰਹਿਣ ਵਾਲੀਏ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,

ਭਗਤ ਧਿਆਨੂੰ ਵਰਗੇ, ਸੇਵਕ ਨੂੰ ਤਾਰਿਆ l
ਓਹਦੇ ਵਾਂਗੂ ਮੇਰਾ ਹਰ, ਕਾਰਜ ਸੰਵਾਰਿਆ ll
*ਗੁਣ ਗਾਵਾਂ ਨਿੱਤ, ਸ਼ਾਮ ਤੇ ਸਵੇਰੇ,
ਪਹਾੜਾਂ ਵਿੱਚ ਰਹਿਣ ਵਾਲੀਏ,,,
ਅਸੀਂ ਵੱਸਦੇ ਆਸਰੇ ਤੇਰੇ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (638 downloads)