ज़रा गेहर गडडी नू ला दे

ज़रा गेहर गडडी नू ला दे
सहनु कटडा शेहर पहुंचा दे
बाई बसा वालेया
मैं माँ दे मंदिर जाना
ओ माँ ने आप बुला लिया
मेरी माँ माँ दे मंदिर जाना
ओ माँ ने आप बुला लिया

नाले चले ने बाई भेना
जा आना माता नैना
बाई बसा वालेया,

तेरी बस दा नंबर इकवंजा
जिथे लिखियाँ मात चुमुंडा
बाई बसा वालेया,

हूँ बस च तेल इक्वंजा,
जिथे लिखियाँ मात चमुंडा,
बाई बसा वालेया,

तेरी बस दे सोहने पुरजे,
जिथे लिखियाँ मात दुर्गे
बाई बसा वालेया,

बस भगता दे नाल भरनी
जा आना चिंतापुरनी
बाई बसा वालेया,

फिर चडी चडाईया जाना
माँ वैष्णो रोहित ने दर्शन पाना
बाई बसा वालेया,


ਜ਼ਰਾ ਗੇਹਰ, ਗੱਡੀ ਨੂੰ ਲਾ ਦੇ l
ਸਾਨੂੰ ਕੱਟੜਾ, ਸ਼ਹਿਰ ਪਹੁੰਚਾ ਦੇ ll,,
ਭਾਈ ਬੱਸਾਂ ਵਾਲਿਆ,,,
ਮੈਂ ਮਾਂ ਦੇ lll ਮੰਦਿਰ ਜਾਣਾ
ਓ ਮਾਂ ਨੇ, ਆਪ ਬੁਲਾ ਲਿਆ,
ਮੇਰੀ ਮਾਂ, ਮਾਂ ਦੇ ਮੰਦਿਰ ਜਾਣਾ,
ਓ ਮਾਂ ਨੇ, ਆਪ ਬੁਲਾ ਲਿਆ l

ਨਾਲੇ ਚੱਲੇ ਨੇ, ਭਾਈ ਭੈਣਾਂ l
ਜਾ ਆਣਾ, ਮਾਤਾ ਨੈਣਾ ll
ਭਾਈ ਬੱਸਾਂ ਵਾਲਿਆ,,,,,,,,,,,,,,

ਤੇਰੀ ਬੱਸ ਦਾ, ਨੰਬਰ ਇਕਵੰਜਾ l
ਜਿੱਥੇ ਲਿਖਿਆ, ਮਾਤ ਚਾਮੁੰਡਾ ll
ਭਾਈ ਬੱਸਾਂ ਵਾਲਿਆ,,,,,,,,,,,,,,

ਹੁਣ ਬੱਸ 'ਚ, ਤੇਲ ਪਵਾਉਣਾ l
ਫਿਰ ਕਾਂਗੜਾ, ਦਰਸ਼ਨ ਪਾਉਣਾ ll
ਭਾਈ ਬੱਸਾਂ ਵਾਲਿਆ,,,,,,,,,,,,,,F

ਤੇਰੀ ਬੱਸ ਦੇ, ਸੋਹਣੇ ਪੁਰਜ਼ੇ l
ਜਿੱਥੇ ਲਿਖਿਆ, ਮਾਤਾ ਦੁਰਗੇ ll
ਭਾਈ ਬੱਸਾਂ ਵਾਲਿਆ,,,,,,,,,,,,,,F

ਬੱਸ, ਭਗਤਾਂ ਦੇ ਨਾਲ ਭਰਨੀ l
ਜਾ ਆਣਾ, ਚਿੰਤਾਪੁਰਨੀ ll
ਭਾਈ ਬੱਸਾਂ ਵਾਲਿਆ,,,,,,,,,,,,,,F

ਫਿਰ ਚੜ੍ਹੀ, ਚੜ੍ਹਾਈਆਂ ਜਾਣਾ l
ਮਾਂ ਵੈਸ਼ਨੋ/ਰੋਹਿਤ ਨੇ, ਦਰਸ਼ਨ ਪਾਣਾ ll
ਭਾਈ ਬੱਸਾਂ ਵਾਲਿਆ,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (640 downloads)