मांऐ नी मांऐ छीटे मेहरां वाले मार दे

मांऐ नी मांऐ छीटे मेहरां वाले मार दे
इक वार तू दर्श दिख दे सारियां नु तार दे
मांऐ नी मांऐ छीटे मेहरां वाले मार दे

चिंता सब दी दूर करे माँ चिंतापुरनी नाम तेरा
सब दियां आसा पुरियां करदी सब तो उचा नाम तेरा
सूरज चन सितारे दाती झुकन तेरे दरबार ते
मांऐ नी मांऐ छीटे मेहरां वाले मार दे

दुरो दुरो संगता आइआ दर्शन तेरा पावन लाई,
पान सुपारी ध्वजा नारियल तेरी भेट चड़ावन लई
फुला वाले हार लाइऐ तेरे दरबार ते
मांऐ नी मांऐ छीटे मेहरां वाले मार दे

उचे पहाड़ी आसन तेरा जगमग ज्योती जग दी ऐ,
भगता नु जद तारदी मैया बड़ी प्यारी लगदी ऐ,
सारियां नु तार आई सहनु वी हूँ तार दे
मांऐ नी मांऐ छीटे मेहरां वाले मार दे

इस जग दी ठुकराई हां मैं अपने चरनी ला लै माँ
प्यारी नाल मेरा हथ पकड़ के आपने कोल बिठा लै माँ
गोदी विच बिठा के मेनू मावा वाला प्यार दे
मांऐ नी मांऐ छीटे मेहरां वाले मार दे

ਮਾਏਂ ਨੀ ਮਾਏਂ, ਛਿੱਟੇ ਮੇਹਰਾਂ ਵਾਲੇ ਮਾਰ ਦੇ ll
ਇੱਕ ਵਾਰ ਤੂੰ, ਦਰਸ਼ ਦਿਖਾ ਦੇ ll, ਸਾਰਿਆਂ ਨੂੰ ਤਾਰ ਦੇ,
ਮਾਏਂ ਨੀ ਮਾਏਂ, ਛਿੱਟੇ ਮੇਹਰਾਂ ਵਾਲੇ ਮਾਰ ਦੇ ll

ਚਿੰਤਾ ਸਭ ਦੀ, ਦੂਰ ਕਰੇ ਮਾਂ, "ਚਿੰਤਾਪੁਰਨੀ ਨਾਮ ਤੇਰਾ" l
ਸਭ ਦੀਆਂ ਆਸਾਂ, ਪੂਰੀਆਂ ਕਰਦੀ, ''ਸਭ ਤੋਂ ਉੱਚਾ ਨਾਮ ਤੇਰਾ" ll
*ਸੂਰਜ ਚੰਨ, ਸਿਤਾਰੇ ਦਾਤੀ ll, ਝੁੱਕਣ ਤੇਰੇ ਦਰਬਾਰ ਤੇ,
ਮਾਏਂ ਨੀ ਮਾਏਂ, ਛਿੱਟੇ ਮੇਹਰਾਂ,,,,,,,,,,,,,,,,,,,,,,,,F

ਦੂਰੋਂ ਦੂਰੋਂ ,ਸੰਗਤਾਂ ਆਈਆਂ, "ਦਰਸ਼ਨ ਤੇਰਾ ਪਾਵਣ ਲਈ" l
ਪਾਨ ਸੁਪਾਰੀ, ਧਵਜ਼ਾ ਨਾਰੀਅਲ, "ਤੇਰੀ ਭੇਂਟ ਚੜ੍ਹਾਵਨ ਲਈ" ll
*ਫੁੱਲਾਂ ਵਾਲੇ, ਹਾਰ ਲਿਆਏ ll, ਤੇਰੇ ਦਰਬਾਰ ਤੇ,
ਮਾਏਂ ਨੀ ਮਾਏਂ, ਛਿੱਟੇ ਮੇਹਰਾਂ,,,,,,,,,,,,,,,,,,,,,,,,F

ਉੱਚੇ ਪਹਾੜੀ, ਆਸਨ ਤੇਰਾ, "ਜਗਮਗ ਜਯੋਤੀ ਜੱਗਦੀ ਏ" l
ਭਗਤਾਂ ਨੂੰ ਜਦ, ਤਾਰਦੀ ਮਈਆ, "ਬੜੀ ਪਿਆਰੀ ਲੱਗਦੀ ਏ" ll
*ਸਾਰਿਆਂ ਨੂੰ, ਤਾਰ ਆਈ ll, ਸਾਨੂੰ ਵੀ ਹੁਣ ਤਾਰ ਦੇ,
ਮਾਏਂ ਨੀ ਮਾਏਂ, ਛਿੱਟੇ ਮੇਹਰਾਂ,,,,,,,,,,,,,,,,,,,,,,,,F

ਇਸ ਜੱਗ ਦੀ, ਠੁਕਰਾਈ ਹਾਂ ਮੈਂ, "ਆਪਣੇ ਚਰਣੀ ਲਾ ਲੈ ਮਾਂ" l
ਪਿਆਰ ਨਾਲ ਮੇਰਾ, ਹੱਥ ਪਕੜ ਕੇ, "ਆਪਣੇ ਕੋਲ ਬਿਠਾ ਲੈ ਮਾਂ" ll
*ਗੋਦੀ ਵਿੱਚ, ਬਿਠਾ ਕੇ ਮੈਨੂੰ , ਮਾਵਾਂ ਵਾਲਾ ਪਿਆਰ ਦੇ,
ਮਾਏਂ ਨੀ ਮਾਏਂ, ਛਿੱਟੇ ਮੇਹਰਾਂ,,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (752 downloads)