एहो माई ए जेहड़ी सारेया नु तार दी
हो सारेया नु तारदी ते मेनू क्यों न तार दी
एहो माई एह जेह्डी सारेया नु तार दी
ऐहदे रंग विच रंग गए जेह्ड़े,
रेहन्दे हर दम माँ दे नेड़े
हो सबना दे माई मेरी काज संवारदी,
एहो माई ए जेहड़ी........
नाम मैया दा सब तो प्यारा
दर्शन पाउंदा भागा वाला
हो सबना दी मैया मेरी बिगड़ी संवारदी
एहो माई ए जेहड़ी
बचडे तेरे दर ते आये
सब संगता नु नाल ले आये
हो सबना दे मैया मेरी कष्ट निवारदी,
एहो माई ए जेहड़ी
दर्शन तेरा पौना मैया
ऐवे नहियो जाना मैया
सबना ते मैया मेरी खुशियाँ एह वार दी
एहो माई ए जेहड़ी
मैया दे दर जो भी जांदा
झोलियाँ भर के ओह लै औंदा,
हो सबना दे मैया मेरी बेड़े है तार दी
एहो माई ए जेहड़ी
हंजुआ ने छम छम झाड़ियाँ लाइआ
आजा माँ क्यों देरिया लाईआ
हो दर्श दिखा जा संगत तेरी वाट निहारदी,
एहो माई ए जेहड़ी
कीर्तन विच आ औना पैना
संगता नु दर्श दिखौना पैना
हो शेर ते चढ़ के आजा तेनु संगत पुकारदी,
एहो माई ए जेहड़ी
ਏਹੋ ਮਾਈ ਏ, ਜੇਹੜੀ ਸਾਰਿਆਂ ਨੂੰ ਤਾਰਦੀ xll-ll
*ਹੋ ਸਾਰਿਆਂ ਨੂੰ ਤਾਰਦੀ ਤੇ, ਮੈਂਨੂੰ ਕਿਓਂ ਨਾ ਤਾਰਦੀ,
ਏਹੋ ਮਾਈ ਏ, ਜੇਹੜੀ ਸਾਰਿਆਂ ਨੂੰ ਤਾਰਦੀ xll
ਏਹਦੇ ਰੰਗ ਵਿੱਚ, ਰੰਗ ਗਏ ਜੇਹੜੇ xll
ਰਹਿੰਦੇ ਹਰਦਮ, ਮਾਂ ਦੇ ਨੇੜੇ xll-ll
*ਹੋ ਸਭਨਾਂ ਦੇ ਮਈਆ ਮੇਰੀ, ਕਾਜ਼ ਸੰਵਾਰਦੀ,
ਏਹੋ ਮਾਈ ਏ,,,,,,,,,,,,,,,,,,,,,,F
ਨਾਮ ਮਈਆ ਦਾ, ਸਭ ਤੋਂ ਪਿਆਰਾ xll
ਦਰਸ਼ਨ ਪਾਉਂਦਾ, ਭਾਗਾਂ ਵਾਲਾ xll-ll
*ਹੋ ਸਭਨਾਂ ਦੀ ਮਈਆ ਮੇਰੀ, ਵਿਗੜੀ ਸੰਵਾਰਦੀ,
ਏਹੋ ਮਾਈ ਏ,,,,,,,,,,,,,,,,,,,,,,F
ਬੱਚੜੇ ਤੇਰੇ, ਦਰ ਤੇ ਆਏ xll
ਸਭ ਸੰਗਤਾਂ ਨੂੰ, ਨਾਲ ਲਿਆਏ xll-ll
*ਹੋ ਸਭਨਾਂ ਦੇ ਮਈਆ ਮੇਰੀ, ਕਸ਼ਟ ਨਿਵਾਰਦੀ,
ਏਹੋ ਮਾਈ ਏ,,,,,,,,,,,,,,,,,,,,,,F
ਦਰਸ਼ਨ ਤੇਰਾ, ਪਾਉਣਾ ਮਈਆ xll
ਏਵੇਂ ਨਹੀਂਓਂ, ਜਾਣਾ ਮਈਆ xll-ll
*ਸਭਨਾਂ ਤੇ ਮਈਆ ਮੇਰੀ, ਖੁਸ਼ੀਆਂ ਏ ਵਾਰ ਦੀ,
ਏਹੋ ਮਾਈ ਏ,,,,,,,,,,,,,,,,,,,,,,F
ਮਈਆ ਦੇ ਦਰ, ਜੋ ਵੀ ਜਾਂਦਾ xll
ਝੋਲੀਆਂ ਭਰ ਕੇ, ਓਹ ਲੈ ਆਉਂਦਾ xll-ll
*ਹੋ ਸਭਨਾਂ ਦੇ ਮਈਆ ਮੇਰੀ, ਬੇੜੇ ਹੈ ਤਾਰਦੀ,
ਏਹੋ ਮਾਈ ਏ,,,,,,,,,,,,,,,,,,,,,,F
ਹੰਝੂਆਂ ਨੇ ਛੰਮ ਛੰਮ, ਝੜ੍ਹੀਆਂ ਲਾਈਆਂ xll
ਆਜਾ ਮਾਂ ਕਿਓਂ, ਦੇਰੀਆਂ ਲਾਈਆਂ xll-ll
*ਹੋ ਦਰਸ ਦਿਖਾ ਜਾ ਸੰਗਤ ਤੇਰੀ, ਵਾਟ ਨਿਹਾਰਦੀ,
ਏਹੋ ਮਾਈ ਏ,,,,,,,,,,,,,,,,,,,,,,F
ਕੀਰਤਨ ਵਿੱਚ ਮਾਂ, ਆਉਣਾ ਪੈਣਾ xll
ਸੰਗਤਾਂ ਨੂੰ ਦਰਸ, ਦਿਖਾਉਣਾ ਪੈਣਾ xll-ll
*ਹੋ ਸ਼ੇਰ ਤੇ ਚੜ੍ਹ ਕੇ ਆਜਾ, ਤੈਨੂੰ ਸੰਗਤ ਪੁਕਾਰਦੀ,
ਏਹੋ ਮਾਈ ਏ,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ