आ गया चितचोर वे

आ गया चितचोर वे, दिल थाम के रखियो ll
थाम के रखियो दिल, थाम के रखियो l
आ गया चितचोर वे, दिल थाम के रखियो ll

यमुना किनारे श्यामा, बंसी बजावे l
बंसी बजावे नाले, गऊआं चरावे ll
छाई घटा घनघोर वे, दिल थाम के रखियो,
आ गया चितचोर वे,,,,,,,,,,,,,,,,,,,,,

घर घर जावे श्यामा, मक्खन चुरावे l
मक्खन चुरावे नाले, सखियां रिझावे ll
मटकी देंदा फोड़ वे, दिल थाम के रखियो,
आ गया चितचोर वे,,,,,,,,,,,,,,,,,,,,,

वृंदावन में श्यामा, रास रचावे l
आप भी नाचे नाले, सब नू नचावे ll
बैठ जांदा साडे कोल वे, दिल थाम के रखियो,
आ गया चितचोर वे,,,,,,,,,,,,,,,,,,,,,

डर दी मारे मैं तो, बाहर न जावां l
बाहर ना जावां मैं तो, मर मर जावां ll
श्याम जेहा ना कोई होर वे, दिल थाम के रखियो,
आ गया चितचोर वे,,,,,,,,,,,,,,,,,,,,,

ਆ ਗਿਆ ਚਿੱਤ ਚੋਰ ਵੇ
================
ਆ ਗਿਆ ਚਿੱਤ ਚੋਰ ਵੇ, ਦਿਲ ਸਾਂਭ ਕੇ ਰੱਖਿਓ ll
*ਸਾਂਭ ਕੇ ਰੱਖਿਓ ਦਿਲ, ਸਾਂਭ ਕੇ ਰੱਖਿਓ l
ਆ ਗਿਆ ਚਿੱਤ ਚੋਰ ਵੇ, ਦਿਲ ਸਾਂਭ ਕੇ ਰੱਖਿਓ ll

ਯਮੁਨਾ ਕਿਨਾਰੇ ਸ਼ਿਆਮਾ, ਬੰਸੀ ਬਜਾਵੇ l
ਬੰਸੀ ਬਜਾਵੇ ਨਾਲੇ, ਗਊਆਂ ਚਰਾਵੇ ll
ਛਾਈ ਘਟਾ ਘਨਘੋਰ ਵੇ, ਦਿਲ ਸਾਂਭ ਕੇ ਰੱਖਿਓ,
ਆ ਗਿਆ ਚਿੱਤ ਚੋਰ ਵੇ,,,,,,,,,,,,,,,,,,,,,,,,

ਘਰ ਘਰ ਜਾਵੇ ਸ਼ਿਆਮਾ, ਮੱਖਣ ਚੁਰਾਵੇ l
ਮੱਖਣ ਚੁਰਾਵੇ ਨਾਲੇ, ਸਖੀਆਂ ਰਿਝਾਵੇ ll
ਮੱਟਕੀਆਂ ਦੇਂਦਾ ਤੋੜ ਵੇ, ਦਿਲ ਸਾਂਭ ਕੇ ਰੱਖਿਓ,
ਆ ਗਿਆ ਚਿੱਤ ਚੋਰ ਵੇ,,,,,,,,,,,,,,,,,,,,,,,,

ਵ੍ਰਿੰਦਾਵਣ ਸ਼ਿਆਮਾ, ਰਾਸ ਰਚਾਵੇ l
ਆਪ ਵੀ ਨੱਚੇ ਨਾਲੇ, ਸਭ ਨੂ ਨਚਾਵੇ l
ਬਹਿ ਜਾਂਦਾ ਸਾਡੇ ਕੋਲ ਵੇ, ਦਿਲ ਸਾਂਭ ਕੇ ਰੱਖਿਓ,
ਆ ਗਿਆ ਚਿੱਤ ਚੋਰ ਵੇ,,,,,,,,,,,,,,,,,,,,,,,,

ਡਰ ਦੀ ਮਾਰੇ ਮੈਂ ਤਾਂ, ਬਾਹਰ ਨਾ ਜਾਵਾਂ l
ਬਾਹਰ ਨਾ ਆਵਾਂ ਮੈਂ ਤਾਂ, ਮਰ ਮਰ ਜਾਵਾਂ l
ਸ਼ਿਆਮ ਜੇਹਾ ਨਾ ਕੋਈ ਹੋਰ ਵੇ, ਦਿਲ ਸਾਂਭ ਕੇ ਰੱਖਿਓ,
ਆ ਗਿਆ ਚਿੱਤ ਚੋਰ ਵੇ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (617 downloads)