दर ते भगता रोनक लाई हर पासे मन मस्ती छाई,
हर पासे मन मस्ती छाई गूंजे हर एक चोटी,
माँ खेड दी मंदिरा च गेंद ते गोटी
हो माँ खेड दी मंदिरा च गेंद ते गोटी
गुंजन छैने ते खडताला झड़ियाँ लाइया शुरू ते ताला
भगत प्यारे भेट गाउनदे बनके ज्योटी ज्योटी,
माँ खेड दी मंदिरा च गेंद ते गोटी
माँ तेरे नाल प्रीता लाईया बचडे तेनु दें वधाईया
मोह माया तो बचके मईया नीत बदल गई खोटी
माँ खेड दी मंदिरा च गेंद ते गोटी
हो गए ने अज वारे न्यारे सबना दे तू काज संवारे
चाँद चड़ेया चढ़ के आया हथ विच फड के सोटी,
माँ खेड दी मंदिरा च गेंद ते गोटी
ਦਰ ਤੇ ਭਗਤਾਂ ਰੌਣਕ ਲਾਈ l ਹਰ ਪਾਸੇ ਮਨ ਮਸਤੀ ਛਾਈ ll
*ਹਰ ਪਾਸੇ ਮਨ ਮਸਤੀ ਛਾਈ ll, ਗੂੰਜੇ ਹਰ ਇੱਕ ਚੋਟੀ,
ਮਾਂ ਖੇਡਦੀ,,, ਮੰਦਿਰਾਂ 'ਚ ਗੇਂਦ ਤੇ ਗੋਟੀ l
ਹੋ ਮਾਂ ਖੇਡਦੀ,,, ਮੰਦਿਰਾਂ 'ਚ ਗੇਂਦ ਤੇ ਗੋਟੀ l
ਗੂੰਜਣ ਛੈਣੇ ਤੇ ਖੜਤਾਲਾਂ, "ਝੜੀਆਂ ਲਾਈਆਂ ਸੁਰ ਤੇ ਤਾਲਾਂ" ll
*ਭਗਤ ਪਿਆਰੇ ਭੇਟਾਂ ਗਾਉਂਦੇ ll, ਬਣਕੇ ਜੋਟੀ ਜੋਟੀ,,,
ਮਾਂ ਖੇਡਦੀ,,, ਮੰਦਿਰਾਂ 'ਚ,,,,,,,,,,,,,,,,,,,,,,,F
ਮਾਂ ਤੇਰੇ ਨਾਲ ਪ੍ਰੀਤਾਂ ਲਾਈਆਂ, "ਬੱਚੜੇ ਤੈਨੂੰ ਦੇਣ ਵਧਾਈਆਂ" ll
*ਮੋਹ ਮਾਇਆ ਤੋਂ ਬੱਚਕੇ ਮਈਆ ll, ਨੀਤ ਬਦਲ ਗਈ ਖੋਟੀ,,,
ਮਾਂ ਖੇਡਦੀ,,, ਮੰਦਿਰਾਂ 'ਚ,,,,,,,,,,,,,,,,,,,,,,,F
ਹੋ ਗਏ ਨੇ ਅੱਜ ਵਾਰੇ ਨਿਆਰੇ, "ਸਭਨਾਂ ਦੇ ਤੂੰ ਕਾਜ਼ ਸੰਵਾਰੇ" ll
*ਚਾਂਦ ਚੜ੍ਹਾਈਆਂ ਚੜ੍ਹ ਕੇ ਆਇਆ ll, ਹੱਥ ਵਿੱਚ ਫੜ੍ਹਕੇ ਸੋਟੀ,,,
ਮਾਂ ਖੇਡਦੀ,,,ll ਮੰਦਿਰਾਂ 'ਚ,,,,,,,,,,,,,,,,,,,,,,,F
ਅਪਲੋਸਰ- ਅਨਿਲਰਾਮੂਰਤੀਭੋਪਾਲ