सुख वेले तेरा करें शुक्रिया

सुख वेले तेरा करें शुक्रिया दुःख वेले अरदास माँ
रोम रोम तेरी करे बंदगी पूरी करदे आस माँ

सब दे संकट दूर करे माँ तेरी अमृत बानी
भुलेया नु रस्ते पाऊंदी है तेरी ज्योत नुरानी
जग कोलो उसने की लेना तू है जिसदे पास माँ
रोम रोम तेरी करे बंदगी पूरी करदे आस माँ
सुख वेले तेरा करें शुक्रिया......

ओहना नु काहदी चिंता जो चिंतन तेरा करदे
तेनु पूजन वाले दाती किसे कोलो न डरदे
खुशियाँ वंडो बचेया नु ओह कदे न होन उदास माँ
रोम रोम तेरी करे बंदगी पूरी करदे आस माँ
सुख वेले तेरा करें शुक्रिया......

तू दाती तिरलोकी दी माता तेरे खेल निराले
भरन हाजरी बरमा विष्णु शंकर डमरू वाले
सूरज चंद सितारे मंगदे ज्योति तो परकाश माँ
रोम रोम तेरी करे बंदगी पूरी करदे आस माँ
सुख वेले तेरा करें शुक्रिया......

सब नु सब कुछ दें वालिये असी की तेनु दाइए,
जन्म जन्म दे असी भिखारी सब कुझ तेथो लईये
चंचल नु तेरी किरपा ते है पक्का विश्वाश माँ
रोम रोम तेरी करे बंदगी पूरी करदे आस माँ
सुख वेले तेरा करें शुक्रिया......


ਸੁੱਖ ਵੇਲੇ ਤੇਰਾ ਕਰਾਂ ਸ਼ੁਕਰੀਆ, ਦੁੱਖ ਵੇਲੇ ਅਰਦਾਸ ਮਾਂ,
*ਰੋਮ ਰੋਮ ਤੇਰੀ ਕਰੇ ਬੰਦਗੀ, ਪੂਰੀ ਕਰਦੇ ਆਸ ਮਾਂ ll

ਸਭ ਦੇ ਸੰਕਟ ਦੂਰ ਕਰੇ ਮਾਂ, ਤੇਰੀ ਅੰਮ੍ਰਿਤ ਬਾਣੀ* l
ਭੁੱਲਿਆਂ ਨੂੰ ਰਸਤੇ ਪਾਉਂਦੀ ਹੈ, ਤੇਰੀ ਜੋਤ ਨੂਰਾਨੀ ll
ਜੱਗ ਕੋਲੋਂ ਉਸਨੇ ਕੀ ਲੈਣਾ ll, ਤੂੰ ਹੈ ਜਿਸਦੇ ਪਾਸ ਮਾਂ,
( *ਰੋਮ ਰੋਮ ਤੇਰੀ ਕਰੇ ਬੰਦਗੀ, ਪੂਰੀ ਕਰਦੇ ਆਸ ਮਾਂ )
ਸੁੱਖ ਵੇਲੇ ਤੇਰਾ ਕਰਾਂ ਸ਼ੁਕਰੀਆ,,,,,,,,,,,,,,,,,,,,

ਓਹਨਾਂ ਨੂੰ ਕਾਹਦੀ ਚਿੰਤਾ ਜੋ, ਚਿੰਤਨ ਤੇਰਾ ਕਰਦੇ* l
ਤੈਨੂੰ ਪੂਜਣ ਵਾਲੇ ਦਾਤੀ, ਕਿਸੇ ਕੋਲੋਂ ਨਾ ਡਰਦੇ ll
ਖੁਸ਼ੀਆਂ ਵੰਡੋ ਬੱਚਿਆਂ ਨੂੰ ll, ਓਹ ਕਦੇ ਨਾ ਹੋਣ ਉਦਾਸ ਮਾਂ,
( *ਰੋਮ ਰੋਮ ਤੇਰੀ ਕਰੇ ਬੰਦਗੀ, ਪੂਰੀ ਕਰਦੇ ਆਸ ਮਾਂ )
ਸੁੱਖ ਵੇਲੇ ਤੇਰਾ ਕਰਾਂ ਸ਼ੁਕਰੀਆ,,,,,,,,,,,,,,,,,,,,

ਤੂੰ ਦਾਤੀ ਤ੍ਰਿਲੋਕ ਦੀ ਮਾਤਾ, ਤੇਰੇ ਖੇਲ ਨਿਰਾਲੇ* l
ਭਰਨ ਹਾਜ਼ਰੀ ਬ੍ਰਹਮਾ ਵਿਸ਼ਨੂੰ, ਸ਼ੰਕਰ ਡੰਮਰੂ ਵਾਲੇ ll
ਸੂਰਜ ਚੰਦ ਸਿਤਾਰੇ ਮੰਗਦੇ ll, ਜਯੋਤੀ ਤੋਂ ਪ੍ਰਕਾਸ਼ ਮਾਂ,
( *ਰੋਮ ਰੋਮ ਤੇਰੀ ਕਰੇ ਬੰਦਗੀ, ਪੂਰੀ ਕਰਦੇ ਆਸ ਮਾਂ )
ਸੁੱਖ ਵੇਲੇ ਤੇਰਾ ਕਰਾਂ ਸ਼ੁਕਰੀਆ,,,,,,,,,,,,,,,,,,,,


ਸਭ ਨੂੰ ਸਭ ਕੁਛ ਦੇਣ ਵਾਲੀਏ, ਅਸੀਂ ਕੀ ਤੈਨੂੰ ਦੇਈਏ* l
ਜਨਮ ਜਨਮ ਦੇ ਅਸੀਂ ਭਿਖਾਰੀ, ਸਭ ਕੁਝ ਤੈਥੋਂ ਲਈਏ ll
ਚੰਚਲ ਨੂੰ ਤੇਰੀ ਕਿਰਪਾ ਤੇ ll, ਹੈ ਪੱਕਾ ਵਿਸ਼ਵਾਸ ਮਾਂ,
( *ਰੋਮ ਰੋਮ ਤੇਰੀ ਕਰੇ ਬੰਦਗੀ, ਪੂਰੀ ਕਰਦੇ ਆਸ ਮਾਂ )
ਸੁੱਖ ਵੇਲੇ ਤੇਰਾ ਕਰਾਂ ਸ਼ੁਕਰੀਆ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ



download bhajan lyrics (644 downloads)