मेरे मथे ते लिख दे नाम अपना

मेरे मथे ते लिख दे ना अपना ,
जेहड़ा वेखे समज लवे तेरी वे,
जेहड़ा वेखे जेहड़ा वेखे जेहड़ा वेखे
जेहड़ा वेखे समज लवे तेरी वे,
ओ लंग जावे जिंदगी मेरी वे
मेरे मथे ते लिख दे.....

रात दिन मैं लिख लिख दाती
तेनु चिठियाँ पाईया
हूँ ते आजा ना कर अडिया ,
काहनू पाईया जुदाईया
मेरी डूबदी तारदे बेडी वे
मैं ता जन्म जन्म दी तेरी वे
मेरे मथे ते लिख दे ........

रात दिन मैं लिख लिख दाती
तेनु चिठिया पाईया
हूँ ते आजा न कर अड़ीया
काहनू पाईया जुदाईया
मेरी डुबदी तारदे बेड़ी वे
मैं ता जन्म जन्म दी तेरी वे
मेरे मथे ते लिख दे ........


हूँ ते आजा मेरी मईया
लाउंदी ऐ रोज बहाने
दुनिया मेनू जीन नी देंदी
लोकी मारदे ताहने
मैं ता करा बंदगी तेरी ऐ,
ओ मेरे घर विच प् जा फेरी वे
मेरे मथे ते लिख दे ........

केहडा आ के मेरी मैया
कमली नु समजावे
तेरे वाजो अखियाँ नु हूँ
कुझ बी नजर न आवे
सहनु चरनी लगा लै दातिये
तेरे दर ते पावा फेरी ऐ,
मेरे मथे ते लिख दे ........

जो कोई तेनु मेरी मैया श्रधा नाल पुकारे
उस भगत दे तू महारानी बिगड़े काज संवारे
मेरी वेखी न अवगुण दातिये
मैं ता करांगी भगती तेरी वे
मेरे मथे ते लिख दे ........


ਮੇਰੇ ਮੱਥੇ, ਤੇ ਲਿੱਖ ਦੇ, ਨਾਂਅ ਆਪਣਾ llll
*ਜੇਹੜਾ ਵੇਖੇ, ਸਮਝ ਲਵੇ, ਤੇਰੀ ਵੇ* l
*ਜੇਹੜਾ ਵੇਖੇ, ਜੇਹੜਾ ਵੇਖੇ, ਜੇਹੜਾ ਵੇ,,,ਖੇ ll
*ਜੇਹੜਾ ਵੇਖੇ, ਸਮਝ ਲਵੇ, ਤੇਰੀ ਵੇ* l
ਓ ਲੰਘ ਜਾਵੇ ਜਿੰਦਗੀ, ਮੇਰੀ ਵੇ,,,
ਮੇਰੇ ਮੱਥੇ, ਤੇ ਲਿੱਖ ਦੇ,,,,,,,,,,,F

ਰਾਤ ਦਿਨ ਮੈਂ, ਲਿੱਖ ਲਿੱਖ ਦਾਤੀ,
ਤੈਨੂੰ ਚਿੱਠੀਆਂ ਪਾਈਆਂ l
ਹੁਣ ਤੇ ਆਜਾ, ਨਾ ਕਰ ਅੜ੍ਹੀਆਂ,
ਕਾਹਨੂੰ ਪਾਈਆਂ ਜੁਦਾਈਆਂ ll
*ਮੇਰੀ ਡੁੱਬਦੀ ਤਾਰਦੇ, ਬੇੜੀ ਵੇ* ll
ਮੈਂ ਤਾਂ ਜਨਮ ਜਨਮ ਦੀ, ਤੇਰੀ ਵੇ,,,
ਮੇਰੇ ਮੱਥੇ, ਤੇ ਲਿੱਖ ਦੇ,,,,,,,,,,,

ਹੁਣ ਤੇ ਆਜਾ, ਮੇਰੀ ਮਈਆ,
ਲਾਉਂਦੀ ਏ ਰੋਜ਼ ਬਹਾਨੇ l
ਦੁਨੀਆਂ ਮੈਨੂੰ, ਜੀਣ ਨੀ ਦੇਂਦੀ,
ਲੋਕੀਂ ਮਾਰਦੇ ਤਾਹਨੇ ll
*ਮੈਂ ਤਾ ਕਰਾਂ ਬੰਦਗੀ, ਤੇਰੀ ਏ* ll
ਓ ਮੇਰੇ ਘਰ ਵਿੱਚ ਪਾ ਜਾ, ਫੇਰੀ ਵੇ,,,
ਮੇਰੇ ਮੱਥੇ, ਤੇ ਲਿੱਖ ਦੇ,,,,,,,,,,F

ਕੇਹੜਾ ਆ ਕੇ, ਮੇਰੀ ਮਈਆ,
ਕਮਲੀ ਨੂੰ ਸਮਝਾਵੇ l
ਤੇਰੇ ਵਾਝੋਂ, ਅੱਖੀਆਂ ਨੂੰ ਹੁਣ,
ਕੁਝ ਵੀ ਨਜ਼ਰ ਨਾ ਆਵੇ ll
*ਸਾਨੂੰ ਚਰਣੀ ਲਗਾ ਲੈ, ਦਾਤੀਏ* ll
ਤੇਰੇ ਦਰ ਤੇ ਪਾਵਾਂ, ਫੇਰੀ ਏ,,,
ਮੇਰੇ ਮੱਥੇ, ਤੇ ਲਿੱਖ ਦੇ,,,,,,,,,,,F

ਜੋ ਕੋਈ ਤੈਨੂੰ, ਮੇਰੀ ਮਈਆ,
ਸ਼ਰਧਾ ਨਾਲ ਪੁਕਾਰੇ l
ਉਸ ਭਗਤ ਦੇ, ਤੂੰ ਮਹਾਂਰਾਣੀ,
ਵਿਗੜੇ ਕਾਜ਼ ਸੰਵਾਰੇ ll
*ਮੇਰੇ ਵੇਖੀ ਨਾ ਅਵਗੁਣ, ਦਾਤੀਏ* ll
ਮੈਂ ਤਾਂ ਕਰਾਂਗੀ ਭਗਤੀ, ਤੇਰੀ ਵੇ,,,
ਮੇਰੇ ਮੱਥੇ, ਤੇ ਲਿੱਖ ਦੇ,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (591 downloads)