मैं वाज़ां मारियाँ दर ते ख्लो के

मैं वाज़ां मारियाँ दर ते खलो के
तू मैया मेरी इक न सुनी
सब वेखिया तमाशा रो रो के
तू मैया मेरी इक न सुनी
मैं वाज़ां मारियाँ दर ते खलो के

तेरियां देहलीजा उते मारिया ने टकरा
खाली तेरे दर उतो जाना नहियो फकरा
रात दुखा वाली कट लई मैं रो के
तू मैया मेरी इक न सुनी
मैं वाज़ां मारियाँ दर ते खलो के

रो रो के अखियाँ दे हंजू सुक जानगे,
तेरियां उडीका विच साह मूक जानगे,
सुख लै गए ने दुःख मेंथो खो के
तू मैया मेरी इक न सुनी
मैं वाज़ां मारियाँ दर ते खलो के

रोंदिया ने शदरा ते चाहवा कुरलानदियां
तेरे वांगु मावा कदे छड के ना जांदीया
हर हंजुआ दा रखेया प्रो के
तू मैया मेरी इक न सुनी
मैं वाज़ां मारियाँ दर ते खलो के

भूल नाल बचेया तो हो गई एह भूल माँ
केहड़ी ग्लो साहणु माये तू गई एह भूल माँ
मैं वेखया तमाशा रो रो के
तू मैया मेरी इक न सुनी
मैं वाज़ां मारियाँ दर ते खलो के



ਮੈਂ ਵਾਜ਼ਾਂ ਮਾਰੀਆਂ ll, ਦਰ ਤੇ ਖਲੋ ਕੇ,
ਤੂੰ ਮਾਂਏਂ, ਮੇਰੀ ਇੱਕ ਨਾ ਸੁਣੀ ll
ਸਭ ਵੇਖਿਆ, ਤਮਾਸ਼ਾ ਰੋ ਰੋ ਕੇ,
ਤੂੰ ਮਾਂਏਂ, ਮੇਰੀ ਇੱਕ ਨਾ ਸੁਣੀ  
ਮੈਂ ਵਾਜ਼ਾਂ ਮਾਰੀਆਂ,,,,,,,,,,,,,,

ਤੇਰੀਆਂ ਦਹਿਲੀਜ਼ਾਂ ਉੱਤੇ, ਮਾਰੀਆਂ ਨੇ ਟੱਕਰਾਂ ll
ਖ਼ਾਲੀ ਤੇਰੇ ਦਰ ਉੱਤੋਂ, ਜਾਣਾ ਨਹੀਂਓਂ ਫੱਕਰਾਂ ll
ਰਾਤ ਦੁੱਖਾਂ ਵਾਲੀ, ਕੱਟ ਲਈ ਮੈਂ ਰੋ ਕੇ,
ਤੂੰ ਮਾਂਏਂ ਮੇਰੀ ਇੱਕ ਨਾ ਸੁਣੀ,,,  
ਮੈਂ ਵਾਜ਼ਾਂ ਮਾਰੀਆਂ,,,,,,,,,,,,,,

ਰੋ ਰੋ ਕੇ ਅੱਖੀਆਂ ਦੇ, ਹੰਝੂ ਸੁੱਕ ਜਾਣਗੇ ll
ਤੇਰੀਆਂ ਉਡੀਕਾਂ ਵਿੱਚ, ਸਾਹ ਮੁੱਕ ਜਾਣਗੇ ll
ਸੁੱਖ ਲੈ ਗਏ ਨੇ, ਦੁੱਖ ਮੈਥੋਂ ਖੋਹ ਕੇ,
ਤੂੰ ਮਾਂਏਂ ਮੇਰੀ ਇੱਕ ਨਾ ਸੁਣੀ,,,
ਮੈਂ ਵਾਜ਼ਾਂ ਮਾਰੀਆਂ,,,,,,,,,,,,,,

ਰੋਂਦੀਆਂ ਨੇ ਸੱਧਰਾਂ ਤੇ, ਚਾਹਵਾਂ ਕੁਰਲਾਂਦੀਆਂ ll
ਤੇਰੇ ਵਾਂਗੂ ਮਾਵਾਂ ਕਦੇ, ਛੱਡ ਕੇ ਨਾ ਜਾਂਦੀਆਂ ll
ਹਰ ਹੰਝੂਆਂ ਦਾ ਰਖਿਆ ਪ੍ਰੋ ਕੇ,
ਤੂੰ ਮਾਂਏਂ ਮੇਰੀ ਇੱਕ ਨਾ ਸੁਣੀ,,,  
ਮੈਂ ਵਾਜ਼ਾਂ ਮਾਰੀਆਂ,,,,,,,,,,,,,,

ਭੁੱਲ ਨਾਲ ਬੱਚਿਆਂ ਤੋਂ, ਹੋ ਗਈ ਏ ਭੁੱਲ ਮਾਂ ll
ਕੇਹੜੀ ਗੱਲੋਂ ਸਾਨੂੰ ਮਾਏਂ, ਤੂੰ ਗਈ ਏ ਭੁੱਲ ਮਾਂ ll
ਮੈਂ ਵੇਖਿਆ ਤਮਾਸ਼ਾ ਰੋ ਰੋ ਕੇ,
ਤੂੰ ਮਾਂਏਂ ਮੇਰੀ ਇੱਕ ਨਾ ਸੁਣੀ,,,  
ਮੈਂ ਵਾਜ਼ਾਂ ਮਾਰੀਆਂ,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (527 downloads)