मेरी शेरांवाली माँ

मैं बचड़ा तेरे दर दा नि माये
मैया आन डिगा दर तेरे
कुल दुनिया दी मालिक तुहियो
मैया भाग जगा दे मेरे

मेरी शेरावाली माँ नैन मेरे रोंदे ने
नैन मेरे रोंदे ने
तेरी याद च मेरी माँ नैन मेरे रोंदे ने
नैन मेरे रोंदे ने
तू नजर न आवे ता नैन मेरे रोंदे ने
नैन मेरे रोंदे ने
मेरी शेरावाली माँ
माँ ओ मेरी माँ मेरी माँ मेरी माँ

सिमदे रहंदे शाम सवेरे
इकलियाँ रेह के घुप हनेरे
नैन चैन न पौंदे पगले
कर पलका दी छा
मेरी शेरावाली माँ ....


कजले दी स्याही घुल घुलके
नैना दियां सिधिया चो डुल के
इक इक हंजू डिगदा दाती
माँ लै के तेरा ना
मेरी शेरावाली माँ ......

नैन मेरे माँ तेनु तकदे
तकदे तकदे कदे न थकदे
चरनी ला लै सहनु दाती
साड़ी फड लै बांह
मेरी शेरावाली माँ ......

कोसा अथरू गिनिया वाले
डिगदे धरती गोद समा लये
जोश जो गिर जाए तेरी नजरो
ओहनू केहड़ी था
मेरी शेरावाली माँ


( ਮੈਂ ਬੱਚੜਾ ਤੇਰੇ ਦਰ ਦਾ ਨੀ ਮਾਂਏਂ,
ਮਈਆ ਆਣ ਡਿੱਗਾ ਦਰ ਤੇਰੇ ll
ਕੁਲ ਦੁਨੀਆਂ ਦੀ ਮਲਿਕ ਤੂੰਹੀਓਂ,
ਮਈਆ ਭਾਗ ਜਗਾ ਦੇ ਮੇਰੇ ll )  

ਮੇਰੀ ਸ਼ੇਰਾਂਵਾਲੀ ਮਾਂ, ਨੈਣ ਮੇਰੇ ਰੋਂਦੇ ਨੇ,
ਨੈਣ ਮੇਰੇ ਰੋਂਦੇ ਨੇ ll
ਤੇਰੀ ਯਾਦ 'ਚ ਮੇਰੀ ਮਾਂ, ਨੈਣ ਮੇਰੇ ਰੋਂਦੇ ਨੇ,
ਨੈਣ ਮੇਰੇ ਰੋਂਦੇ ਨੇ ll
*ਤੂੰ ਨਜ਼ਰ ਨਾ ਆਵੇ ਤਾਂ ll ਨੈਣ ਮੇਰੇ ਰੋਂਦੇ ਨੇ,
ਨੈਣ ਮੇਰੇ ਰੋਂਦੇ ਨੇ,,,
ਮੇਰੀ ਸ਼ੇਰਾਂਵਾਲੀ ਮਾਂ,,,,,,,,,,,,,,,,,,
ਮਾਂ,,,,, ਓ ਮੇਰੀ ਮਾਂ, ਮੇਰੀ ਮਾਂ ਮੇਰੀ ਮਾਂ ll

ਸਿਮਦੇ ਰਹਿੰਦੇ ਸ਼ਾਮ ਸਵੇਰੇ,
ਇਕੱਲਿਆਂ ਰਹਿ ਕੇ ਘੁੱਪ ਹਨ੍ਹੇਰੇ ll
*ਨੈਣ ਚੈਨ ਨਾ ਪਾਉਂਦੇ ਪਗਲੇ ll
ਕਰ ਪਲਕਾਂ ਦੀ ਛਾਂ,,,
ਮੇਰੀ ਸ਼ੇਰਾਂਵਾਲੀ ਮਾਂ,,,,,,,,,,,,,,,,,,F

ਕੱਜ਼ਲੇ ਦੀ ਸਿਆਹੀ ਘੁੱਲ ਘੁੱਲਕੇ,
ਨੈਣਾਂ ਦੀਆਂ ਸਿੱਪੀਆਂ 'ਚੋਂ ਡੁੱਲ੍ਹ ਕੇ ll
*ਇੱਕ ਇੱਕ ਹੰਝੂ ਡਿੱਗਦਾ ਦਾਤੀ ll
ਮਾਂ ਲੈ ਕੇ ਤੇਰਾ ਨਾਂ,,,
ਮੇਰੀ ਸ਼ੇਰਾਂਵਾਲੀ ਮਾਂ,,,,,,,,,,,,,,,,,,F


ਨੈਣ ਮੇਰੇ ਮਾਂ ਤੈਨੂੰ ਤੱਕਦੇ,
ਤੱਕਦੇ ਤੱਕਦੇ ਕਦੇ ਨਾ ਥੱਕਦੇ ll
*ਚਰਣੀ ਲਾ ਲੈ ਸਾਨੂੰ ਦਾਤੀ ll
ਸਾਡੀ ਫੜ੍ਹ ਲੈ ਬਾਂਹ,,,
ਮੇਰੀ ਸ਼ੇਰਾਂਵਾਲੀ ਮਾਂ,,,,,,,,,,,,,,,,,,F

ਕੋਸਾਂ ਅੱਥਰੂ ਗਿੰਨੀਆਂ ਵਾਲੇ,
ਡਿੱਗਦੇ ਧਰਤੀ ਗੋਦ ਸਮਾ ਲਏ ll
*ਜੋਸ਼ ਜੋ ਗਿਰ ਜਾਏ ਤੇਰੀ ਨਜ਼ਰੋਂ ll
ਓਹਨੂੰ ਕੇਹੜੀ ਥਾਂ,,,
ਮੇਰੀ ਸ਼ੇਰਾਂਵਾਲੀ ਮਾਂ,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (670 downloads)