नचदे माँ दे मस्त मलंग
ओ चडीआ भक्ती वाला रंग
दुनिया भावे कुझ वी बोले
जरा नि करदे संग
ओ नचदे माँ दे मस्त मलंग
चडीआ भक्ती वाला रंग
माँ दे प्यारे बोल जयकारे
जगराते विच आउंदे ने
शीश झुका के माँ नु ध्या के
माँ दिया भेट गाउंदे ने
डोर एहना दी माँ दे हथ विच
उड़दे वांग पतंग
ओ नचदे माँ दे मस्त मलंग
दुनियादारी दे विच रेह के
सब दा दर्द वन्दाउन्दे ने
सुबह दुपेहरे शामी भगतो
जय जैकार बुलाउंदे ने
नाम सहारा लै के जांदे
उचे पर्वत लंघ,
नचदे माँ दे मस्त मलंग
माँ दिया भगता माँ चरनी दी धुड ते ला लाइए,
चल वे भगता नाल एहना दे
नच के भाग जगा लईये
नचदे गाउनदा दर ते आजा
मन विच रख के उमंग
ओ नचदे माँ दे मस्त मलंग
ਨੱਚਦੇ ਮਾਂ ਦੇ ਮਸਤ ਮਲੰਗ,
ਓ ਚੜ੍ਹਿਆ ਭਕਤੀ ਵਾਲਾ ਰੰਗ ll
*ਦੁਨੀਆਂ ਭਾਵੇਂ ਕੁਝ ਵੀ ਬੋਲੇ ll,
ਜ਼ਰਾ ਨੀ ਕਰਦੇ ਸੰਗ,
ਓ ਨੱਚਦੇ lll ਮਾਂ ਦੇ ਮਸਤ ਮਲੰਗ,
ਚੜ੍ਹਿਆ ਭਕਤੀ ਵਾਲਾ ਰੰਗ ll- ll
ਮਾਂ ਦੇ ਪਿਆਰੇ, ਬੋਲ ਜੈਕਾਰੇ,
ਜਗਰਾਤੇ ਵਿੱਚ, ਆਉਂਦੇ ਨੇ l
ਸੀਸ ਝੁਕਾ ਕੇ, ਮਾਂ ਨੂੰ ਧਿਆ ਕੇ,
ਮਾਂ ਦੀਆਂ ਭੇਟਾਂ, ਗਾਉਂਦੇ ਨੇ ll
*ਡੋਰ ਏਹਨਾਂ ਦੀ, ਮਾਂ ਦੇ ਹੱਥ ਵਿੱਚ ll,
ਉੱਡਦੇ ਵਾਂਗ ਪਤੰਗ,
ਓ ਨੱਚਦੇ lll ਮਾਂ ਦੇ ਮਸਤ,,,,,,,,F
ਦੁਨੀਆਂਦਾਰੀ, ਦੇ ਵਿੱਚ ਰਹਿ ਕੇ,
ਸਭ ਦਾ ਦਰਦ, ਵੰਡਾਉਂਦੇ ਨੇ l
ਸੁਬਹ ਦੁਪਿਹਰੇ ਸ਼ਾਮੀ ਭਗਤੋ,
ਜੈ ਜੈਕਾਰ, ਬੁਲਾਉਂਦੇ ਨੇ ll
*ਨਾਮ ਸਹਾਰਾ, ਲੈ ਕੇ ਜਾਂਦੇ ll,
ਉੱਚੇ ਪਰਬਤ ਲੰਘ,
ਓ ਨੱਚਦੇ lll ਮਾਂ ਦੇ ਮਸਤ,,,,,,,,F
ਮਾਂ ਦਿਆ ਭਗਤਾ, ਮਾਂ ਚਰਨਾਂ ਦੀ,
ਧੂੜ ਮੱਥੇ ਤੇ, ਲਾ ਲਈਏ l
ਚੱਲ ਵੇ ਭਗਤਾ, ਨਾਲ ਏਹਨਾਂ ਦੇ,
ਨੱਚ ਕੇ ਭਾਗ, ਜਗਾ ਲਈਏ ll
*ਨੱਚਦਾ ਗਾਉਂਦਾ ਦਰ ਤੇ ਆਜਾ ll,
ਮਨ ਵਿੱਚ ਰੱਖ ਕੇ ਉਮੰਗ ,
ਓ ਨੱਚਦੇ lll ਮਾਂ ਦੇ ਮਸਤ,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ