जागे वाली रात जी सहनु मसा मिली आ jaage vaali raat ji sahnu masaa mili aa


भागा वाली घड़ी एह भगतो
सब नु शरदा बड़ी एह भगतो
साडे घर ता बरस रही है खुशिया बरसात
जी सहानु मसा मिली आ
जागे वाली रात जी सहनु मसा मिली आ
जगराते वाली रात जी साहणु मसा मिली आ
झिलमिल करदी रात जी साहणु मसा मिली आ


झूम झूम के रलमिल सब ने नचना अते नचाऊना
सोंदे हां असी रोज रात नु अज ही पल वी सोना
की पता कद होली पै जाए बहु मुली सोगात
जी साहणु मसा मिली आ
जागे वाली रात..........

कल ललारी कोलो सूही चुनी मैं रंगवाई,
कोल बैठ के सुनियारे दे सोहनी नथ कराई
ज्योता वाली ज्योता विचो मुड मुड पावे झात,
जी सहनु मसा मिली आ
जागे वाली रात


शेरावाली सब संगता दे करदे वारे न्यारे
गोनिआने दा नाह्टी ता बस एहो अरज गुजारे
माँ दी बचडी विर्क ने करदी गा गा के प्रभात,
जी साहनु मसा मिली आ
जागे वाली रात जी

ਭਾਗਾਂ ਵਾਲੀ ਘੜੀ ਏਹ ਭਗਤੋ l
ਸਭ ਨੂੰ ਸ਼ਰਧਾ ਬੜੀ ਏ ਭਗਤੋ ll
ਸਾਡੇ ਘਰ ਤਾਂ ਬਰਸ ਰਹੀ ਹੈ ll, ਖੁਸ਼ੀਆਂ ਦੀ ਬਰਸਾਤ,
ਜੀ ਸਾਨੂੰ 'ਮਸਾਂ ਮਿਲੀ ਆ' l
ਜਾਗੇ ਵਾਲੀ ਰਾਤ, ਜੀ ਸਾਨੂੰ 'ਮਸਾਂ ਮਿਲੀ ਆ' l
ਜਗਰਾਤੇ ਵਾਲੀ ਰਾਤ, ਜੀ ਸਾਨੂੰ 'ਮਸਾਂ ਮਿਲੀ ਆ' l
ਝਿਲਮਿਲ ਕਰਦੀ ਰਾਤ, ਜੀ ਸਾਨੂੰ 'ਮਸਾਂ ਮਿਲੀ ਆ' l

ਝੂਮ ਝੂਮ ਕੇ ਰਲਮਿਲ ਸਭ ਨੇ, "ਨੱਚਣਾ ਅਤੇ ਨਚਾਉਣਾ" l
ਸੌਂਦੇ ਹਾਂ ਅਸੀਂ ਰੋਜ਼ ਰਾਤ ਨੂੰ, "ਅੱਜ ਨੀ ਪਲ ਵੀ ਸੌਣਾ" ll
ਕੀ ਪਤਾ ਕਦ ਝੋਲੀ ਪੈ ਜਾਏ ll, ਬਹੁ ਮੁੱਲੀ ਸੌਗਾਤ,
ਜੀ ਸਾਨੂੰ 'ਮਸਾਂ ਮਿਲੀ ਆ' l
ਜਾਗੇ ਵਾਲੀ ਰਾਤ,,,,,,,,,,,,,,,,,,,,,,,,F

ਕੱਲ ਲਲਾਰੀ ਕੋਲੋਂ ਸੂਹੀ, "ਚੁੰਨੀ ਮੈਂ ਰੰਗਵਾਈ" l
ਕੋਲ ਬੈਠ ਕੇ ਸੁਨਿਆਰੇ ਦੇ, "ਸੋਹਣੀ ਨੱਥ ਕਰਾਈ" ll
ਜੋਤਾਂ ਵਾਲੀ ਜੋਤਾਂ ਵਿੱਚੋਂ ll, ਮੁੜ ਮੁੜ ਪਾਵੇ ਝਾਤ,
ਜੀ ਸਾਨੂੰ 'ਮਸਾਂ ਮਿਲੀ ਆ' l
ਜਾਗੇ ਵਾਲੀ ਰਾਤ,,,,,,,,,,,,,,,,,,,,,,,,F

ਸ਼ੇਰਾਂਵਾਲੀਏ ਸਭ ਸੰਗਤਾਂ ਦੇ, "ਕਰਦੇ ਵਾਰੇ ਨਿਆਰੇ" l
ਗੋਨਿਆਣੇ ਦਾ ਨਾਹਟੀ ਤਾਂ ਬਸ, "ਏਹੋ ਅਰਜ਼ ਗੁਜ਼ਾਰੇ" ll
ਮਾਂ ਦੀ ਬੱਚੜੀ ਵਿਰਕ ਨੇ ਕਰਨੀ ll, ਗਾ ਗਾ ਕੇ ਪ੍ਰਭਾਤ,,,
ਜੀ ਸਾਨੂੰ 'ਮਸਾਂ ਮਿਲੀ ਆ' l
ਜਾਗੇ ਵਾਲੀ ਰਾਤ,,,,,,,,,,,,,,,,,,,,,,,,F
 
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (1051 downloads)