माता दे टप्पे

कावा वे सुन कावा
साऊन महीने आ गया
मैं वी माँ दा दीदार जा के पावा
कावा वे सुन कावा

आवो जी सुन आवो
भोली आंबे दुःख कटदी
दर बनके निमाने जेहे आवो
आवो जी सुन आवो

माई नि सुन माये
जग नु वसाउन वालिये
सारी दुनिया ते बस तेरा ना ऐ,
माई नि सुन माये

रोड़ी वे सुन रोड़ी
भूल साडी माफ़ करदे
अज सखी नु दरो न खाली मोदी
रोड़ी वे सुन रोड़ी
 
ਕਾਂਵਾਂ, ਵੇ ਸੁਣ ਕਾਂਵਾਂ xll -ll
ਸਾਉਣ, ਮਹੀਨਾ ਆ ਗਿਆ ll,
ਮੈਂ ਵੀ ਮਾਂ ਦਾ, ਦੀਦਾਰ ਜਾ ਕੇ ਪਾਵਾਂ l
ਕਾਂਵਾਂ, ਵੇ ਸੁਣ ਕਾਂਵਾਂ xll

ਆਵੋ, ਜੀ ਸੁਣ ਆਵੋ xll -ll
ਭੋਲੀ ਅੰਬੇ, ਦੁੱਖ ਕੱਟਦੀ ll,  
ਦਰ ਬਣਕੇ, ਨਿਮਾਣੇ ਜੇਹੇ ਆਵੋ l
ਆਵੋ, ਜੀ ਸੁਣ ਆਵੋ xll

ਮਾਂਏਂ, ਨੀ ਸੁਣ ਮਾਂਏਂ xll -ll
ਜੱਗ ਨੂੰ, ਵਸਾਉਣ ਵਾਲੀਏ ll,
ਸਾਰੀ ਦੁਨੀਆਂ ਤੇ, ਬਸ ਤੇਰਾ ਨਾਂਅ ਏ l
ਮਾਂਏਂ, ਨੀ ਸੁਣ ਮਾਂਏਂ xll

ਰੋੜੀ, ਵੇ ਸੁਣ ਰੋੜੀ xll -ll
ਭੁੱਲ ਸਾਡੀ, ਮਾਫ਼ ਕਰਦੇ ll,
ਅੱਜ ਸਖੀ ਨੂੰ, ਦਰੋਂ ਨਾ ਖਾਲੀ ਮੋੜੀ
ਰੋੜੀ, ਵੇ ਸੁਣ ਰੋੜੀ xll  
ਅਪਲੋਡਰ- ਅਨਿਲਰਾਮੂਰਤੀਭੋਪਾਲ


download bhajan lyrics (622 downloads)