एवे नि घबराई दा बोल जैकारा माई दा
बोल जैकारा माई दा बोल जैकारा माई दा
एवे नि घबराई दा बोल जैकारा माई दा
दुःख होवे जा सुख होवे माँ नु हाल सुनाइ दा
एवे नि घबराई दा बोल जैकारा माई दा
दाती हर दम नाल है तेरे नही होंसला ढाही दा,
एवे नि घबराई दा बोल जैकारा माई दा
बोल साचे दरबार की जय
जयकारे दिया गुंजा कोलो सारी बुराई डरदी ऐ,
जयकारे दी शक्ति अन्दर माँ दी शक्ती वसदी ऐ,
उचा सुचा जयकारा ताहियो ते लगवाई दा,
एवे नि घबराई दा बोल जैकारा माई दा
बोल साचे दरबार की ...जय
जयकारा ऐ पारस पत्थर जिसदे दिल नु छु लैंदा
करदा ऐ कुंदन वरगा जो चरना विच आ बेह्न्दा ,
जयकारा ते इक दरिया ऐ भगतो नेक कमाई दा
एवे नि घबराई दा बोल जैकारा माई दा
बोल साचे दरबार की ...जय
जयकारा ऐ शेरावाली दा वीर शिव जी लाया सी
दुश्ता दा दिल सुनके जिहनू कंबेया ते थराया सी
गज वज के लाओ सारे जयकारा महा मई दा,
एवे नि घबराई दा बोल जैकारा माई दा
बोल साचे दरबार की ...जय
क्यों दुखा दिया गला करदे सुख दी मंजिल दूर नही
सब दिया ईशा पुरिया करदे दाती ते मजबूर नही
जिस ते किरपा जननी दी उस नु हो की चाहिदा
एवे नि घबराई दा बोल जैकारा माई दा
बोल साचे दरबार की ...जय
जो वि इसदे दर ते जुकेया होर किसे दर जुकेया नही
अगे वि अगे वधदा जावे कदम कदे वी रुकेया नही
जैसी ईशा मन विच होवे तेसा ही फल पाईदा
एवे नि घबराई दा बोल जैकारा माई दा
बोल साचे दरबार की ...जय
आसा रानी सब दिया आसा पल विच पुरिया करदी ए,
अनपुरना बनके माँ भंडारे सब दे भरदी ऐ,
जो देवे ओह लै के भगतो माँ दा शुकर मनाईदा
एवे नि घबराई दा बोल जैकारा माई दा
बोल साचे दरबार की ...जय
भागा वालेयो भर लो झोलियाँ ज्योत नुरानी जग गई ऐ,
खुले दर्शन कर लो भगतो शेर सवारी सज गई ऐ,
जगराते विच मिल के चंचल मैया दा गुण गईदा
एवे नि घबराई दा बोल जैकारा माई दा
बोल साचे दरबार की ...जय
"ਐਂਵੇ ਨੀ ਘਬਰਾਈ ਦਾ, ਬੋਲ ਜੈਕਾਰਾ ਮਾਈ ਦਾ" ll
*ਬੋਲ ਜੈਕਾਰਾ ਮਾਈ ਦਾ, ਬੋਲ ਜੈਕਾਰਾ ਮਾਈ ਦਾ,
"ਐਂਵੇ ਨੀ ਘਬਰਾਈ ਦਾ, ਬੋਲ ਜੈਕਾਰਾ ਮਾਈ ਦਾ" l
ਦੁੱਖ ਹੋਵੇ ਜਾਂ ਸੁੱਖ ਹੋਵੇ, ਮਾਂ ਨੂੰ ਹਾਲ ਸੁਣਾਈਦਾ,
"ਐਂਵੇ ਨੀ ਘਬਰਾਈ ਦਾ, ਬੋਲ ਜੈਕਾਰਾ ਮਾਈ ਦਾ" l
*ਦਾਤੀ ਹਰ ਦਮ ਨਾਲ ਹੈ ਤੇਰੇ, ਨਹੀਂ ਹੌਸਲਾ ਢਾਹੀ ਦਾ,,,
"ਐਂਵੇ ਨੀ ਘਬਰਾਈ ਦਾ, ਬੋਲ ਜੈਕਾਰਾ ਮਾਈ ਦਾ" l
ਬੋਲ ਸਾਚੇ ਦਰਬਾਰ ਕੀ,,,,,,,, ਜੈ ll
ਜੈਕਾਰੇ ਦੀਆਂ ਗੂੰਜਾਂ ਕੋਲੋਂ, "ਸਾਰੀ ਬੁਰਾਈ ਡਰਦੀ ਏ" l
ਜੈਕਾਰੇ ਦੀ ਸ਼ਕਤੀ ਅੰਦਰ, "ਮਾਂ ਦੀ ਸ਼ਕਤੀ ਵੱਸਦੀ ਏ" l
ਉੱਚਾ ਸੁੱਚਾ ਜੈਕਾਰਾ,,, ll, ਤਾਹੀਓਂ ਤੇ ਲਗਵਾਈ ਦਾ,,,
"ਐਂਵੇ ਨੀ ਘਬਰਾਈ ਦਾ, ਬੋਲ ਜੈਕਾਰਾ ਮਾਈ ਦਾ" l
ਬੋਲ ਸਾਚੇ ਦਰਬਾਰ ਕੀ,,,,,,,, ਜੈ ll
ਜੈਕਾਰਾ ਏ ਪਾਰਸ ਪੱਥਰ, "ਜਿਸਦੇ ਦਿਲ ਨੂੰ ਛੂਹ ਲੈਂਦਾ" l
ਕਰਦਾ ਏ ਕੁੰਦਨ ਵਰਗਾ, "ਜੋ ਚਰਨਾਂ ਵਿੱਚ ਆ ਬਹਿੰਦਾ" l
ਜੈਕਾਰਾ ਤੇ ਇੱਕ ਦਰਿਆ ਏ,,, ll, ਭਗਤੋਂ ਨੇਕ ਕਮਾਈ ਦਾ,,,
"ਐਂਵੇ ਨੀ ਘਬਰਾਈ ਦਾ, ਬੋਲ ਜੈਕਾਰਾ ਮਾਈ ਦਾ" l
ਬੋਲ ਸਾਚੇ ਦਰਬਾਰ ਕੀ,,,,,,,, ਜੈ ll
ਜੈਕਾਰਾ ਏ ਸ਼ੇਰਾਂਵਾਲੀ ਦਾ, "ਵੀਰ ਸ਼ਿਵਾ ਜੀ ਲਾਇਆ ਸੀ" l
ਦੁਸ਼ਟਾਂ ਦਾ ਦਿਲ ਸੁਣਕੇ ਜਿਸਨੂੰ, "ਕੰਬਿਆਂ ਤੇ ਥਰਾਇਆ ਸੀ" l
ਗੱਜ ਵੱਜ ਕੇ ਲਾਓ ਸਾਰੇ,,, ll, ਜੈਕਾਰਾ ਮਹਾਂਮਾਈ ਦਾ,,,
"ਐਂਵੇ ਨੀ ਘਬਰਾਈ ਦਾ, ਬੋਲ ਜੈਕਾਰਾ ਮਾਈ ਦਾ" l
ਬੋਲ ਸਾਚੇ ਦਰਬਾਰ ਕੀ,,,,,,,, ਜੈ ll
ਕਿਓਂ ਦੁੱਖਾਂ ਦੀਆਂ ਗੱਲਾਂ ਕਰਦੇ, "ਸੁੱਖ ਦੀ ਮੰਜ਼ਿਲ ਦੂਰ ਨਹੀਂ" l
ਸਭ ਦੀਆਂ ਇੱਛਾ ਪੂਰੀਆਂ ਕਰਦੀ, "ਦਾਤੀ ਤੇ ਮਜ਼ਬੂਰ ਨਹੀ" l
ਜਿਸ ਤੇ ਕ੍ਰਿਪਾ ਜੱਗ ਜੰਨਣੀ ਦੀ,,, ll, ਉਸ ਨੂੰ ਹੋਰ ਕੀ ਚਾਹੀਦਾ,,,
"ਐਂਵੇ ਨੀ ਘਬਰਾਈ ਦਾ, ਬੋਲ ਜੈਕਾਰਾ ਮਾਈ ਦਾ" l
ਬੋਲ ਸਾਚੇ ਦਰਬਾਰ ਕੀ,,,,,,,, ਜੈ ll
ਜੋ ਵੀ ਇਸਦੇ ਦਰ ਤੇ ਝੁਕਿਆ, "ਹੋਰ ਕਿਸੇ ਦਰ ਝੁਕਿਆ ਨਹੀਂ" l
ਅੱਗੇ ਹੀ ਅੱਗੇ ਵੱਧਦਾ ਜਾਵੇ, ''ਕਦਮ ਕਦੇ ਵੀ ਰੁਕਿਆ ਨਹੀਂ'' l
ਜੈਸੀ ਇੱਛਾ ਮਨ ਵਿੱਚ ਹੋਵੇ,,, ll, ਤੈਸਾ ਹੀ ਫਲ ਪਾਈਦਾ,,,
"ਐਂਵੇ ਨੀ ਘਬਰਾਈ ਦਾ, ਬੋਲ ਜੈਕਾਰਾ ਮਾਈ ਦਾ" l
ਬੋਲ ਸਾਚੇ ਦਰਬਾਰ ਕੀ,,,,,,,, ਜੈ ll
ਆਸਾਂਰਾਣੀ ਸਭ ਦੀਆਂ ਆਸਾਂ, "ਪਲ ਵਿੱਚ ਪੂਰੀਆਂ ਕਰਦੀ ਏ'' l
ਅੰਨਪੂਰਣਾ ਬਣਕੇ ਮਾਂ, "ਭੰਡਾਰੇ ਸਭ ਦੇ ਭਰਦੀ ਏ'' l
ਜੋ ਦੇਵੇ ਓਹ ਲੈ ਕੇ ਭਗਤੋ,,, ll, ਮਾਂ ਦਾ ਸ਼ੁਕਰ ਮਨਾਈਦਾ,,,
"ਐਂਵੇ ਨੀ ਘਬਰਾਈ ਦਾ, ਬੋਲ ਜੈਕਾਰਾ ਮਾਈ ਦਾ" l
ਬੋਲ ਸਾਚੇ ਦਰਬਾਰ ਕੀ,,,,,,,, ਜੈ ll
ਭਾਗਾਂ ਵਾਲਿਓ ਭਰ ਲਓ ਝੋਲੀਆਂ, "ਜੋਤ ਨੂਰਾਨੀ ਜੱਗ ਗਈ ਏ" l
ਖੁੱਲੇ ਦਰਸ਼ਨ ਕਰ ਲਓ ਭਗਤੋ, "ਸ਼ੇਰ ਸਵਾਰੀ ਸੱਜ ਗਈ ਏ" l
*ਜਗਰਾਤੇ ਵਿੱਚ ਮਿਲਕੇ ਚੰਚਲ,,, ll, ਮਈਆ ਦਾ ਗੁਣ ਗਾਈਦਾ,,,
"ਐਂਵੇ ਨੀ ਘਬਰਾਈ ਦਾ, ਬੋਲ ਜੈਕਾਰਾ ਮਾਈ ਦਾ" l
ਬੋਲ ਸਾਚੇ ਦਰਬਾਰ ਕੀ,,,,,,,, ਜੈ ll
ਅਪਲੋਡਰ- ਅਨਿਲਰਾਮੂਰਤੀਭੋਪਾਲ