झोलियाँ भरा लो भगतों

आ जाओ कर लो तयारी चिठ्ठी मैया जी दी आई
मेला भवना ते लगेया बुलावे महामाई
ढोल वजदे ते गूंजदे जयकारे
आओ झोलियाँ भरा लो भगतो
माँ ने खोल दिते अपने भंडारे
आओ झोलियाँ भरा लो भगतों

मेहरा दे खजाने जदों मैया रानी खोलदी
करदी न गिनदी न तकड़ी च तोल्दी
सचे भगता तो दाता मैया वारे
आओ झोलियाँ भरा लो भगतों
माँ ने खोल दिते अपने भंडारे ....

भगती ते शक्ति भवानी कोलो मंग लो
तन मन आंबे माँ दे रंगा विच रंग लो
आ जाओ लैने जिहने प्रेम दे हुलारे
आओ झोलियाँ भरा लो भगतों
माँ ने खोल दिते अपने भंडारे ....

आ जाओ जिहने भोली माँ दे दर्शन पाऊंने ने
सुर शनी वांगु गुण मैया जी दे गाउने ने
वाजा कर्मा रोपड़ वाला मारे
आओ झोलियाँ भरा लो भगतों
माँ ने खोल दिते अपने भंडारे ....

ਆ ਜਾਓ ਕਰ ਲਓ 'ਤਿਆਰੀ, ਚਿੱਠੀ ਮਈਆ ਜੀ ਦੀ ਆਈ l
ਮੇਲਾ ਭਵਨਾਂ ਤੇ 'ਲੱਗਿਆ, ਬੁਲਾਵੇ ਮਹਾਂਮਾਈ ll,,
*ਢੋਲ ਵੱਜਦੇ ਤੇ, ਗੂੰਜਦੇ ਜੈਕਾਰੇ,
ਆਓ ਝੋਲੀਆਂ, ਭਰਾ ਲਓ ਭਗਤੋ,
ਮਾਂ ਨੇ ਖੋਲ ਦਿੱਤੇ, ਆਪਣੇ ਭੰਡਾਰੇ,
ਆਓ ਝੋਲੀਆਂ, ਭਰਾ ਲਓ ਭਗਤੋ ll

ਮੇਹਰਾਂ ਦੇ ਖਜ਼ਾਨੇ, ਜਦੋਂ ਮਈਆ ਰਾਣੀ ਖੋਲ੍ਹਦੀ l
ਕਰਦੀ ਨਾ ਗਿਣਦੀ ਨਾ, ਤੱਕੜੀ 'ਚ ਤੋਲਦੀ ll
*ਸੱਚੇ ਭਗਤਾਂ ਤੋਂ ਦਾਤਾਂ ਮਈਆ ਵਾਰੇ,
ਆਓ ਝੋਲੀਆਂ, ਭਰਾ ਲਓ ਭਗਤੋ,,,
ਮਾਂ ਨੇ ਖੋਲ ਦਿੱਤੇ, ਆਪਣੇ ਭੰਡਾਰੇ,,,,,,,,,,,,,,,,,

ਭਗਤੀ ਤੇ ਸ਼ਕਤੀ, ਭਵਾਨੀ ਕੋਲੋਂ ਮੰਗ ਲਓ l
ਤਨ ਮਨ ਅੰਬੇ ਮਾਂ ਦੇ, ਰੰਗਾਂ ਵਿੱਚ ਰੰਗ ਲਓ ll
*ਆ ਜਾਓ ਲੈਣੇ ਜੀਹਨੇ ਪ੍ਰੇਮ ਦੇ ਹੁਲਾਰੇ,
ਆਓ ਝੋਲੀਆਂ, ਭਰਾ ਲਓ ਭਗਤੋ,,,
ਮਾਂ ਨੇ ਖੋਲ ਦਿੱਤੇ, ਆਪਣੇ ਭੰਡਾਰੇ,,,,,,,,,,,,,,,,,

ਆ ਜਾਓ ਜੀਹਨੇ, ਭੋਲੀ ਮਾਂ ਦੇ ਦਰਸ਼ਨ ਪਾਉਣੇ ਨੇ l
ਸੁਰ ਮਨੀ ਵਾਂਗੂ ਗੁਣ, ਮਈਆ ਜੀ ਦੇ ਗਾਉਣੇ ਨੇ ll
*ਵਾਜ਼ਾਂ ਕਰਮਾਂ ਰੋਪੜ ਵਾਲਾ ਮਾਰੇ,
ਆਓ ਝੋਲੀਆਂ, ਭਰਾ ਲਓ ਭਗਤੋ,,,
ਮਾਂ ਨੇ ਖੋਲ ਦਿੱਤੇ, ਆਪਣੇ ਭੰਡਾਰੇ,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (660 downloads)