बोल भगता जैकारा शेरांवाली दा

जय जय माँ जय जय माँ जय जय माँ
बोल भगता जयकारा शेरावाली /ज्योतावाली दा
ओह वेखो आ गया द्वारा शेरावाली दा,
बोल बोल जयकारा बोल जयकारा बोल जयकारा
बोल भगता जयकारा .....

जिहनू इस दर ते था मिल जांए ,
ओहने होर द्वारे की करने
जिहदे वल मेरी माँ होवे
ओहने सहारे की करने
बस इको काफी ऐ सहारा शेरावाली दा
बोल बोल जयकारा बोल जयकारा बोल जयकारा
बोल भगता जयकारा .....


एह वी वडआई माँ दी ऐ,
करदी जो प्यार गरीबा नु
कोई दिलो द्वारे आ जावे
लाउंदी ऐ भाग नसीबा नु
तू भी बन सेवक प्यारा शेरावाली दा
बोल बोल जयकारा बोल जयकारा बोल जयकारा
बोल भगता जयकारा .....

माँ जगदिया ज्योतावाली दा
जिसने वी आसरा टकेया ए,
ओहनू सतिया बलदी अग चो बी
मेरी माँ ने आ के रखेया ऐ,
याहियो शरधालू जग सारा शेरावाली दा
बोल बोल जयकारा बोल जयकारा बोल जयकारा
बोल भगता जयकारा .....


ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ l
ਬੋਲ ਭਗਤਾ ਜੈਕਾਰਾ ਸ਼ੇਰਾਂਵਾਲੀ / ਜੋਤਾਂਵਾਲੀ ਦਾ ll
*ਓਹ ਵੇਖੋ ਆ ਗਿਆ, ਦਵਾਰਾ ਸ਼ੇਰਾਂਵਾਲੀ ਦਾ ll,
ਬੋਲ ਬੋਲ, ਜੈਕਾਰਾ ਬੋਲ, ਜੈਕਾਰਾ ਬੋਲ, ਜੈਕਾਰਾ,,,
ਬੋਲ ਭਗਤਾ ਜੈਕਾਰਾ,,,,,,,,,,,,,,,,,,,,,,,,,

ਜੀਹਨੂੰ ਇਸ ਦਰ ਤੇ ਥਾਂ ਮਿਲ ਜਾਏ,
"ਓਹਨੇ ਹੋਰ ਦਵਾਰੇ ਕੀ ਕਰਨੇ" l
ਜੀਹਦੇ ਵੱਲ ਮੇਰੀ ਮਾਂ ਹੋਵੇ,
"ਓਹਨੇ ਸਹਾਰੇ ਕੀ ਕਰਨੇ" ll
*ਬੱਸ ਇੱਕੋ ਕਾਫ਼ੀ ਏ, ਸਹਾਰਾ ਸ਼ੇਰਾਂਵਾਲੀ ਦਾ ll,
ਬੋਲ ਬੋਲ, ਜੈਕਾਰਾ ਬੋਲ, ਜੈਕਾਰਾ ਬੋਲ, ਜੈਕਾਰਾ,,,
ਬੋਲ ਭਗਤਾ ਜੈਕਾਰਾ,,,,,,,,,,,,,,,,,,,,,,,,,

ਏਹ ਵੀ ਵਡਿਆਈ ਮਾਂ ਦੀ ਏ,
"ਕਰਦੀ ਜੋ ਪਿਆਰ ਗਰੀਬਾਂ ਨੂੰ" l
ਕੋਈ ਦਿਲੋਂ ਦਵਾਰੇ ਆ ਜਾਵੇ,
"ਲਾਉਂਦੀ ਏ ਭਾਗ ਨਸੀਬਾਂ ਨੂੰ" ll
*ਤੂੰ ਵੀ ਬਣ ਸੇਵਕ, ਪਿਆਰਾ ਸ਼ੇਰਾਂਵਾਲੀ ਦਾ ll,
ਬੋਲ ਬੋਲ, ਜੈਕਾਰਾ ਬੋਲ, ਜੈਕਾਰਾ ਬੋਲ, ਜੈਕਾਰਾ,,,
ਬੋਲ ਭਗਤਾ ਜੈਕਾਰਾ,,,,,,,,,,,,,,,,,,,,,,,,,

ਮਾਂ ਜੱਗਦੀਆਂ ਜੋਤਾਂਵਾਲੀ ਦਾ,
"ਜਿਸਨੇ ਵੀ ਆਸਰਾ ਤੱਕਿਆ ਏ" l
ਓਹਨੂੰ ਸੱਤਿਆ ਬਲਦੀ ਅੱਗ ਚੋਂ ਵੀ,
"ਮੇਰੀ ਮਾਂ ਨੇ ਆ ਕੇ ਰੱਖਿਆ ਏ" ll
*ਤਾਂਹੀਓਂ ਸ਼ਰਧਾਲੂ, ਜੱਗ ਸਾਰਾ ਸ਼ੇਰਾਂਵਾਲੀ ਦਾ ll,
ਬੋਲ ਬੋਲ, ਜੈਕਾਰਾ ਬੋਲ, ਜੈਕਾਰਾ ਬੋਲ, ਜੈਕਾਰਾ,,,
ਬੋਲ ਭਗਤਾ ਜੈਕਾਰਾ,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (624 downloads)