तेरे द्वारे सोहने लगदे सुहे सुहे

तेरे द्वारे सोहने लगदे सुहे सुहे झंडे सजदे ,
जगमग ज्योत जगियाँ मैया जी तेरे चरना विच
मौजा ई मौजा जय हो लगियां मैया जी तेरे मंदिरा विच

तेरे माँ अज खड़े द्वारे गूंज रहे तेरे जयकारे
लाईना ला के वडीया मैया जी तेरे चरना विच
मौजा ई मौजा जय हो लगियां मैया जी तेरे मंदिरा विच

तेरा द्वारा सब तो सोहना लगदा ऐ सहनु मन मोना
ना होन दरा ते ठगिया मैया जी तेरे चरना विच
मौजा ई मौजा जय हो लगियां मैया जी तेरे मंदिरा विच

चार चुफेरे है रुशनाई दाता वंडदी आंबे माई,
दर ते संगता फबिया मैया जी तेरे चरना विच
मौजा ई मौजा जय हो लगियां मैया जी तेरे मंदिरा विच

बिंदर गोसला वाला आउंदा लाभ जंजुआ गुण पाया गाऊंदा
मन विच लेहरा वगिया मैया जी तेरे चरना विच
मौजा ई मौजा जय हो लगियां मैया जी तेरे मंदिरा विच

ਤੇਰੇ ਦਵਾਰੇ 'ਸੋਹਣੇ ਲੱਗਦੇ, ਸੂਹੇ ਸੂਹੇ 'ਝੰਡੇ ਸੱਜਦੇ ll
ਜਗਮਗ ਜੋਤਾਂ ਜਗੀਆਂ, ਮਈਆ ਜੀ ਤੇਰੇ ਚਰਨਾਂ ਵਿੱਚ,
ਮੌਜਾਂ ਈ ਮੌਜਾਂ,,,ਜੈ ਹੋ lll ਲੱਗੀਆਂ, ਮਈਆ ਜੀ ਤੇਰੇ ਮੰਦਿਰਾਂ ਵਿੱਚ ll

ਤੇਰੇ ਮਾਂ ਅੱਜ ਖੜੇ ਦਵਾਰੇ, ਗੂੰਜ ਰਹੇ ਤੇਰੇ ਜੈਕਾਰੇ ll
ਲਾਈਨਾਂ ਲਾ ਕੇ ਵੱਡੀਆਂ, ਮਈਆ ਜੀ ਤੇਰੇ ਚਰਨਾਂ ਵਿੱਚ,
ਮੌਜਾਂ ਈ ਮੌਜਾਂ,,,ਜੈ ਹੋ lll ਲੱਗੀਆਂ, ਮਈਆ ਜੀ ਤੇਰੇ ਮੰਦਿਰਾਂ ਵਿੱਚ ll

ਤੇਰਾ ਦਵਾਰਾ ਸਭ ਤੋਂ ਸੋਹਣਾ, ਲੱਗਦਾ ਏ ਸਾਨੂੰ ਮਨਮੋਹਣਾ ll
ਨਾ ਹੋਣ ਦਰਾਂ ਤੇ ਠੱਗੀਆਂ, ਮਈਆ ਜੀ ਤੇਰੇ ਚਰਨਾਂ ਵਿੱਚ,
ਮੌਜਾਂ ਈ ਮੌਜਾਂ,,,ਜੈ ਹੋ lll ਲੱਗੀਆਂ, ਮਈਆ ਜੀ ਤੇਰੇ ਮੰਦਿਰਾਂ ਵਿੱਚ ll

ਚਾਰ ਚੁਫ਼ੇਰੇ ਹੈ ਰੁਸ਼ਨਾਈ, ਦਾਤਾਂ ਵੰਡਦੀ ਅੰਬੇ ਮਾਈ ll
ਦਰ ਤੇ ਸੰਗਤਾਂ ਫੱਬੀਆਂ, ਮਈਆ ਜੀ ਤੇਰੇ ਚਰਨਾਂ ਵਿੱਚ,
ਮੌਜਾਂ ਈ ਮੌਜਾਂ,,,ਜੈ ਹੋ lll ਲੱਗੀਆਂ, ਮਈਆ ਜੀ ਤੇਰੇ ਮੰਦਿਰਾਂ ਵਿੱਚ ll

ਬਿੰਦਰ ਗੌਂਸਲਾ ਵਾਲਾ ਆਉਂਦਾ, ਲਾਭ ਜੰਜੂਆਂ ਗੁਣ ਪਿਆ ਗਾਉਂਦਾ ll
ਮਨ ਵਿੱਚ ਲਹਿਰਾਂ ਵੱਗੀਆਂ, ਮਈਆ ਜੀ ਤੇਰੇ ਚਰਨਾਂ ਵਿੱਚ,
ਮੌਜਾਂ ਈ ਮੌਜਾਂ,,,ਜੈ ਹੋ lll ਲੱਗੀਆਂ, ਮਈਆ ਜੀ ਤੇਰੇ ਮੰਦਿਰਾਂ ਵਿੱਚ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (541 downloads)