मेरी मैया मैं तेरा दर आ मल्लिया 
तेरा दर आ मल्लिया मैं तेरा दर आ मल्लिया 
मेरी मैया मैं तेरा दर आ मल्लिया 
गल विच पलडा ते हथ विच कासा 
आ के मैं अलख जगाई मैं तेरा दर आ मलेया
मेरी मैया मैं तेरा दर आ मल्लिया 
तेरा दर मालिया साल कई बीते 
अजे न तू भिखियाँ पाई मैं तेरा दर आ मलेया,
मेरी मैया मैं तेरा दर आ मल्लिया 
तेरे बिना मेरा कोई न सहारा 
जाने न कोई पीड पराई मैं तेरा दर आ मलेया,
मेरी मैया मैं तेरा दर आ मल्लिया 
सुकियाँ खून मेरा भर गईया हडीया 
जांदा ऐ विछोडा तेरा खाई मैं तेरा दर आ मलेया 
मेरी मैया मैं तेरा दर आ मल्लिया 
तरले वि पाए तेरे वास्ते मैं पावा 
गिरधारी ने अरज सुनाई मैं तेरा दर आ मलेया 
मेरी मैया मैं तेरा दर आ मल्लिया 
ਮੇਰੀ ਮਾਈ, ਮੈਂ ਤੇਰਾ ਦਰ ਆ ਮਲ੍ਹਿਆ xll -ll
*ਤੇਰਾ ਦਰ ਆ ਮਲ੍ਹਿਆ, ਮੈਂ ਤੇਰਾ ਦਰ ਆ ਮਲ੍ਹਿਆ l
ਮੇਰੀ ਮਾਈ, ਮੈਂ ਤੇਰਾ ਦਰ ਆ ਮਲ੍ਹਿਆ xll -ll
ਗੱਲ ਵਿੱਚ ਪੱਲੜਾ, ਤੇ "ਹੱਥ ਵਿੱਚ ਕਾਸਾ" ll
ਆ ਕੇ ਮੈਂ, ਅਲਖ ਜਗਾਈ, ਮੈਂ ਤੇਰਾ ਦਰ ਆ ਮਲ੍ਹਿਆ,
ਮੇਰੀ ਮਾਈ, ਮੈਂ ਤੇਰਾ ਦਰ ਆ ਮਲ੍ਹਿਆ xll -ll
ਤੇਰਾ ਦਰ ਮਲ੍ਹਿਆ, "ਸਾਲ ਕਈ ਬੀਤੇ" ll
ਅਜੇ ਨਾ ਤੂੰ, ਭਿੱਖਿਆ ਪਾਈ, ਮੈਂ ਤੇਰਾ ਦਰ ਆ ਮਲ੍ਹਿਆ,
ਮੇਰੀ ਮਾਈ, ਮੈਂ ਤੇਰਾ ਦਰ ਆ ਮਲ੍ਹਿਆ xll -ll
ਤੇਰੇ ਬਿਨਾ ਮੇਰਾ, "ਕੋਈ ਨਾ ਸਹਾਰਾ" ll
ਜਾਣੇ ਨਾ ਕੋਈ, ਪੀੜ ਪਰਾਈ, ਮੈਂ ਤੇਰਾ ਦਰ ਆ ਮਲ੍ਹਿਆ,
ਮੇਰੀ ਮਾਈ, ਮੈਂ ਤੇਰਾ ਦਰ ਆ ਮਲ੍ਹਿਆ xll -ll
ਸੁੱਕਿਆ ਖੂਨ ਮੇਰਾ, "ਭੁਰ ਗਈਆਂ ਹੱਡੀਆਂ" ll
ਜਾਂਦਾ ਏ, ਵਿਛੋੜਾ ਤੇਰਾ ਖਾਈ, ਮੈਂ ਤੇਰਾ ਦਰ ਆ ਮਲ੍ਹਿਆ,
ਮੇਰੀ ਮਾਈ, ਮੈਂ ਤੇਰਾ ਦਰ ਆ ਮਲ੍ਹਿਆ xll -ll
ਤਰਲੇ ਵੀ ਪਾਏ ਤੇਰੇ, "ਵਾਸਤੇ ਮੈਂ ਪਾਵਾਂ" l 
ਗਿਰਧਾਰੀ ਨੇ, ਅਰਜ਼ ਸੁਣਾਈ, ਮੈਂ ਤੇਰਾ ਦਰ ਆ ਮਲ੍ਹਿਆ,
ਮੇਰੀ ਮਾਈ, ਮੈਂ ਤੇਰਾ ਦਰ ਆ ਮਲ੍ਹਿਆ xll -ll
ਅਪਲੋਡਰ- ਅਨਿਲਰਾਮੂਰਤੀਭੋਪਾਲ