जेहड़ा माँ तो माँगूगा

ओह ते भर के झोलिया जावे जेहड़ा माँ तो माँगूगा
जेह्डा माँ तो मंगू गा जेह्डा माँ तो मंगुगा,
ओह ते भर के झोलिया जावे जेहड़ा माँ तो माँगूगा

जेह्डा चरण कमल चित लावे ओहनू थोड कदे न आवे
ओह ते मन चाहा फल पावे चोला नाम च रंगुगा
ओह ते भर के झोलिया  जावे ....

ऐसी देखि माँ दी लीला सोहना सुंदर भवन रंगीला
ग्ज्दा शेर मैया दा पीला पापी थर थर कंबुगा
ओह ते भर के झोलिया  जावे ....

तेरी जगदी ज्योत ज्वाला हर था देखाया नूर निराला
दर्शन करेगा कर्मा वाला ओह भवसागर चो लंगूगा
ओह ते भर के झोलिया  जावे ....

भेट गाउंदे भगत प्यारे नाले बोलन जय जयकारे
मंगन आया तेरे द्वारे एह गल जरा न संगुगा
ओह ते भर के झोलिया  जावे ....

ਧੁਨ- ਤੇਰੇ ਹੋਏ ਸਵੇਰੇ ਦਰਸ਼ਨ
ਓਹ ਤੇ ਭਰ ਕੇ ਝੋਲੀਆਂ ਜਾਵੇ, ਜੇਹੜਾ ਮਾਂ ਤੋਂ ਮੰਗੂਗਾ xll -ll
*ਜੇਹੜਾ ਮਾਂ ਤੋਂ ਮੰਗੂਗਾ, ਜੇਹੜਾ ਮਾਂ ਤੋਂ ਮੰਗੂਗਾ l
ਓਹ ਤੇ ਭਰ ਕੇ ਝੋਲੀਆਂ ਜਾਵੇ, ਜੇਹੜਾ ਮਾਂ ਤੋਂ ਮੰਗੂਗਾ xll -ll

ਜੇਹੜਾ ਚਰਨ ਕਮਲ ਚਿੱਤ ਲਾਵੇ, "ਓਹਨੂੰ ਥੋੜ ਕਦੇ ਨਾ ਆਵੇ" ll
ਓਹ ਤੇ ਮਨ ਚਾਹਾ ਫ਼ਲ ਪਾਵੇ, ਚੋਲਾ ਨਾਮ 'ਚ ਰੰਗੂਗਾ xll,
ਓਹ ਤੇ ਭਰ ਕੇ ਝੋਲੀਆਂ ਜਾਵੇ,,,,,,,,,,,,,,,,,,,,,,,,,F

ਐਸੀ ਦੇਖੀ ਮਾਂ ਦੀ ਲੀਲਾ, "ਸੋਹਣਾ ਸੁੰਦਰ ਭਵਨ ਰੰਗੀਲਾ" ll
ਗੱਜਦਾ ਸ਼ੇਰ ਮਈਆ ਦਾ ਪੀਲ਼ਾ, ਪਾਪੀ ਥਰ ਥਰ ਕੰਬੂਗਾ xll,
ਓਹ ਤੇ ਭਰ ਕੇ ਝੋਲੀਆਂ ਜਾਵੇ,,,,,,,,,,,,,,,,,,,,,,,,,F

ਤੇਰੀ ਜੱਗਦੀ ਜੋਤ ਜਵਾਲਾ, "ਹਰ ਥਾਂ ਦੇਖਿਆ ਨੂਰ ਨਿਰਾਲਾ" ll
ਦਰਸ਼ਨ ਕਰੇਗਾ ਕਰਮਾਂ ਵਾਲਾ, ਓਹ ਭਵਸਾਗਰ 'ਚੋਂ ਲੰਘੂਗਾ xll,
ਓਹ ਤੇ ਭਰ ਕੇ ਝੋਲੀਆਂ ਜਾਵੇ,,,,,,,,,,,,,,,,,,,,,,,,,F

ਭੇਟਾਂ ਗਾਉਂਦੇ ਭਗਤ ਪਿਆਰੇ, "ਨਾਲੇ ਬੋਲਣ ਜੈ ਜੈਕਾਰੇ" ll
ਮੰਗਣ ਆਇਆ ਤੇਰੇ ਦਵਾਰੇ, ਏਹ ਗੱਲ ਜ਼ਰਾ ਨਾ ਸੰਗੂਗਾ  xll,
ਓਹ ਤੇ ਭਰ ਕੇ ਝੋਲੀਆਂ ਜਾਵੇ,,,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (550 downloads)