ओह दिसदा दरबार मैय्या दा

ओह दिसदा दरबार मैय्या दा ओह दिसदा
खुले दर्श दीदार मैया दा ओह दिसदा
ओह दिसदा दरबार मैय्या दा ओह दिसदा

मैया चरनी दे नाल लाया
सहनु दर ते आप बुलाया
दिता हिरदा ठार मैया दा ओह दिसदा
ओह दिसदा दरबार मैय्या दा........

मन रूपी फल सी मुरजाया,
माँ ने प्रेम दा पानी पाया
खिड गई सब गुलजार मैया दा ओह दिसदा
ओह दिसदा दरबार मैय्या दा

पेहली पोड़ी शीश निवा के
मंदिर ताई जयकारे ला के
जाना प्रिंस मनढार मैया दा ओह दिसदा
ओह दिसदा दरबार मैय्या दा

ਓਹ ਦਿੱਸਦਾ ll ਦਰਬਾਰ, ਮਈਆ ਦਾ ਓਹ ਦਿੱਸਦਾ ll
*ਖੁੱਲੇ ਦਰਸ ਦੀਦਾਰ, ਮਈਆ ਦਾ 'ਓਹ ਦਿੱਸਦਾ lll",,,
ਓਹ ਦਿੱਸਦਾ ll ਦਰਬਾਰ, ਮਈਆ ਦਾ ਓਹ ਦਿੱਸਦਾ l

ਮਈਆ ਚਰਨਾਂ, ਦੇ ਨਾਲ ਲਾਇਆ l
ਸਾਨੂੰ ਦਰ ਤੇ, ਆਪ ਬੁਲਾਇਆ ll
*ਦਿੱਤਾ ਹਿਰਦਾ ਠਾਰ੍ਹ, ਮਈਆ ਦਾ 'ਓਹ ਦਿੱਸਦਾ lll",,,
ਓਹ ਦਿੱਸਦਾ ll ਦਰਬਾਰ, ਮਈਆ ਦਾ ਓਹ ਦਿੱਸਦਾ ll

ਮਨ ਰੂਪੀ, ਫੁੱਲ ਸੀ ਮੁਰਝਾਇਆ l
ਮਾਂ ਨੇ ਪ੍ਰੇਮ ਦਾ, ਪਾਣੀ ਪਾਇਆ ll
*ਖਿੜ੍ਹ ਗਈ ਸਭ ਗੁਲਜ਼ਾਰ, ਮਈਆ ਦਾ 'ਓਹ ਦਿੱਸਦਾ lll",,,
ਓਹ ਦਿੱਸਦਾ ll ਦਰਬਾਰ, ਮਈਆ ਦਾ ਓਹ ਦਿੱਸਦਾ ll

ਪਹਿਲੀ ਪੌੜੀ, ਸੀਸ ਨਿਵਾ ਕੇ l
ਮੰਦਿਰ ਤਾਈਂ, ਜੈਕਾਰੇ ਲਾ ਕੇ ll
*ਜਾਣਾ ਪ੍ਰਿੰਸ ਮੰਢਾਰ, ਮਈਆ ਦਾ 'ਓਹ ਦਿੱਸਦਾ lll",,,
ਓਹ ਦਿੱਸਦਾ ll ਦਰਬਾਰ, ਮਈਆ ਦਾ ਓਹ ਦਿੱਸਦਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (615 downloads)