भागा नाल आई अज जागे वाली रात नी
साडे घर आई सी ओ शेरावाली मात नी
विच खुशिया दे नचना नचाऊना
हो कर लो दीदार माई दा
माँ ने भगता ते कर्म कमाऊना
हो कर लो दीदार माई दा
माँ ने बचेया ते कर्म कमाऊना
हो कर लो दीदार माई दा
भगता दी बेनती नु किता सवीकार ऐ,
आई जगराते विच सची सरकार ऐ
माँ ने भगता दा भाग चमकाऊंना
हो कर लो दीदार माई दा
माँ ने भगता ते............
खुशिया दी रात है नसीबा नाल आई नी
मुकिया हनेरा माँ ने किती रुष नाइ नी
फल झोली विच मेहरावाला पाना
हो कर लो दीदार माई दा
माँ ने भगता ते............
कर्मा रोपड़ वाला हो गया निहाल नी
कमल वी नचदी ऐ संगता दे नाल नी
नाल श्रधा दे गुण माँ दा गाऊना
हो कर लो दीदार माई दा
माँ ने भगता ते............
ਭਾਗਾਂ ਨਾਲ ਆਈ ਅੱਜ, ਜਾਗੇ ਵਾਲੀ ਰਾਤ ਨੀ l
ਸਾਡੇ ਘਰ ਆਈ ਸੀ ਓ, ਸ਼ੇਰਾਂਵਾਲੀ ਮਾਤ ਨੀ ll,,
ਵਿੱਚ 'ਖੁਸ਼ੀਆਂ ਦੇ, ਨੱਚਣਾ ਨਚਾਉਣਾ ll,
ਹੋ ਕਰ ਲੋ ਦੀਦਾਰ ਮਾਈ ਦਾ,
ਮਾਂ ਨੇ ਭਗਤਾਂ ਤੇ, ਕਰਮ ਕਮਾਉਣਾ,
ਹੋ ਕਰ ਲੋ ਦੀਦਾਰ ਮਾਈ ਦਾ l
ਮਾਂ ਨੇ ਬੱਚਿਆਂ ਤੇ, ਕਰਮ ਕਮਾਉਣਾ,
ਹੋ ਕਰ ਲੋ ਦੀਦਾਰ ਮਾਈ ਦਾ l
ਭਗਤਾਂ ਦੀ ਬੇਨਤੀ ਨੂੰ, ਕੀਤਾ ਸਵੀਕਾਰ ਏ,
"ਆਈ ਜਗਰਾਤੇ ਵਿੱਚ, ਸੱਚੀ ਸਰਕਾਰ ਏ" ll
ਮਾਂ ਨੇ 'ਭਗਤਾਂ ਦਾ, ਭਾਗ ਚਮਕਾਉਣਾ ll,
ਹੋ ਕਰ ਲੋ ਦੀਦਾਰ ਮਾਈ ਦਾ,
ਮਾਂ ਨੇ ਭਗਤਾਂ ਤੇ,,,,,,,,,,,,,,,,,,,,,,,,,,F
ਖੁਸ਼ੀਆਂ ਦੀ ਰਾਤ ਹੈ, ਨਸੀਬਾਂ ਨਾਲ ਆਈ ਨੀ,
"ਮੁੱਕਿਆ ਹਨੇਰਾ ਮਾਂ ਨੇ, ਕੀਤੀ ਰੁਸ਼ਨਾਈ ਨੀ" ll
ਫ਼ਲ 'ਝੋਲੀ ਵਿੱਚ, ਮੇਹਰਾਂਵਾਲਾ ਪਾਣਾ ll,
ਹੋ ਕਰ ਲੋ ਦੀਦਾਰ ਮਾਈ ਦਾ,
ਮਾਂ ਨੇ ਭਗਤਾਂ ਤੇ,,,,,,,,,,,,,,,,,,,,,,,,,,F
ਕਰਮਾ ਰੋਪੜ ਵਾਲਾ, ਹੋ ਗਿਆ ਨਿਹਾਲ ਨੀ,
"ਕਮਲ ਵੀ ਨੱਚਦੀ ਏ, ਸੰਗਤਾਂ ਦੇ ਨਾਲ ਨੀ" ll
ਨਾਲ 'ਸ਼ਰਧਾ ਦੇ, ਗੁਣ ਮਾਂ ਦਾ ਗਾਉਣਾ ll,
ਹੋ ਕਰ ਲੋ ਦੀਦਾਰ ਮਾਈ ਦਾ,
ਮਾਂ ਨੇ ਭਗਤਾਂ ਤੇ,,,,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ