मेरी अम्बे माँ जगदम्बे

मेरी अम्बे माँ जगदम्बे पा दे खैर मँगती नु
तेरे द्वारे चल आई पा दे खैर मंगती नु
मेरी आंबे माँ जगदम्बे पा दे खैर मँगती नु

सुनिया मैं तू दुनिया सारी हो मेरी वी सुन अरजोई,
ओ मेरी मैया रानी
खा खा के मैं ठोकरा आई किधरे न मिलदी डोई,
ओ मेरी मैया रानी
झल वलली आखन सारे हो दर्द न जाने कोई
मेरी अम्बे माँ जगदम्बे .......

सुन फरयादा मेरी मैया आख सुनावा तेनु
ओ मेरी मैया रानी
तेरे जेहा कोई नजर न आवे हो मैं जेहिया लख तेनु
ओ मेरी मैया रानी
फोल न कागज बदिया वाले हो दर उतो थक न मेनू
मेरी अम्बे माँ जगदम्बे ...


बिन बचेया दे मेरिये माये बाँझ कहे जग सारा
ओ मेरी मैया रानी
पासे वट लये  सब ने मेथो तेरे बिन कोई न सहारा
ओ मेरी भोलिए माये
बेडी विच सागरा दे डोले हो दिसदा न कीते वी किनारा
मेरी अम्बे माँ जगदम्बे ....

खाली न तू मोड़ेया माये जो भी द्वारे तेरे आया
ओ मेरी भोलिए माये
मेरे तो की हो गई भूलना मेनू क्यों तू मन चो बुलाया
ओ मेरी भोलिए माये
बिंदे रोपड़ वाले ने वी तेनु ही दर्द सुनाया
मेरी अम्बे माँ जगदम्बे

ਮੇਰੀ 'ਅੰਬੇ ਮਾਂ ਜਗਦੰਬੇ,,, ll, ਪਾ ਦੇ ਖ਼ੈਰ ਮੰਗਤੀ ਨੂੰ ll
*ਤੇਰੇ 'ਦਵਾਰੇ ਚੱਲ ਆਈ, ਪਾ ਦੇ ਖ਼ੈਰ ਮੰਗਤੀ ਨੂੰ ll,
ਮੇਰੀ 'ਅੰਬੇ ਮਾਂ ਜਗਦੰਬੇ,,, ll, ਪਾ ਦੇ ਖ਼ੈਰ ਮੰਗਤੀ ਨੂੰ ll

ਸੁਣਿਆ ਮੈ ਤੂੰ, ਦੁਨੀਆਂ ਸਾਰੀ, ਹੋ ਮੇਰੀ ਵੀ ਸੁਣ ਅਰਜ਼ੋਈ,
ਓ ਮੇਰੀ ਮਈਆ ਰਾਣੀ l ( ਮੇਰੀ ਵੀ ਸੁਣ ਅਰਜ਼ੋਈ )
ਖਾ ਖਾ ਕੇ ਮੈਂ, ਠੋਕਰਾਂ ਆਈ, ਕਿੱਧਰੇ ਨਾ ਮਿਲਦੀ ਢੋਈ,
ਓ ਮੇਰੀ ਮਈਆ ਰਾਣੀ l ( ਕਿੱਧਰੇ ਨਾ ਮਿਲਦੀ ਢੋਈ )
*ਝੱਲ ਵਲੱਲੀ, ਆਖਣ ਸਾਰੇ**, ਹੋ ਦਰਦ ਨਾ ਜਾਣੇ ਕੋਈ,
ਮੇਰੀ 'ਅੰਬੇ ਮਾਂ ਜਗਦੰਬੇ,,, ll, ਪਾ ਦੇ ਖ਼ੈਰ ਮੰਗਤੀ ਨੂੰ ll

ਸੁਣ ਫ਼ਰਿਆਦ, ਮੇਰੀ ਮਈਆ, ਆਖ ਸੁਣਾਵਾਂ ਤੈਨੂੰ,  
ਓ ਮੇਰੀ ਮਈਆ ਰਾਣੀ l ( ਆਖ ਸੁਣਾਵਾਂ ਤੈਨੂੰ )
ਤੇਰੇ ਜੇਹਾ ਕੋਈ, ਨਜ਼ਰ ਨਾ ਆਵੇ, ਹੋ ਮੈਂ ਜੇਹੀਆਂ ਲੱਖ ਤੈਨੂੰ,
ਓ ਮੇਰੀ ਮਈਆ ਰਾਣੀ l ( ਮੈਂ ਜੇਹੀਆਂ ਲੱਖ ਤੈਨੂੰ )
*ਫ਼ੋਲ ਨਾ ਕਾਗਜ਼, ਬਦੀਆਂ ਵਾਲੇ**, ਹੋ ਦਰ ਉੱਤੋਂ ਧੱਕ ਨਾ ਮੈਨੂੰ,
ਮੇਰੀ 'ਅੰਬੇ ਮਾਂ ਜਗਦੰਬੇ,,, ll, ਪਾ ਦੇ ਖ਼ੈਰ ਮੰਗਤੀ ਨੂੰ ll

ਬਿਨ ਬੱਚਿਆਂ ਦੇ, ਮੇਰੀਏ ਮਾਏਂ, ਬਾਂਝ ਕਹੇ ਜੱਗ ਸਾਰਾ,
ਓ ਮੇਰੀ ਮਈਆ ਰਾਣੀ l ( ਬਾਂਝ ਕਹੇ ਜੱਗ ਸਾਰਾ )
ਪਾਸੇ ਵੱਟ ਲਏ, ਸਭ ਨੇ ਮੈਥੋਂ, ਤੇਰੇ ਬਿਨ ਕੋਈ ਨਾ ਸਹਾਰਾ,
ਓ ਮੇਰੀ ਭੋਲੀਏ ਮਾਏਂ l ( ਤੇਰੇ ਬਿਨ ਕੋਈ ਨਾ ਸਹਾਰਾ )
*ਬੇੜੀ ਵਿੱਚ, ਸਾਗਰਾਂ ਦੇ ਡੋਲੇ**, ਹੋ ਦਿੱਸਦਾ ਨਾ ਕਿਤੇ ਵੀ ਕਿਨਾਰਾ,
ਮੇਰੀ 'ਅੰਬੇ ਮਾਂ ਜਗਦੰਬੇ,,, ll, ਪਾ ਦੇ ਖ਼ੈਰ ਮੰਗਤੀ ਨੂੰ ll

ਖ਼ਾਲੀ ਨਾ ਤੂੰ, ਮੋੜਿਆ ਮਾਏਂ, ਜੋ ਵੀ ਦਵਾਰੇ ਤੇਰੇ ਆਇਆ,
ਓ ਮੇਰੀ ਭੋਲੀਏ ਮਾਏਂ l ( ਜੋ ਵੀ ਦਵਾਰੇ ਤੇਰੇ ਆਇਆ )
ਮੇਰੇ ਤੋਂ ਕੀ, ਹੋ ਗਈ ਭੁੱਲਣਾ, ਮੈਨੂੰ ਕਿਓਂ ਤੂੰ ਮਨ 'ਚੋਂ ਭੁਲਾਇਆ,
ਓ ਮੇਰੀ ਭੋਲੀਏ ਮਾਏਂ l ( ਮੈਨੂੰ ਕਿਓਂ ਤੂੰ ਮਨ 'ਚੋਂ ਭੁਲਾਇਆ )
*ਬਿੰਦੇ ਰੋਪੜ, ਵਾਲੇ ਨੇ ਵੀ**, ਹੋ ਤੈਨੂੰ ਹੀ ਦਰਦ ਸੁਣਾਇਆ,
ਮੇਰੀ 'ਅੰਬੇ ਮਾਂ ਜਗਦੰਬੇ ll, ਪਾ ਦੇ ਖ਼ੈਰ ਮੰਗਤੀ ਨੂੰ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (652 downloads)