जेह्ड़े आ के मथा टेके माँ ओहदे मन नु वेखे
ओहदी चोंकी लग जाई लेखे जेह्ड़े श्रधा नाल बेह गए
मेरी मेरिया दे द्वारे उतो लखा ही फल लै गए
चाबिया दा गुछा सदा रहंदा तेरे कोल माँ
चाबिया दा गुछा
जींदरे नसीबा वाले तुहियो सके खोल माँ
चाबिया दा गुछा सदा रहंदा तेरे कोल माँ
चाबिया दा गुछा....
गाउंदा रहे जमाना ता वी गुण तेरे गा न सके
सब कुझ दे के वी कोई भारा तेरा लाह न सके
दिता तुहियो हीरे जेहा जन्म अनमोल माँ
चाबिया दा गुछा....
तुहियो जाने केहड़े जिंद्रे केहड़ी माँ चाभी ऐ
जिस ते होवे किरपा तेरी हनी बे हिसाबी ऐ
कर देवी जोगी भगता ते रेहमता अनमोल माँ
चाबिया दा गुछा....
( ਜੇਹੜੇ ਆ ਕੇ ਮੱਥਾ ਟੇਕੇ, ਮਾਂ ਓਹਦੇ ਮਨ ਨੂੰ ਵੇਖੇ l
ਓਹਦੀ ਚੌਂਕੀ ਲੱਗ ਜਾਈ ਲੇਖੇ, ਜੇਹੜੇ ਸ਼ਰਧਾ ਨਾਲ ਬਹਿ ਗਏ,
ਮੇਰੀ ਮੇਰੀਆਂ ਦੇ ਦਵਾਰੇ ਉੱਤੋਂ, ਲੱਖਾਂ ਹੀ ਫ਼ਲ ਲੈ ਗਏ ll )
ਚਾਬੀਆਂ ਦਾ ਗੁੱਛਾ ਸਦਾ, ਰਹਿੰਦਾ ਤੇਰੇ ਕੋਲ ਮਾਂ,
ਚਾਬੀਆਂ ਦਾ ਗੁੱਛਾ ll
*ਜਿੰਦਰੇ ਨਸੀਬਾਂ ਵਾਲੇ ll, ਤੂੰਹੀਓਂ ਸਕੇ ਖੋਲ ਮਾਂ,
ਚਾਬੀਆਂ ਦਾ ਗੁੱਛਾ ਸਦਾ, ਰਹਿੰਦਾ ਤੇਰੇ ਕੋਲ ਮਾਂ,
ਚਾਬੀਆਂ ਦਾ ਗੁੱਛਾ ll
ਸਭਨਾਂ ਦੀ ਮਾਂ ਏ ਤੂੰ, ਸਾਰੇ ਹੀ ਨੇ ਬੱਚੇ ਤੇਰੇ* l
ਚੰਗੇ ਤੇਰੇ ਮਾੜੇ ਤੇਰੇ, ਝੂਠੇ ਤੇਰੇ ਸੱਚੇ ਤੇਰੇ* ll
*ਜੀਹਦੇ ਵੀ ਤੂੰ ਚਾਹਵੇਂ ਓਹਦੇ ll, "ਝੰਡੇ ਦੇਵੇਂ ਝੋਲ ਮਾਂ ll",
ਚਾਬੀਆਂ ਦਾ ਗੁੱਛਾ ਸਦਾ, ਰਹਿੰਦਾ,,,,,,,,,,,,F
सबना दी माँ एह तू सारे ही ने बचे तेरे
चंगे तेरे माडे तेरे झूठे तेरे सचे तेरे
जिहदे वी तू चाहवे ओहदे झंडे देवे झोल माँ
चाबिया दा गुछा....
ਗਾਉਂਦਾ ਰਹੇ ਜ਼ਮਾਨਾ ਤਾਂ ਵੀ, ਗੁਣ ਤੇਰੇ ਗਾ ਨਾ ਸਕੇ* l
ਸਭ ਕੁਝ ਦੇ ਕੇ ਵੀ ਕੋਈ, ਭਾਰਾ ਤੇਰਾ ਲਾਹ ਨਾ ਸਕੇ* ll
*ਦਿੱਤਾ ਤੂੰਹੀਓਂ ਹੀਰੇ ਜੇਹਾ ll, ''ਜਨਮ ਅਨਮੋਲ ਮਾਂ ll",
ਚਾਬੀਆਂ ਦਾ ਗੁੱਛਾ ਸਦਾ, ਰਹਿੰਦਾ,,,,,,,,,,,,F
ਤੂੰਹੀਓਂ ਜਾਣੇ ਕੇਹੜੇ ਜੰਦਰੇ, ਕੇਹੜੀ ਮਾਂ ਚਾਬੀ ਏ*l
ਜਿਸ ਤੇ ਹੋਵੇ ਕਿਰਪਾ ਤੇਰੀ, ਹੁੰਦੀ ਬੇ-ਹਿਸਾਬੀ ਏ* ll
*ਕਰ ਦੇਵੀਂ ਜੋਗੀ ਭਗਤਾਂ ਤੇ ll, "ਰਹਿਮਤਾਂ ਅਨਮੋਲ ਮਾਂ ll",
ਚਾਬੀਆਂ ਦਾ ਗੁੱਛਾ ਸਦਾ, ਰਹਿੰਦਾ,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ