जदों आंबे रानी मंदिरा च आई
भगता वजाईया ताड़ीआ ताड़ीआ
चारो पासे उदो होई रुशनाई
भगतां वजाइयाँ ताड़ियाँ ताड़ियाँ
उस वेले भगता ने जयकारे उची ला दिता
माँ दे बैठन दे लई सोहना आसन इक सजा दिता
ख़ुशी भगता ने ऐदा दी मनाई
भगतां वजाइयाँ ताड़ियाँ....
ढोलक छैने वजन लगे हर पासे रुशनाई ऐ,
सुहा सुहा चोला पा के आंबे रानी आई ऐ
सोहनी चुनी माँ दे गल विच पाई
भगतां वजाइयाँ ताड़ियाँ
करके शेर सवारी मैया भगता दे घर आई ऐ
सनी ने वी शुकर मनाया महिमा बंसी गई ऐ
बेह गई आसन लगा के महामाई
भगतां वजाइयाँ ताड़ियाँ
ਜਦੋ ਅੰਬੇ ਰਾਣੀ, ਮੰਦਿਰਾਂ ਚ ਆਈ ll,
"ਭਗਤਾਂ ਵਜਾਈਆਂ ਤਾੜੀਆਂ'', ਤਾੜੀਆਂ,,, ll
*ਚਾਰੋਂ ਪਾਸੇ ਉਦੋਂ ਹੋਈ ਰੁਸ਼ਨਾਈ ll,
"ਭਗਤਾਂ ਵਜਾਈਆਂ ਤਾੜੀਆਂ", ਤਾੜੀਆਂ,,, ll
ਉਸੇ ਵੇਲੇ ਭਗਤਾਂ ਨੇ, "ਜੈਕਾਰਾ ਉੱਚੀ ਲਾ ਦਿੱਤਾ" l
ਮਾਂ ਦੇ ਬੈਠਣ ਦੇ ਲਈ ਸੋਹਣਾ, "ਆਸਣ ਇੱਕ ਸਜਾ ਦਿੱਤਾ" ll
*ਖੁਸ਼ੀ ਭਗਤਾਂ ਨੇ, ਐਦਾਂ ਦੀ ਮਨਾਈ ll,
"ਭਗਤਾਂ ਵਜਾਈਆਂ ਤਾੜੀਆਂ", ਤਾੜੀਆਂ,,, ll
*ਚਾਰੋਂ ਪਾਸੇ ਉਦੋਂ ਹੋਈ ਰੁਸ਼ਨਾਈ ll,
"ਭਗਤਾਂ ਵਜਾਈਆਂ ਤਾੜੀਆਂ", ਤਾੜੀਆਂ,,, ll
ਢੋਲਕ ਛੈਣੇ ਵੱਜਣ ਲੱਗੇ, "ਹਰ ਪਾਸੇ ਰੁਸ਼ਨਾਈ ਏ" l
ਸੂਹਾ ਸੂਹਾ ਚੋਲਾ ਪਾ ਕੇ, "ਅੰਬੇ ਰਾਣੀ ਆਈ ਏ" ll
*ਸੋਹਣੀ ਚੁੰਨੀ ਮਾਂ ਦੇ, ਗਲ਼ ਵਿੱਚ ਪਾਈ ll,
"ਭਗਤਾਂ ਵਜਾਈਆਂ ਤਾੜੀਆਂ", ਤਾੜੀਆਂ,,, ll
*ਚਾਰੋਂ ਪਾਸੇ ਉਦੋਂ ਹੋਈ ਰੁਸ਼ਨਾਈ ll,
"ਭਗਤਾਂ ਵਜਾਈਆਂ ਤਾੜੀਆਂ", ਤਾੜੀਆਂ,,, ll
ਕਰਕੇ ਸ਼ੇਰ ਸਵਾਰੀ ਮਈਆ, "ਭਗਤਾਂ ਦੇ ਘਰ ਆਈ ਏ" l
ਸੰਨੀ ਨੇ ਵੀ ਸ਼ੁਕਰ ਮਨਾਇਆ, "ਮਹਿਮਾ ਬੰਸੀ ਗਾਈ ਏ" ll
*ਬਹਿ ਗਈ ਆਸਣ, ਲਗਾ ਕੇ ਮਹਾਂਮਾਈ ll,
"ਭਗਤਾਂ ਵਜਾਈਆਂ ਤਾੜੀਆਂ", ਤਾੜੀਆਂ,,, ll
*ਚਾਰੋਂ ਪਾਸੇ ਉਦੋਂ ਹੋਈ ਰੁਸ਼ਨਾਈ ll,
"ਭਗਤਾਂ ਵਜਾਈਆਂ ਤਾੜੀਆਂ", ਤਾੜੀਆਂ,,, ll
ਅਪਲੋਡਰ- ਅਨਿਲਰਾਮੂਰਤੀਭੋਪਾਲ