असी दर दरवाजे बहुत देखे 
दर देखया नही तेरे दर वरगा 
साडी पका यकीन है मेरी माँ 
होना स्वर्ग वी नही तेरे दर वरगा 
माँ तेरे चरना च डेरा असी ला लिया 
तेरा बुहां नही छड ना 
तेरे भगता / बचेया /भगता ने फैंसला मुका लिया 
तेरा बुहां नही छड ना
माँ तेरे चरना च ......
बिन तेरे न साडा सरना 
तेथो विछड़ के हो जाऊ मरना 
माँ जग सारा छड तेनु अपना लिया 
तेरा बुहां नही छड ना...
दर तेरे ते सोह्नु पीपली 
कंजका जिथे पावन किकली 
माँ ठंडी छा च बेह के दुखड़ा गवा लिया 
तेरा बुहां नही छड ना....
जगमग जगदी ज्योत प्यारी 
जिस नाल दुनिया रोशन सारी 
माँ एहदे चानन च जीवन चमका लिया 
तेरा बुहां नही छड ना
स्वर्ग नजारा माँ तेरे दर दा 
छड के जान नु दिल नही करदा 
बिंदे दीपक ने तेनु ही धिया लिया 
तेरा बुहां नही छड ना
उचे पर्वत सजदा द्वारा 
हर दुखिये  नु मिले सहारा 
सुख सबने है माँ दे कोलो पा लिया 
तेरा बुहां नही छड ना
( ਅਸੀਂ ਦਰ ਦਰਵਾਜ਼ੇ ਬਹੁਤ ਦੇਖੇ, 
ਦਰ ਦੇਖਿਆ ਨਹੀਂ, ਤੇਰੇ ਦਰ ਵਰਗਾ l
ਸਾਡੀ ਪੱਕਾ ਯਕੀਨ ਹੈ ਮੇਰੀ ਮਾਂ, 
ਹੋਣਾ ਸਵਰਗ ਵੀ ਨਹੀਂ ਤੇਰੇ ਦਰ ਵਰਗਾ ll )
ਮਾਂ ਤੇਰੇ ਚਰਨਾਂ 'ਚ, ਡੇਰਾ ਅਸੀਂ ਲਾ ਲਿਆ, 
"ਤੇਰਾ ਬੂਹਾ ਨਹੀਂ ਛੱਡਣਾ" ll
ਤੇਰੇ ਭਗਤਾਂ/ਬੱਚਿਆਂ/ਭਗਤਾਂ ਨੇ lll, ਫੈਂਸਲਾ ਮੁਕਾ ਲਿਆ, 
"ਤੇਰਾ ਬੂਹਾ ਨਹੀਂ ਛੱਡਣਾ" ll
ਮਾਂ ਤੇਰੇ ਚਰਨਾਂ 'ਚ,,,,,,,,,,,,,,,,,,,,,,,
ਬਿਨ ਤੇਰੇ ਨਾ, ਸਾਡਾ ਸਰਨਾ, 
"ਤੈਥੋਂ ਵਿੱਛੜ ਕੇ, ਹੋ ਜਾਊ ਮਰਨਾ" ll
ਮਾਂ ਜੱਗ ਸਾਰਾ ਛੱਡ lll ਤੈਨੂੰ ਅਪਨਾ ਲਿਆ, 
"ਤੇਰਾ ਬੂਹਾ ਨਹੀਂ ਛੱਡਣਾ",,,
ਮਾਂ ਤੇਰੇ ਚਰਨਾਂ 'ਚ,,,,,,,,,,,,,,,,,,,,,,,
ਦਰ ਤੇਰੇ ਤੇ, ਸੋਹਣੀ ਪਿਪਲੀ, 
"ਕੰਜ਼ਕਾਂ ਜਿੱਥੇ, ਪਾਵਣ ਕਿੱਕਲੀ" ll
ਮਾਂ ਠੰਡੀ ਛਾਂ 'ਚ ਬਹਿ ਕੇ lll ਦੁੱਖੜਾ ਗਵਾ ਲਿਆ, 
"ਤੇਰਾ ਬੂਹਾ ਨਹੀਂ ਛੱਡਣਾ",,,
ਮਾਂ ਤੇਰੇ ਚਰਨਾਂ 'ਚ,,,,,,,,,,,,,,,,,,,,,,,
ਜਗਮਗ ਜਗਦੀ, ਜੋਤ ਪਿਆਰੀ, 
"ਜਿਸ ਨਾਲ ਦੁਨੀਆਂ, ਰੋਸ਼ਨ ਸਾਰੀ" ll
ਮਾਂ ਏਹਦੇ ਚਾਨਣ 'ਚ lll ਜੀਵਨ ਚਮਕਾ ਲਿਆ, 
ਤੇਰਾ ਬੂਹਾ ਨਹੀਂ ਛੱਡਣਾ,,,
ਮਾਂ ਤੇਰੇ ਚਰਨਾਂ 'ਚ,,,,,,,,,,,,,,,,,,,,,,,
ਸਵਰਗ ਨਜ਼ਾਰਾ, ਮਾਂ ਤੇਰੇ ਦਰ ਦਾ, 
ਛੱਡਕੇ ਜਾਣ ਨੂੰ, ਦਿਲ ਨਹੀਂ ਕਰਦਾ ll
ਬਿੰਦੇ ਦੀਪਕ ਨੇ lll ਤੈਨੂੰ ਹੀ ਧਿਆ ਲਿਆ, 
"ਤੇਰਾ ਬੂਹਾ ਨਹੀਂ ਛੱਡਣਾ",,,
ਮਾਂ ਤੇਰੇ ਚਰਨਾਂ 'ਚ,,,,,,,,,,,,,,,,,,,,,,,
ਊਂਚੇ ਪਰਬਤ, ਸੱਜਦਾ ਦਵਾਰਾ*, 
"ਹਰ ਦੁਖੀਏ ਨੂੰ, ਮਿਲੇ ਸਹਾਰਾ" ll
ਸੁੱਖ ਸਭਨੇ ਹੈ lll ਮਾਂ ਦੇ ਕੋਲੋਂ ਪਾ ਲਿਆ, 
"ਤੇਰਾ ਬੂਹਾ ਨਹੀਂ ਛੱਡਣਾ",,,
ਮਾਂ ਤੇਰੇ ਚਰਨਾਂ 'ਚ,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ