मैं जोगन बन जावाँ

नचना वी इबादत बन जांदा
जे नचने दा भगतो ढंग होवे
रंग उस उत ही चडदा ऐ
जिहनू माँ दा चड़ेया रंग होवे

जो करदा मेरा दातिये नच नच ख़ुशी मनावा
पैरा विच पा के घुंगरू मैं जोगन बन जावा

मसा मसा भागा वाली रात अज आई ऐ
पूरी मेरी सुखना किती महा माई ऐ
क्यों न अपने नाल मैं जय हो सब नु अज नचावा
पैरा विच पा के घुंगरू मैं जोगन बन जावा

वेहड़े विच अज मेरे वजिया शेहनाईआ ने
वारी वारी संगता देंदिया वधाई आ ने
वेख के लगियां रोनका जय हो दिल दियां रीझा लाहवा,
पैरा विच पा के घुंगरू मैं जोगन बन जावा

शेरा वाली आप आई घर मेरे चल के
मैं ता दीदार वी न कर स्की रज के
चरण धुल मैं मैया दी जय हो चूम चूम मथे लावा
पैरा विच पा के घुंगरू मैं जोगन बन जावा

( ਨੱਚਣਾ ਵੀ ਇਬਾਦਤ ਬਣ ਜਾਂਦਾ,
ਜੇ ਨੱਚਣੇ ਦਾ ਭਗਤੋ ਢੰਗ ਹੋਵੇ l
ਰੰਗ ਉਸੇ ਉੱਤੇ ਹੀ ਚੜ੍ਹਦਾ ਏ,
ਜੇਹਨੂੰ ਮਾਂ ਦਾ ਚੜ੍ਹਿਆ ਰੰਗ ਹੋਵੇ ll )  

ਜੀ ਕਰਦਾ ਮੇਰਾ ਦਾਤੀਏ, ਨੱਚ ਨੱਚ ਖੁਸ਼ੀ ਮਨਾਵਾਂ l
ਪੈਰਾਂ ਵਿੱਚ ll ਪਾ ਕੇ ਘੁੰਘਰੂ, ਮੈਂ ਜੋਗਣ ਬਣ ਜਾਵਾਂ ll

ਮਸਾਂ ਮਸਾਂ ਭਾਗਾਂ ਵਾਲੀ*, "ਰਾਤ ਅੱਜ ਆਈ ਏ" l
ਪੂਰੀ ਮੇਰੀ ਸੁੱਖਣਾ*, "ਕੀਤੀ ਮਹਾਂ ਮਾਈ ਏ" ll
ਕਿਉਂ ਨਾ ਆਪਣੇ ਨਾਲ ਮੈਂ,,, ਜੈ ਹੋ, ll ਸਭ ਨੂੰ ਅੱਜ ਨਚਾਵਾਂ,,,
ਪੈਰਾਂ ਵਿੱਚ ll ਪਾਕੇ ਘੁੰਘਰੂ, ਮੈਂ ਜੋਗਣ ਬਣ ਜਾਵਾਂ ll

ਵੇਹੜੇ ਵਿੱਚ ਅੱਜ ਮੇਰੇ*, "ਵੱਜੀਆਂ ਸ਼ਹਿਨਾਈਆਂ ਨੇ" l
ਵਾਰੀ ਵਾਰੀ ਸੰਗਤਾਂ*, "ਦੇਂਦੀਆਂ ਵਧਾਈਆਂ ਨੇ" ll
ਵੇਖ ਕੇ ਲੱਗੀਆਂ ਰੌਣਕਾਂ,,, ਜੈ ਹੋ, ll ਦਿਲ ਦੀਆਂ ਰੀਝਾਂ ਲਾਹਵਾਂ,,,
ਪੈਰਾਂ ਵਿੱਚ ll ਪਾਕੇ ਘੁੰਘਰੂ, ਮੈਂ ਜੋਗਣ ਬਣ ਜਾਵਾਂ ll

ਸ਼ੇਰਾਂ ਵਾਲੀ ਆਪ ਆਈ*, "ਘਰ ਮੇਰੇ ਚੱਲ ਕੇ" l
ਮੈਂ ਤਾਂ ਦੀਦਾਰ ਵੀ ਨਾ, "ਕਰ ਸਕੀ ਰੱਜ ਕੇ" ll                  
ਚਰਨ ਧੂਲ ਮੈਂ ਮਈਆ ਦੀ,,, ਜੈ ਹੋ, ll ਚੁੰਮ ਚੁੰਮ ਮੱਥੇ ਲਾਵਾਂ,,,
ਪੈਰਾਂ ਵਿੱਚ ll ਪਾਕੇ ਘੁੰਘਰੂ, ਮੈਂ ਜੋਗਣ ਬਣ ਜਾਵਾਂ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (597 downloads)