मैनु पार लगा दे माँ

मैनु पार लगा दे माँ
मैं ते मिन्ता तेरिया करदी
मेरी आस पुगा दे माँ
मैं ते योगन तेरे दर दी
मैनु पार लगा दे माँ........

मैं कोई कमली तेरी हां
मैं रमली मंगली तेरी हां
ओ माईये मिटटी दी डेरी हां
तेनु थोड नही किसे गल दी
मैनु पार लगा दे माँ.........

मैं कुझ वी नही लुकाया ए
सब कुझ माँ बोल सुनाया ऐ
तेनु फेर तरस नही आया ऐ
दस काहदी साडी दरदी
मैनु पार लगा दे माँ......

संदीप नु गल नाल लाया
ओहनू अपना लाल बनाया ए
मेनू क्यों नही अपनाया ऐ
मैं वी ते ओहदे वरगी
मैनु पार लगा दे माँ



ਮੈਨੂੰ ਪਾਰ ਲਗਾ ਦੇ ਮਾਂ,
ਮੈਂ ਤੇ ਮਿੰਨਤਾਂ ਤੇਰੀਆਂ ਕਰਦੀ ll
ਮੇਰੀ ਆਸ ਪੁਗਾ ਦੇ ਮਾਂ lll,
ਮੈਂ ਤੇ ਯੋਗਣ ਤੇਰੇ ਦਰ ਦੀ ll
ਮੈਨੂੰ ਪਾਰ ਲਗਾ ਦੇ ਮਾਂ,,,,,,,,,,,,,,

ਮੈਂ ਕੋਝੀ ਕਮਲੀ ਤੇਰੀ ਹਾਂ l
ਮੈਂ ਰਮਲੀ ਮੰਗਲੀ ਤੇਰੀ ਹਾਂ ll
*ਓ ਮਾਈਏ ਮਿੱਟੀ ਦੀ ਢੇਰੀ ਹਾਂ l
ਤੈਨੂੰ ਥੋੜ ਨਹੀਂ ਕਿਸੇ ਗੱਲ ਦੀ,,,
ਮੈਨੂੰ ਪਾਰ ਲਗਾ ਦੇ ਮਾਂ,,,,,,,,,,,,,,,

ਮੈਂ ਕੁਝ ਵੀ ਨਹੀਂ  ਲੁਕਾਇਆ ਏ l
ਸਭ ਕੁਝ ਮਾਂ ਬੋਲ ਸੁਣਾਇਆ ਏ ll
*ਤੈਨੂੰ ਫੇਰ ਤਰਸ ਨਹੀਂ ਆਇਆ ਏ l
ਦੱਸ ਕਾਹਦੀ ਸਾਡੀ ਦਰਦੀ,,,
ਮੈਨੂੰ ਪਾਰ ਲਗਾ ਦੇ ਮਾਂ,,,,,,,,,,,,,,,

ਸੰਦੀਪ ਨੂੰ ਗਲ਼ ਨਾਲ ਲਾਇਆ l
ਓਹਨੂੰ ਆਪਣਾ ਲਾਲ ਬਣਾਇਆ ਏ ll
*ਮੈਨੂੰ ਕਿਓਂ ਨਹੀਂ ਅਪਣਾਇਆ ਏ l
ਮੈਂ ਵੀ ਤੇ ਓਹਦੇ ਵਰਗੀ,,,
ਮੈਨੂੰ ਪਾਰ ਲਗਾ ਦੇ ਮਾਂ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (654 downloads)