बेड़ी पार लगा दे माँ

बेड़ी पार लगा दे माँ
मैं ता मिनता तेरिया करदी
दुःख दर्द मिटा दे माँ
मेरा होर कोई न दरदी
बेड़ी पार लगा दे माँ ......

मेरी करदे आशा पूरी माँ
तेनु किस गल दी मज़बूरी माँ
मथो रखे काह्तो दुरी माँ
तू दुखड़े सब दे हरदी
बेड़ी पार लगा दे माँ .....


मेरी नैया डगमग डोल रही
इक तेरा सहारा टोल रही
एह दुखिया तेनु बोल रही
तू सब दिया झोलिया  भरदी
बेड़ी पार लगा दे माँ

तेनु शीश झुकाया पीरा ने
कई साधू संत फकीरा ने
मेरे गल विच पाटिया लीरा ने
मैं दिन दिन जावा मरदी
बेड़ी पार लगा दे माँ

शोंकी  तेरा दास निमाना ऐ
मेरा होर न कोई टिकाना ऐ
तू ही बेडा पार लगाऊना ऐ
मंजूर करी माँ अर्जी
बेड़ी पार लगा दे माँ

ਬੇੜੀ ਪਾਰ ਲਗਾ ਦੇ ਮਾਂ,
ਮੈਂ ਤਾਂ ਮਿੰਨਤਾਂ ਤੇਰੀਆਂ ਕਰਦੀ ll
ਦੁੱਖ ਦਰਦ ਮਿਟਾ ਦੇ ਮਾਂ ll,
ਮੇਰਾ ਹੋਰ ਕੋਈ ਨਾ ਦਰਦੀ ll
ਬੇੜੀ ਪਾਰ ਲਗਾ ਦੇ ਮਾਂ,,,,,,,,,,,,,,

ਮੇਰੀ ਕਰਦੇ ਆਸ਼ਾ ਪੂਰੀ ਮਾਂ l
ਤੈਨੂੰ ਕਿਸ ਗੱਲ ਦੀ ਮਜ਼ਬੂਰੀ ਮਾਂ ll
*ਮੈਥੋਂ 'ਰੱਖੇ ਕਾਹਤੋਂ ਦੂਰੀ ਮਾਂ ll,
ਤੂੰ ਦੁੱਖੜੇ ਸਭ ਦੇ ਹਰਦੀ,,,
ਬੇੜੀ ਪਾਰ ਲਗਾ ਦੇ ਮਾਂ,,,,,,,,,,,,,,

ਮੇਰੀ ਨਈਆ ਡਗਮਗ ਡੋਲ ਰਹੀ l
ਇੱਕ ਤੇਰਾ ਸਹਾਰਾ ਟੋਲ੍ਹ ਰਹੀ ll
*ਏਹ 'ਦੁਖੀਆ ਤੈਨੂੰ ਬੋਲ ਰਹੀ ll,
ਤੂੰ ਸਭ ਦੀਆਂ ਝੋਲੀਆਂ ਭਰਦੀ,,,
ਬੇੜੀ ਪਾਰ ਲਗਾ ਦੇ ਮਾਂ,,,,,,,,,,,,,,

ਤੈਨੂੰ ਸੀਸ ਝੁਕਾਇਆ ਪੀਰਾਂ ਨੇ l
ਕਈ ਸਾਧੂ ਸੰਤ ਫਕੀਰਾਂ ਨੇ ll
*ਮੇਰੇ 'ਗਲ਼ ਵਿੱਚ ਪਾਟੀਆਂ ਲੀਰਾਂ ਨੇ ll,
ਮੈਂ ਦਿਨ ਦਿਨ ਜਾਵਾਂ ਮਰਦੀ,,,
ਬੇੜੀ ਪਾਰ ਲਗਾ ਦੇ ਮਾਂ,,,,,,,,,,,,,,

ਸ਼ੌਂਕੀ ਤੇਰਾ ਦਾਸ ਨਿਮਾਣਾ ਏ l
ਮੇਰਾ ਹੋਰ ਨਾ ਕੋਈ ਟਿਕਾਣਾ ਏ ll
*ਤੂੰ ਹੀ 'ਬੇੜਾ ਪਾਰ ਲਗਾਉਣਾ ਏ ll,
ਮਨਜ਼ੂਰ ਕਰੀਂ ਮਾਂ ਅਰਜ਼ੀ,,,
ਬੇੜੀ ਪਾਰ ਲਗਾ ਦੇ ਮਾਂ,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (571 downloads)