तेरी मैं मलंग हो गई

मैया घुंगरू पैरा दे विच पा के
तेरी मैं मलंग हो गई
आपा तेरे नाल लाई सारी दुनिया भुलाई
होश अपनी नु बेह गई गवा के
तेरी मैं मलंग हो गई
मैया घुंगरू पैरा दे विच पा के
तेरी मैं मलंग हो गई.........

चमड़ी उतार मेरी जुती बनवा लवी,
मन खुश हो प्रभु पैरा च सजा लवी
तेरा करना दीदार चाहे रख चाहे मार
पर मोड़ी  न दरा तो टरका के
तेरी मैं मलंग हो गई........

तेरी हां मैं तेरी जिथे मर्जी लिखवा लवी
जींद भावे सुई वाले नके चो लंघा देवी
तेरा करना दीदार चाहे रख चाहे मार
पर मोड़ी ना दरा तो टरका के
तेरी मैं मलंग हो गई


ਮਈਆ ਘੁੰਘਰੂ ਪੈਰਾਂ ਦੇ ਵਿੱਚ ਪਾ ਕੇ ll,
ਤੇਰੀ ਮੈਂ ਮਲੰਗ ਹੋ ਗਈ l
ਆਪਾਂ ਤੇਰੇ ਨਾਲ ਲਾਈ, ਸਾਰੀ ਦੁਨੀਆਂ ਭੁਲਾਈ ll,
ਹੋਸ਼ ਆਪਣੀ ਨੂੰ ਬਹਿ ਗਈ ਗਵਾ ਕੇ,  
ਤੇਰੀ ਮੈਂ ਮਲੰਗ ਹੋ ਗਈ,,,
ਮਈਆ ਘੁੰਘਰੂ ਪੈਰਾਂ ਦੇ ਵਿੱਚ ਪਾ ਕੇ,
ਤੇਰੀ ਮੈਂ ਮਲੰਗ ਹੋ ਗਈ, ਮਈਆ ਘੁੰਘਰੂ,,,

ਚਮੜੀ ਉਤਾਰ ਮੇਰੀ, "ਜੁੱਤੀ ਬਣਵਾ ਲਵੀਂ" l
ਮਨ ਖੁਸ਼ ਹੋ ਪ੍ਰਭੂ "ਪੈਰਾਂ 'ਚ ਸਜਾ ਲਵੀਂ" ll
ਤੇਰਾ ਕਰਨਾ ਦੀਦਾਰ, ਚਾਹੇ ਰੱਖ ਚਾਹੇ ਮਾਰ ll,
ਪਰ ਮੋੜੀ ਨਾ ਦਰਾਂ ਤੋਂ ਟਰਕਾ ਕੇ,
ਤੇਰੀ ਮੈਂ ਮਲੰਗ ਹੋ ਗਈ,,,
ਮਈਆ ਘੁੰਘਰੂ ਪੈਰਾਂ ਦੇ ਵਿੱਚ ਪਾ ਕੇ,
ਤੇਰੀ ਮੈਂ ਮਲੰਗ ਹੋ ਗਈ, ਮਈਆ ਘੁੰਘਰੂ,,,

ਤੇਰੀ ਹਾਂ ਮੈਂ ਤੇਰੀ ਜਿੱਥੇ, "ਮਰਜ਼ੀ ਲਿਖਵਾ ਲਵੀਂ" l
ਜਿੰਦ ਭਾਵੇਂ ਸੂਈ ਵਾਲੇ, "ਨੱਕੇ ਚੋਂ ਲੰਘਾ ਦੇਵੀਂ" ll
ਤੇਰਾ ਕਰਨਾ ਦੀਦਾਰ, ਚਾਹੇ ਰੱਖ ਚਾਹੇ ਮਾਰ ll,
ਪਰ ਮੋੜੀ ਨਾ ਦਰਾਂ ਤੋਂ ਟਰਕਾ ਕੇ,
ਤੇਰੀ ਮੈਂ ਮਲੰਗ ਹੋ ਗਈ,,,
ਮਈਆ ਘੁੰਘਰੂ ਪੈਰਾਂ ਦੇ ਵਿੱਚ ਪਾ ਕੇ,
ਤੇਰੀ ਮੈਂ ਮਲੰਗ ਹੋ ਗਈ, ਮਈਆ ਘੁੰਘਰੂ,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (519 downloads)