रंग चढ़ गया माँ

रंग चढ़ गया माँ बड़ा लाल
अज ते कमाल हो गई
कमाल हो गई जी कमाल हो गई
रंग चढ़ गया ............

मैया वाला रंग किसे किसे नु है चडदा
ओहियो तर जांदा जेह्डा पल्ला माँ दा फडदा,
मैं ते ही गई मालो माल अज ते कमाल हो गई
रंग चढ़ गया माँ ............

दुनिया ता दाती मेनू ढके रेह्न्दी मारदी
तेरे भरोसे मैं वी होंसला नही हारदी
मैया हर दम मेरे नाल अज ते कमाल हो गई
रंग चढ़ गया माँ बड़ा लाल ..........


तेरे प्यार वाला दाती मेनू रंग चड़ेया
सारिया ने छड़ेया ऐ तुहियो हथ फड़ेया
साथ ज्झा दा माँ हो गया कमाल
अज ते कमाल हो गई
रंग चढ़ गया माँ बड़ा लाल

ਰੰਗ ਚੜ੍ਹ ਗਿਆ ਮਾਂ ਬੜਾ ਲਾਲ,
ਅੱਜ ਤੇ ਕਮਾਲ ਹੋ ਗਈ ll
*ਕਮਾਲ ਹੋ ਗਈ, ਜੀ ਕਮਾਲ ਹੋ ਗਈ l
ਰੰਗ ਚੜ੍ਹ ਗਿਆ,,, ਜੈ ਹੋ lll ਮਾਂ,,,,,,,,,,,,,,,,,,,,,

^ਮਈਆ ਵਾਲਾ ਰੰਗ, ਕਿਸੇ ਕਿਸੇ ਨੂੰ ਹੈ ਚੜ੍ਹਦਾ l
^ਓਹੀਓ ਤਰ ਜਾਂਦਾ ਜੇਹੜਾ, ਪੱਲਾ ਮਾਂ ਦਾ ਫੜ੍ਹਦਾ ll
ਮੈਂ ਤੇ ਹੋ ਗਈ ਮਾਲੋਂ ਮਾਲ, ਅੱਜ ਤੇ ਕਮਾਲ ਹੋ ਗਈ,
ਰੰਗ ਚੜ੍ਹ ਗਿਆ ਮਾਂ,,,,,,,,,,,,,,,,,,,,,,

^ਦੁਨੀਆਂ ਤਾਂ ਦਾਤੀ ਮੈਨੂੰ, ਧੱਕੇ ਰਹਿੰਦੀ ਮਾਰਦੀ l
^ਤੇਰੇ ਭਰੋਸੇ ਮੈਂ ਵੀ, ਹੋਂਸਲਾ ਨਹੀਂ ਹਾਰਦੀ ll
ਮਈਆ ਹਰ ਦਮ ਮੇਰੇ ਨਾਲ, ਅੱਜ ਤੇ ਕਮਾਲ ਹੋ ਗਈ,
ਰੰਗ ਚੜ੍ਹ ਗਿਆ ਮਾਂ,,,,,,,,,,,,,,,,,,,,,,,

^ਤੇਰੇ ਪਿਆਰ ਵਾਲਾ ਦਾਤੀ, ਮੈਨੂੰ ਰੰਗ ਚੜ੍ਹਿਆ l
^ਸਾਰਿਆਂ ਨੇ ਛੱਡਿਆ ਏ, ਤੂੰਹੀਓ ਹੱਥ ਫੜ੍ਹਿਆ ll
ਸਾਥ ਜਯਾ ਦਾ ਮਾਂ ਹੋ ਗਿਆ ਕਮਾਲ,
ਅੱਜ ਤੇ ਕਮਾਲ ਹੋ ਗਈ,
ਰੰਗ ਚੜ੍ਹ ਗਿਆ ਮਾਂ,,,,,,,,,,,,,,,,,,,,,,
ਅਪਲੋਡਰ- ਅਨਿਲਰਮੁਰਤੀਭੋਪਾਲ
download bhajan lyrics (599 downloads)