माँ तेरे मन्दिराँ ते हो रही जय जैकार

दुःख हरन मंगल करन श्री गणपति जी महाराज
प्रथम निमत्रण आप को मेरे पूरण करियो काज
जय कारा शेरावाली दा बोल साचे दरबार की जय

आ के दर ते भगत प्यारे बनके खड़े कतार
माँ तेरे मंदिरा ते हो रही जय जैकार
माँ तेरे मंदिरा ते
हो रही जय जैकार  माँ तेरे मंदिरा ते

कन्ना दे विच मिशरी घुल्दी जदों जयकारे लगदे
चिमटे छैने ढोल नगाड़े द्वार तेरे ते वजदे
चारे पासे हुंदी माये खुशिया दी भर मार
माँ तेरे मंदिरा ते ...........

मस्त मलंग बन मस्ती दे विच तेरिया भेटा गाउदे
देव लोक दे देव सारे अम्बरो फूल वरसाऊदे
ध्वजा नारियल पान सुपारी हथ विच फडके हार
माँ तेरे मंदिरा ते ......

हिन्दू मुस्लिम सिख इसाई द्वार तेरे ते आ के
दिल विच तेरा नाम ध्या के बैठे शीश झुका के
शैल्ली अते फिर्जो नि माये नच्दे तेरे द्वार
माँ तेरे मंदिरा ते ........

( ਦੁੱਖ ਹਰਣ ਮੰਗਲ ਕਰਣ, ਸ਼੍ਰੀ ਗਣਪਤੀ ਜੀ ਮਾਹਰਾਜ l
ਪ੍ਰਥਮ ਨਿਮੰਤਰਣ ਆਪ ਕੋ, ਮੇਰੇ ਪੂਰਨ ਕਰਿਓ ਕਾਜ਼ ll )
ਜੈਕਾਰਾ ਸ਼ੇਰਾਂਵਾਲੀ ਦਾ,,, ਬੋਲ ਸਾਚੇ ਦਰਬਾਰ ਕੀ ਜੈ

ਆ ਕੇ ਦਰ ਤੇ, ਭਗਤ ਪਿਆਰੇ ll, ਬੰਨ੍ਹਕੇ ਖੜੇ ਕਤਾਰ,
ਮਾਂ ਤੇਰੇ ਮੰਦਿਰਾਂ ਤੇ, ਹੋ ਰਹੀ ਜੈ ਜੈਕਾਰ,
ਮਾਂ ਤੇਰੇ ਮੰਦਿਰਾਂ ਤੇ,
"ਹੋ ਰਹੀ ਜੈ ਜੈਕਾਰ, ਮਾਂ ਤੇਰੇ ਮੰਦਿਰਾਂ ਤੇ" ll

ਕੰਨਾਂ ਦੇ ਵਿੱਚ, ਮਿਸ਼ਰੀ ਘੁੱਲਦੀ, "ਜਦੋਂ ਜੈਕਾਰੇ ਲੱਗਦੇ" l
ਚਿੱਮਟੇ ਛੈਣੇ, ਢੋਲ ਨਗਾੜੇ, "ਦਵਾਰ ਤੇਰੇ ਤੇ ਵੱਜਦੇ" ll
ਚਾਰੇ ਪਾਸੇ, ਹੁੰਦੀ ਮਾਏਂ ll ਖੁਸ਼ੀਆਂ ਦੀ ਭਰਮਾਰ,
ਮਾਂ ਤੇਰੇ ਮੰਦਿਰਾਂ ਤੇ,,,,,,,,,,,,,,,,,,,,,,,,

ਮਸਤ ਮਲੰਗ ਬਣ, ਮਸਤੀ ਦੇ ਵਿੱਚ, "ਤੇਰੀਆਂ ਭੇਟਾਂ ਗਾਉਂਦੇ" l
ਦੇਵ ਲੋਕ ਦੇ, ਦੇਵ ਵੀ ਸਾਰੇ, "ਅੰਬਰੋਂ ਫ਼ੁੱਲ ਵਰਸਾਉਂਦੇ" ll
ਧਵਜ਼ਾ ਨਾਰੀਅਲ, ਪਾਨ ਸੁਪਾਰੀ ll ਹੱਥ ਵਿੱਚ ਫੜ੍ਹਕੇ ਹਾਰ,
ਮਾਂ ਤੇਰੇ ਮੰਦਿਰਾਂ ਤੇ,,,,,,,,,,,,,,,,,,,,,,,,,

ਹਿੰਦੂ ਮੁਸਲਿਮ, ਸਿੱਖ ਈਸਾਈ, "ਦਵਾਰ ਤੇਰੇ ਤੇ ਆ ਕੇ" l
ਦਿਲ ਵਿੱਚ ਤੇਰਾ, ਨਾਮ ਧਿਆ ਕੇ, "ਬੈਠੇ ਸੀਸ ਝੁਕਾ ਕੇ" ll
ਸ਼ੈਲੀ ਅਤੇ, ਫ਼ਿਰੋਜ਼ ਨੀ ਮਾਏਂ ll ਨੱਚਦੇ ਤੇਰੇ ਦਵਾਰ,
ਮਾਂ ਤੇਰੇ ਮੰਦਿਰਾਂ ਤੇ,
"ਹੋ ਰਹੀ ਜੈ ਜੈਕਾਰ, ਮਾਂ ਤੇਰੇ ਮੰਦਿਰਾਂ ਤੇ" ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (546 downloads)