ॐ नमो श्री गणपति महा राजन श्री नरेश
सफल करो पूरण करो तुम सब के उदेश
धुप दीप लाडूअन करू तेरे चरण कमल में पेश
नमन करू हे गोरी लाल गणेश
चरना दे विच बेह के मिलना प्यार दाती दा
आ जाओ भगतो कर लो एह दीदार दाती दा
रलमिल सारे अज ताड़ीआ वजा लवो
शेरावाली माये दिया भेटा अज गा लवो
तर गया ओह जिहने किता सत्कार दाती दा
आ जाओ भगतो कर लो एह दीदार दाती दा
चरना दे विच बैह के मिलना प्यार दाती दा
बिरतिया जोड़े तुसी मना नु टिका लवो
दाती दिया रंगा विच रुहा नु रंगा लवो
किना सोहना सजाया ऐ दरबार दाती दा
आ जाओ भगतो कर लो एह दीदार दाती दा
चरना दे विच बैह के मिलना प्यार दाती दा
उचिया पहाड़ा विच शेरावाली वसदी
भगता प्यारिया नु बड़ी सोहनी लगदी
किना सोहना लगदा ए शिंगार दाती दा
आ जाओ भगतो कर लो एह दीदार दाती दा
चरना दे विच बैह के मिलना प्यार दाती दा
सुर दिया तारा नु माँ दे नाल जोड़ लवो
पापा दे गुनाहा नु मैया दर बोल लवो
सारिया उते होए ऐ उपकार दाती दा
आ जाओ भगतो कर लो एह दीदार दाती दा
चरना दे विच बैह के मिलना प्यार दाती दा
माँ दे जयकारे अज ला लो दिल खोल के
जय माँ जय माँ आख लवो मेरे वांगु बोल के
चरना दे विच बैठा सेवादार दाती दा
आ जाओ भगतो कर लो एह दीदार दाती दा
चरना दे विच बैह के मिलना प्यार दाती दा
ਓਮ ਨਮੋ ਸ਼੍ਰੀ ਗਣਪਤੀ, ਮਹਾਂ ਰਾਜਨ ਸ਼੍ਰੀ ਨਰੇਸ਼ l
ਸਫ਼ਲ ਕਰੋ ਪੂਰਣ ਕਰੋ, ਤੁਮ ਸਭ ਕੇ ਉਦੇਸ਼ l
ਧੂਪ ਦੀਪ ਲੱਡੂਅਨ ਕਰੂੰ, ਤੇਰੇ ਚਰਨ ਕਮਲ ਮੇਂ ਪੇਸ਼ l
ਨਮਨ ਕਰੂੰ ll ਹੇ ਗੌਰੀ ਲਾਲ ਗਣੇਸ਼ ll
ਚਰਨਾਂ ਦੇ ਵਿੱਚ ਬਹਿ ਕੇ ਮਿਲਣਾ, ਪਿਆਰ ਦਾਤੀ ਦਾ l
ਆ ਜਾਓ ਭਗਤੋ ਕਰ ਲਓ, ਏਹ ਦੀਦਾਰ ਦਾਤੀ ਦਾ ll
ਰਲਮਿਲ ਸਾਰੇ ਅੱਜ, "ਤਾੜੀਆਂ ਵਜਾ ਲਵੋ" l
ਸ਼ੇਰਾਂਵਾਲੀ ਮਈਆ ਦੀਆਂ, "ਭੇਟਾਂ ਅੱਜ ਗਾ ਲਵੋ" ll
ਤਰ ਗਿਆ ਓਹ ਜੀਹਨੇ ਕੀਤਾ, ਸਤਿਕਾਰ ਦਾਤੀ ਦਾ ll,
ਆ ਜਾਓ ਭਗਤੋ ਕਰ ਲਓ, ਏਹ ਦੀਦਾਰ ਦਾਤੀ ਦਾ ll
ਚਰਨਾਂ ਦੇ ਵਿੱਚ ਬਹਿ ਕੇ ਮਿਲਣਾ,,,,,,,,,,,,,,,,,,,,,
ਬਿਰਤੀਆਂ ਜੋੜੋ ਤੁਸੀਂ, "ਮਨਾਂ ਨੂੰ ਟਿਕਾ ਲਵੋ" l
ਦਾਤੀ ਦਿਆਂ ਰੰਗਾਂ ਵਿੱਚ, "ਰੂਹਾਂ ਨੂੰ ਰੰਗਾ ਲਵੋ" ll
ਕਿੰਨਾ ਸੋਹਣਾ ਸਜਿਆ ਏ "ਦਰਬਾਰ ਦਾਤੀ ਦਾ ll,
ਆ ਜਾਓ ਭਗਤੋ ਕਰ ਲਓ, ਏਹ ਦੀਦਾਰ ਦਾਤੀ ਦਾ ll
ਚਰਨਾਂ ਦੇ ਵਿੱਚ ਬਹਿ ਕੇ ਮਿਲਣਾ,,,,,,,,,,,,,,,,,,,,
ਉੱਚਿਆਂ ਪਹਾੜਾਂ ਵਿੱਚ "ਸ਼ੇਰਾਂਵਾਲੀ ਵੱਸਦੀ" l
ਭਗਤਾਂ ਪਿਆਰਿਆਂ ਨੂੰ, "ਬੜੀ ਸੋਹਣੀ ਲੱਗਦੀ" ll
ਕਿੰਨਾ ਸੋਹਣਾ ਲੱਗਦਾ ਏ, ਸ਼ਿੰਗਾਰ ਦਾਤੀ ਦਾ ll,
ਆ ਜਾਓ ਭਗਤੋ ਕਰ ਲਓ, ਏਹ ਦੀਦਾਰ ਦਾਤੀ ਦਾ ll
ਚਰਨਾਂ ਦੇ ਵਿੱਚ ਬਹਿ ਕੇ ਮਿਲਣਾ,,,,,,,,,,,,,,,,,,,,,
ਸੁਰ ਦੀਆਂ ਤਾਰਾਂ ਨੂੰ, "ਮਾਂ ਦੇ ਨਾਲ ਜੋੜ ਲਵੋ" l
ਪਾਪਾਂ ਤੇ ਗੁਨਾਹਾਂ ਨੂੰ, "ਮਈਆ ਦਰ ਬੋਲ ਲਵੋ" ll
ਸਾਰਿਆਂ ਉੱਤੇ ਹੋਇਆ ਏ, ਉਪਕਾਰ ਦਾਤੀ ਦਾ ll,
ਆ ਜਾਓ ਭਗਤੋ ਕਰ ਲਓ, ਏਹ ਦੀਦਾਰ ਦਾਤੀ ਦਾ ll
ਚਰਨਾਂ ਦੇ ਵਿੱਚ ਬਹਿ ਕੇ ਮਿਲਣਾ,,,,,,,,,,,,,,,,,,,,,
ਮਾਂ ਦੇ ਜੈਕਾਰੇ ਅੱਜ, "ਲਾ ਲਓ ਦਿਲ ਖੋਲ੍ਹ ਕੇ" l
ਜੈ ਮਾਂ ਜੈ ਮਾਂ ਆਖ਼ ਲਵੋ, "ਮੇਰੇ ਵਾਂਗੂ ਬੋਲ ਕੇ" ll
ਚਰਨਾਂ ਦੇ ਵਿੱਚ ਬੈਠਾ, ਸੇਵਾਦਾਰ ਦਾਤੀ ਦਾ ll,
ਆ ਜਾਓ ਭਗਤੋ ਕਰ ਲਓ, ਏਹ ਦੀਦਾਰ ਦਾਤੀ ਦਾ ll
*ਚਰਨਾਂ ਦੇ ਵਿੱਚ ਬਹਿ ਕੇ ਮਿਲਣਾ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ