सुन नगरकोट दिए रानिये तेरे गल फुला दे हार
तेरे बचडे वाजा मारदे आ सुन बचेया दी पुकार
मेरी नईया डग मग डोलदी डोलदी
कर शेरावाली पार आह आह आह
हो तेरी जय जय माँ हो तेरी जय जय माँ
हो तेरी जय जय माँ हो तेरी जय जय माँ
हो जो दर तेरे ते आ गया होन कारज उसदे रास
मैं मंगता तेरे दरबार दा माँ एह मेरी अरदास
अपने बचेया दी दातिये दातिये
हूँ तोड़ न देवी आस आह आह आह
हो तेरी जय जय माँ हो तेरी जय जय माँ
हो तेरी जय जय माँ हो तेरी जय जय माँ
तू बाली दो जहान दी तेरा कुल दुनिया ते राज
तेरा पानी भरदे देवते तेरा हर कोई महुताज,
तेरी नजर सवाली रानिये रानिये
दे दे फकरा नु ताज आह आह आह
हो तेरी जय जय माँ हो तेरी जय जय माँ
हो तेरी जय जय माँ हो तेरी जय जय माँ
ਸੁਣ ਨਗਰ ਕੋਟ ਦੀਏ ਰਾਣੀਏ, ਤੇਰੇ ਗੱਲ ਫੁੱਲਾਂ ਦੇ ਹਾਰ l
ਤੇਰੇ ਬੱਚੜੇ ਵਾਜ਼ਾਂ ਮਾਰਦੇ, ਆ ਸੁਣ ਬੱਚਿਆਂ ਦੀ ਪੁਕਾਰ l
ਮੇਰੀ ਨਈਆ ਡਗਮਗ ਡੋਲਦੀ,,, ਡੋਲਦੀ,,,
ਕਰ ਸ਼ੇਰਾਂਵਾਲੀ,,, ਪਾਰ,,, ਆਹ, ਆਹ, ਆਹ,
ਹੋ ਤੇਰੀ ਜੈ ਜੈ ਮਾਂ, ਹੋ ਤੇਰੀ ਜੈ ਜੈ ਮਾਂ,
ਹੋ ਤੇਰੀ ਜੈ ਜੈ ਮਾਂ, ਹੋ ਤੇਰੀ ਜੈ ਜੈ ਮਾਂ l
ਹੋ ਜੋ ਦਰ ਤੇਰੇ ਤੇ ਆ ਗਿਆ, ਹੋਣ ਕਾਰਜ ਉਸਦੇ ਰਾਸ l
ਮੈਂ ਮੰਗਤਾ ਤੇਰੇ ਦਵਾਰ ਦਾ, ਮਾਂ ਇਹ ਮੇਰੀ ਅਰਦਾਸ l
ਆਪਣੇ ਬੱਚਿਆਂ ਦੀ ਦਾਤੀਏ,,, ਦਾਤੀਏ,,,
ਹੁਣ ਤੋੜ ਨਾ ਦੇਵੀ,,, ਆਸ,,, ਆਹ, ਆਹ, ਆਹ,
ਹੋ ਤੇਰੀ ਜੈ ਜੈ ਮਾਂ, ਹੋ ਤੇਰੀ ਜੈ ਜੈ ਮਾਂ,
ਹੋ ਤੇਰੀ ਜੈ ਜੈ ਮਾਂ, ਹੋ ਤੇਰੀ ਜੈ ਜੈ ਮਾਂ l
ਤੂੰ ਬਾਲੀ ਦੋ ਜਹਾਨ ਦੀ, ਤੇਰਾ ਕੁਲ ਦੁਨੀਆਂ ਤੇ ਰਾਜ l
ਤੇਰਾ ਪਾਣੀ ਭਰਦੇ ਦੇਵਤੇ, ਤੇਰਾ ਹਰ ਕੋਈ ਮੁਹਤਾਜ਼ l
ਤੇਰੀ ਨਜ਼ਰ ਸਵੱਲੀ ਰਾਣੀਏ,,, ਰਾਣੀਏ,,,
ਦੇ ਦੇ ਫੱਕਰਾਂ ਨੂੰ ਤਾਜ਼,,, ਆਹ, ਆਹ, ਆਹ,
ਹੋ ਤੇਰੀ ਜੈ ਜੈ ਮਾਂ, ਹੋ ਤੇਰੀ ਜੈ ਜੈ ਮਾਂ,
ਹੋ ਤੇਰੀ ਜੈ ਜੈ ਮਾਂ, ਹੋ ਤੇਰੀ ਜੈ ਜੈ ਮਾਂ l
ਅਪਲੋਡਰ- ਅਨਿਲਰਾਮੂਰਤੀਭੋਪਾਲ