उतो निक्की निक्की पैंदी सी कनी
नाले वगदी सी पुरे दी हवा
वेखो साउन दे महीने पींघा झूट दी
मेरी उचियाँ पहाड़ा वाली माँ
वेखो साऊन दे महीने पींघा झूट दी
मेरी अमबिके वैष्णो माँ
वेखो साऊन दे महीने पींघा झूट दी
मेरी उचियाँ पहाड़ा वाली माँ
माँ दा निक्का जेहा रूप बड़ा लगदा प्यारा
माँ दे नूरी जहे मुखड़े दा पावे चमकारा
दुरो मारदा ऐ लाल चोला चमका
हीरे मोतिया नाल जडिया पेया,
वेखो साऊन दे महीने ...
पते पिपली दे तोड़े माँ खिड खिड हसे
माँ दे हासिया दे विच एह ता सारा जग वसे
पीघ अम्बरी चडावे देखो सुकंदी
दुरो हिल फिर अम्बर गया
वेखो साऊन दे महीने ...
माँ दी गोरी गोरी बाहा विच सजे लाल चुडा,
माँ दे गोरियां हथा ते रंग मेहँदी वाला गुडा,
देवते अम्बरा तो फूल वरसंवदे ,
नजारा स्वर्गा जेहा बनेया पेया
वेखो साऊन दे महीने ...
माँ नु आखदा बचन मेनू दिलो न बुलावी
तेरा देवा जगराता माँ सुरेश घर आवी
तेरी करांगा उडीक मेरी अमिए
तेरे राहा विच पलका विछा
वेखो साऊन दे महीने ...
ਉੱਤੋਂ ਨਿੱਕੀ ਨਿੱਕੀ, ਪੈਂਦੀ ਸੀ ਕਣੀ,
ਨਾਲੇ ਵੱਗਦੀ ਸੀ, ਪੁਰੇ ਦੀ ਹਵਾ ll
ਵੇਖੋ ਸਾਉਣ ਦੇ lll, ਮਹੀਨੇ ਪੀਂਘਾਂ ਝੂਟਦੀ,
ਮੇਰੀ ਉੱਚਿਆਂ ਪਹਾੜਾਂ ਵਾਲੀ ਮਾਂ l
ਵੇਖੋ ਸਾਉਣ ਦੇ, ਮਹੀਨੇ ਪੀਂਘਾਂ ਝੂਟਦੀ,
ਮੇਰੀ ਅੰਬਿਕੇ ਵੈਸ਼ਨੋ ਮਾਂ l
ਵੇਖੋ ਸਾਉਣ ਦੇ, ਮਹੀਨੇ ਪੀਂਘਾਂ ਝੂਟਦੀ,
ਮੇਰੀ ਉੱਚਿਆਂ ਪਹਾੜਾਂ ਵਾਲੀ ਮਾਂ l
ਮਾਂ ਦਾ ਨਿੱਕਾ ਜੇਹਾ ਰੂਪ, ਬੜਾ ਲੱਗਦਾ ਪਿਆਰਾ*,
"ਮਾਂ ਦੇ ਨੂਰੀ ਜੇਹੇ, ਮੁੱਖੜੇ ਦਾ ਪਵੇ ਚਮਕਾਰਾ" ll
ਦੂਰੋਂ ਮਾਰਦਾ ਏ lll ਲਾਲ ਚੋਲਾ ਚਮਕਾਂ,
ਹੀਰੇ ਮੋਤੀਆਂ ਨਾਲ ਜੜਿਆ ਪਿਆ,,,
ਵੇਖੋ ਸਾਉਣ ਦੇ ਮਹੀਨੇ,,,,,,,,,,,,,,,,,,,,,,,,,F
ਪੱਤੇ ਪਿਪਲੀ ਦੇ ਤੋੜੇ, ਮਾਂ ਖਿੜ੍ਹ ਖਿੜ੍ਹ ਹੱਸੇ*,
"ਮਾਂ ਦੇ ਹਾਸਿਆਂ ਦੇ ਵਿੱਚ, ਏਹ ਤਾਂ ਸਾਰਾ ਜੱਗ ਵੱਸੇ" ll
ਪੀਂਘ ਅੰਬਰੀ lll ਚੜ੍ਹਾਵੇ ਦੇਖੋ ਸੂੰਕਦੀ,
ਦੂਰੋਂ ਹਿੱਲ ਫਿਰ ਅੰਬਰ ਗਿਆ,,,
ਵੇਖੋ ਸਾਉਣ ਦੇ ਮਹੀਨੇ,,,,,,,,,,,,,,,,,,,,,,,,,F
ਮਾਂ ਦੀ ਗੋਰੀ ਗੋਰੀ ਬਾਂਹਾਂ ਵਿੱਚ, ਸੱਜੇ ਲਾਲ ਚੂੜਾ*,
"ਮਾਂ ਦੇ ਗੋਰਿਆਂ ਹੱਥਾਂ ਤੇ ਰੰਗ, ਮਹਿੰਦੀ ਵਾਲਾ ਗੂੜ੍ਹਾ" ll
ਦੇਵਤੇ ਅੰਬਰਾਂ ਤੋਂ lll ਫ਼ੁੱਲ ਵਰਸਾਂਵਦੇ,
ਨਜ਼ਾਰਾ ਸਵਰਗਾਂ ਜੇਹਾ ਬਣਿਆ ਪਿਆ,,,
ਵੇਖੋ ਸਾਉਣ ਦੇ ਮਹੀਨੇ,,,,,,,,,,,,,,,,,,,,,,,,,F
ਮਾਂ ਨੂੰ ਆਖਦਾ ਬਚਨ, ਮੈਨੂੰ ਦਿਲੋਂ ਨਾ ਭੁਲਾਵੀਂ*,
"ਤੇਰਾ ਦੇਵਾਂ ਜਗਰਾਤਾ, ਮਾਂ ਸੁਰੇਸ਼ ਘਰ ਆਵੀਂ" ll
ਤੇਰੀ ਕਰਾਂਗਾ lll ਉਡੀਕ ਮੇਰੀ ਅੰਮੀਏ,
ਤੇਰੇ ਰਾਹਾਂ ਵਿੱਚ ਪਲਕਾਂ ਵਿਛਾ,,,
ਵੇਖੋ ਸਾਉਣ ਦੇ ਮਹੀਨੇ,,,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ