राधा तकदी ए गलियां दे मोड़

हो राधा तक्दी ऐ गलियां दे मोड़
अज मेरे श्याम ने आऊना
पैला पाऊंदे ने अगे पीछे मोर
अज मेरे श्याम ने आऊना  
श्याम ने औना मेरे घनश्याम ने औना,
हो राधा तकदी ऐ गलियां दे मोड़
अज मेरे श्याम ने आऊना
पैला पाऊंदे ने अगे पीछे मोर
अज मेरे श्याम ने आऊना

मोर मुकट मथे तिलक विराजे
गले च वैजयन्ती माला साजे
हो सुनावे मुरली दे मीठे मीठे बोल
अज मेरे श्याम ने आऊना ......

लभ के ल्याऊ मेरे कृष्ण मुरार नु
कृष्ण मुरार नु नन्द जी दे लाल नु
हो मेनू ओहदे जेहा न कोई होर
अज मेरे श्याम ने आऊना .....

बंसरी दे विच श्याम जदों फुका मारदा
सखियाँ दे भुझे होए दिला नु खिलांवदा,
हो मेरा श्याम बड़ा है चित चोर
अज मेरे श्याम ने आऊना

श्याम मेरे जदों राम रचानवदे
राम रचानवदे ते राधा मन भान्वदे,
हो मैं ता गली विच मचा देवा शोर
अज मेरे श्याम ने आऊना

कृष्ण मुरार मेरे घर जदों आनगे
मखन ते मिशरी दा भोग लगाऊनगे
हो कदों आवे गा मखना दा चोर
अज मेरे श्याम ने आऊना


ਹੋ ਰਾਧਾ ਤੱਕਦੀ ਏ, ਗਲੀਆਂ ਦੇ ਮੋੜ,
ਅੱਜ ਮੇਰੇ ਸ਼ਾਮ ਨੇ ਆਉਣਾ ll
ਪੈਲਾਂ ਪਾਉਂਦੇ ਨੇ, ਅੱਗੇ ਪਿੱਛੇ ਮੋਰ,
ਅੱਜ ਮੇਰੇ ਸ਼ਾਮ ਨੇ ਆਉਣਾ ll
*ਸ਼ਾਮ ਨੇ ਆਉਣਾ ਮੇਰੇ, ਘਨ ਸ਼ਾਮ ਨੇ ਆਉਣਾ lll
ਹੋ ਰਾਧਾ ਤੱਕਦੀ ਏ, ਗਲੀਆਂ ਦੇ ਮੋੜ,
ਅੱਜ ਮੇਰੇ ਸ਼ਾਮ ਨੇ ਆਉਣਾ l
ਪੈਲਾਂ ਪਾਉਂਦੇ ਨੇ, ਅੱਗੇ ਪਿੱਛੇ ਮੋਰ,
ਅੱਜ ਮੇਰੇ ਸ਼ਾਮ ਨੇ ਆਉਣਾ l

ਮੋਰ ਮੁੱਕਟ ਮਾਥੇ, ਤਿਲਕ ਵਿਰਾਜੇ ll
ਗਲ਼ੇ 'ਚ ਵੈਜੰਤੀ, ਮਾਲਾ ਸਾਜੇ ll
ਹੋ ਸੁਣਾਵੇ ਮੁਰਲੀ ਦੇ, ਮਿੱਠੇ ਮਿੱਠੇ ਬੋਲ,
ਅੱਜ ਮੇਰੇ ਸ਼ਾਮ ਨੇ ਆਉਣਾ ll
*ਸ਼ਾਮ ਨੇ ਆਉਣਾ ਮੇਰੇ, ਘਨ ਸ਼ਾਮ ਨੇ ਆਉਣਾ lll
ਹੋ ਰਾਧਾ lll ਤੱਕਦੀ ਏ,,,,,,,,,,,,,,,,,,,,,,,,,,F

ਲੱਭ ਕੇ ਲਿਆਓ ਮੇਰੇ, ਕ੍ਰਿਸ਼ਨ ਮੁਰਾਰ ਨੂੰ ll
ਕ੍ਰਿਸ਼ਨ ਮੁਰਾਰ ਨੂੰ, ਨੰਦ ਜੀ ਦੇ ਲਾਲ ਨੂੰ ll
ਹੋ ਮੈਨੂੰ ਓਹਦੇ, ਜੇਹਾ ਨਾ ਕੋਈ ਹੋਰ,
ਅੱਜ ਮੇਰੇ ਸ਼ਾਮ ਨੇ ਆਉਣਾ ll
*ਸ਼ਾਮ ਨੇ ਆਉਣਾ ਮੇਰੇ, ਘਨ ਸ਼ਾਮ ਨੇ ਆਉਣਾ lll
ਹੋ ਰਾਧਾ ਤੱਕਦੀ ਏ,,,,,,,,,,,,,,,,,,,,,,,,,,F

ਬੰਸਰੀ ਦੇ ਵਿੱਚ ਸ਼ਾਮ, ਜਦੋਂ ਫੂਕਾਂ ਮਾਰਦਾ ll
ਸਖੀਆਂ ਦੇ ਬੁਝੇ ਹੋਏ, ਦਿਲਾਂ ਨੂੰ ਖਿਲਾਂਵਦਾ ll
ਹੋ ਮੇਰਾ ਸ਼ਾਮ, ਬੜਾ ਹੈ ਚਿੱਤ ਚੋਰ,
ਅੱਜ ਮੇਰੇ ਸ਼ਾਮ ਨੇ ਆਉਣਾ ll
*ਸ਼ਾਮ ਨੇ ਆਉਣਾ ਮੇਰੇ, ਘਨ ਸ਼ਾਮ ਨੇ ਆਉਣਾ lll
ਹੋ ਰਾਧਾ lll ਤੱਕਦੀ ਏ,,,,,,,,,,,,,,,,,,,,,,,,,,F

ਸ਼ਾਮ ਮੇਰੇ ਜਦੋਂ, ਰਾਸ ਰਚਾਂਵਦੇ ll
ਰਾਸ ਰਚਾਂਵਦੇ ਤੇ, ਰਾਧਾ ਮਨ ਭਾਂਵਦੇ ll
ਹੋ ਮੈਂ ਤਾਂ ਗਲੀ ਵਿੱਚ, ਮਚਾ ਦੇਵਾਂ ਸ਼ੋਰ,
ਅੱਜ ਮੇਰੇ ਸ਼ਾਮ ਨੇ ਆਉਣਾ ll
*ਸ਼ਾਮ ਨੇ ਆਉਣਾ ਮੇਰੇ, ਘਨ ਸ਼ਾਮ ਨੇ ਆਉਣਾ lll
ਹੋ ਰਾਧਾ lll ਤੱਕਦੀ ਏ,,,,,,,,,,,,,,,,,,,,,,,,,,F

ਕ੍ਰਿਸ਼ਨ ਮੁਰਾਰ ਮੇਰੇ, ਘਰ ਜਦੋਂ ਅਣਗੇ ll
ਮੱਖਣ ਤੇ ਮਿਸ਼ਰੀ ਦਾ, ਭੋਗ ਲਗਾਉਣਗੇ ll
ਹੋ ਕਦੋਂ ਆਵੇਗਾ, ਮੱਖਣਾ ਦਾ ਚੋਰ,
ਅੱਜ ਮੇਰੇ ਸ਼ਾਮ ਨੇ ਆਉਣਾ ll
*ਸ਼ਾਮ ਨੇ ਆਉਣਾ ਮੇਰੇ, ਘਨ ਸ਼ਾਮ ਨੇ ਆਉਣਾ lll
ਹੋ ਰਾਧਾ lll ਤੱਕਦੀ ਏ,,,,,,,,,,,,,,,,,,,,,,,,,,F
ਅਪਲੋਡਰ- ਅਨੀਲਰਮੂਰਤੀਭੋਪਾਲ
श्रेणी
download bhajan lyrics (570 downloads)