वे सुनिआरिया करमा वालेया

वे सुनिआरिया कर्मा वालेया
मेरी माई दी नथ बनाई वे
नथ बनाई वे मोती लाई वे
मोती लाई वे सोहनी बनाई वे
वे सुनिआरिया कर्मा वालेया
मेरी माई दी नथ बनाई वे

ऐसा नथ बनाई जिस तरा
पूनिया दा चन हॉवे
नथ दे विच इक नग वी जड देइ
वखरा ही रंग हॉवे
हो मीनाकारी पूरी कर देइ  
मेहनत अपनी लै लई
वे सुनीआरिया ......

हथ वी जोड़ा पैर वी पकड़ा
सो सो तरले लावा
हो इक बना दे छतर सोने दा
मैं माता दर जाना
वे सुनीआरिया ......

ऐसी नाथ बनाई जिस विच
हीरे मोती लावी
सूरज लोको लै के किरना
उसदी शान वधाई
हो मैं वी जाना माँ दे द्वारे
नाल मेरे तू जावा
वे सुनीआरिया ......


ਵੇ ਸੁਨਿਆਰਿਆ, ਕਰਮਾਂ ਵਾਲਿਆ,
ਮੇਰੀ ਮਾਈ ਦੀ, ਨੱਥ ਬਣਾਈ ਵੇ ll
ਨੱਥ ਬਣਾਈ ਵੇ, ਮੋਤੀ ਲਾਈਂ ਵੇ,
ਮੋਤੀ ਲਾਈਂ ਵੇ, ਸੋਹਣੀ ਬਣਾਈ ਵੇ l
ਵੇ ਸੁਨਿਆਰਿਆ, ਕਰਮਾਂ ਵਾਲਿਆ,
ਮੇਰੀ ਮਾਈ ਦੀ, ਨੱਥ ਬਣਾਈ ਵੇ l

ਐਸੀ ਨੱਥ, ਬਣਾਈ ਜਿਸ ਤਰਾਂ,
ਪੁੰਨਿਆਂ ਦਾ ਚੰਨ ਹੋਵੇ ll
ਨੱਥ ਦੇ ਵਿੱਚ ਇੱਕ, ਨਗ ਵੀ ਜੜ ਦੇਈਂ,
ਵੱਖਰਾ ਹੀ ਰੰਗ ਹੋਵੇ ll
*ਹੋ ਮੀਨਾਕਾਰੀ, ਪੂਰੀ ਕਰ ਦੇਈਂ ll
ਮੇਹਨਤ ਆਪਣੀ ਲੈ ਲਈਂ,,,
ਵੇ ਸੁਨਿਆਰਿਆ,,,,,,,,,,,,,,,F

ਹੱਥ ਵੀ ਜੋੜਾਂ, ਪੈਰ ਵੀ ਪਕੜਾਂ,
ਸੌ ਸੌ ਤਰਲੇ ਪਾਵਾਂ ll
ਤੈਨੂੰ ਤੇਰੀ, ਮੇਹਨਤ ਮਿਲ ਜਾਊ,
ਮੈਂ ਪੈਰੀਂ ਹੱਥ ਲਾਵਾਂ ll
*ਹੋ ਇੱਕ ਬਣਾ ਦੇ, ਛੱਤਰ ਸੋਨੇ ਦਾ ll
ਮੈਂ ਮਾਤਾ ਦਰ ਜਾਣਾ,,,
ਵੇ ਸੁਨਿਆਰਿਆ,,,,,,,,,,,,,,,,F

ਐਸੀ ਨੱਥ, ਬਣਾਈਂ ਜਿਸ ਵਿੱਚ,
ਹੀਰੇ ਮੋਤੀ ਲਾਵੀਂ ll
ਸੂਰਜ ਕੋਲੋਂ, ਲੈ ਕੇ ਕਿਰਨਾਂ,
ਉਸਦੀ ਸ਼ਾਨ ਵਧਾਵੀਂ ll  
*ਹੋ ਮੈਂ ਵੀ ਜਾਣਾ, ਮਾਂ ਦੇ ਦਵਾਰੇ ll
ਨਾਲ ਮੇਰੇ ਤੂੰ ਜਾਵੀਂ,,,
ਵੇ ਸੁਨਿਆਰਿਆ,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (641 downloads)