वे नंद दे लाडलिया

वे नंद दे लाडलिया असा प्यार तेरे नाल पाया
प्यार तेरे नाल पाया असा प्यार तेरे नाल पाया
वे नंद दे लाडलिया असा प्यार तेरे नाल पाया
अखा विच हंजू सुक गए तेनु अजे वी तरस ना आया
वे नंद दे लाडलिया असा प्यार तेरे नाल पाया

सारी सारी रात तेरी याद विच सोई ना
घड़ी ओ वोह केहडी तेरी जिहदे विच रोई न  
हो लोकी मेनू इंज आखदे तेरा श्याम अजे बी ना आया
वे नंद दे लाडलिया असा प्यार तेरे नाल पाया

दिल दियां गला दस किस नु सुनावा मैं
दिल दिया गला दस किस नु सुनावा मैं
जख्म दिला दे दस किस नु दिखावा मैं
हो अवे सारी जींद मूक गई पर तेरा दर्श न पाया
वे नंद दे लाडलिया असा प्यार तेरे नाल पाया

यमुना दे कंडे तेनु कई वारी लबेया,
गोपियाँ ते ग्वालिया तो वी कई वार पूछिया
हो सखिया तो पूछदी फिरा पर तेरा पता न पाया
वे नंद दे लाडलिया .........

ਵੇ ਨੰਦ ਦੇ ਲਾਡਲਿਆ, ਅਸਾਂ ਪਿਆਰ ਤੇਰੇ ਨਾਲ ਪਾਇਆ ll
*ਪਿਆਰ ਤੇਰੇ ਨਾਲ ਪਾਇਆ ll, ਅਸਾਂ ਪਿਆਰ ਤੇਰੇ ਨਾਲ ਪਾਇਆ,
ਵੇ ਨੰਦ ਦੇ ਲਾਡਲਿਆ, ਅਸਾਂ ਪਿਆਰ ਤੇਰੇ ਨਾਲ ਪਾਇਆ ll
ਅੱਖਾਂ ਵਿੱਚ ਹੰਝੂ ਸੁੱਕ ਗਏ, ਤੈਨੂੰ ਅਜੇ ਵੀ ਤਰਸ ਨਾ ਆਇਆ ll
ਵੇ ਨੰਦ ਦੇ ਲਾਡਲਿਆ, ਅਸਾਂ ਪਿਆਰ ਤੇਰੇ ਨਾਲ ਪਾਇਆ ll

*ਸਾਰੀ ਸਾਰੀ ਰਾਤ ਤੇਰੀ, ਯਾਦ ਵਿੱਚ ਸੋਈ ਨਾ ll
ਘੜੀ ਓਹ ਕੇਹੜੀ ਤੇਰੀ, ਜੀਹਦੇ ਵਿੱਚ ਰੋਈ ਨਾ  ll
ਹੋ ਲੋਕੀਂ ਮੈਨੂੰ ਇੰਝ ਆਖਦੇ, ਤੇਰਾ ਸ਼ਿਆਮ 'ਅਜੇ ਵੀ ਨਾ ਆਇਆ ll
ਵੇ ਨੰਦ ਦੇ ਲਾਡਲਿਆ,,,,,,,,,,,,,,,,,,,,,,,,,F

*ਦਿਲ ਦੀਆਂ ਗੱਲਾਂ ਦੱਸ, ਕਿਸ ਨੂੰ ਸੁਣਾਵਾਂ ਮੈਂ ll
**ਦਿਲ ਦੀਆਂ ਗੱਲਾਂ ਦੱਸ, ਕਿਸ ਨੂੰ ਸੁਣਾਵਾਂ ਮੈਂ ll
ਜਖ਼ਮ ਦਿਲਾਂ ਦੇ ਦੱਸ, ਕਿਸ ਨੂੰ ਦਿਖਾਵਾਂ ਮੈਂ ll
ਹੋ ਐਵੇਂ ਸਾਰੀ ਜਿੰਦ ਮੁੱਕ ਗਈ, ਪਰ ਤੇਰਾ ਦਰਸ਼ ਨਾ ਪਾਇਆ ll
ਵੇ ਨੰਦ ਦੇ ਲਾਡਲਿਆ,,,,,,,,,,,,,,,,,,,,,,,,,F

*ਯਮੁਨਾ ਦੇ ਕੰਢੇ ਤੈਨੂੰ, ਕਈ ਵਾਰੀ ਲੱਭਿਆ ll
ਗੋਪੀਆਂ ਤੇ ਗਵਾਲਿਆਂ ਤੋਂ ਵੀ, ਕਈ ਵਾਰ ਪੁੱਛਿਆ ll
ਹੋ ਸਖੀਆਂ ਤੋਂ ਪੁੱਛਦੀ ਫਿਰਾਂ, ਪਰ ਤੇਰਾ ਪਤਾ ਨਾ ਪਾਇਆ ll
ਵੇ ਨੰਦ ਦੇ ਲਾਡਲਿਆ,,,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी
download bhajan lyrics (527 downloads)