वारी वारी जावाँ

तू ही आस मेरी विस्वाश मेरा
तेरा करजई है माँ हर स्वांस मेरा
रखी विच सबा दे लाज मेरी
नादान है पुनीत माँ दास तेरा

वारी वारी जावा वारी वारी जावा
खुले खुले दर्श दिखाऊंन वालिये मैं
तेरी रेहमता तो वारी वारी जावा
बचिया ते मेहरा वरसाऊन वालिये
तेरी रेहमता तो वारी वारी जावा

प्यार तेरा पा के मैं निहाल होया रज के
क्यों ना मैं जयकारे लावा तेरे गज वज के
मेरे उते ममता लुटाऊन वालिये
मैं तेरी रेहमता तो वारी वारी जावा

जिन्दगी एह मिली मेनू तेथो एह खैतार माँ
तेरे बिना मेरी नही कोई वी औकात माँ
फरशा तो अरश दिखाऊन वालिये
मैं तेरी रेहमता तो वारी वारी जावा

पा के माँ दीदार तेरा जाग गए नसीब माँ
दोलता च खेले जो सितार सी गरीब माँ
फकरा नु शेहनशाह बनाउन वालिये
मैं तेरी रेहमता तो वारी वारी जावा

खुले खुले दर्श दिखाऊन वालिये मैं
तेरी रेहमता तो वारी वारी जावा
बचिया ते मेहरा वरसाऊन वालिये
तेरी रेहमता तो वारी वारी जावा


( ਤੂੰ ਹੀ ਆਸ ਮੇਰੀ, ਵਿਸ਼ਵਾਸ ਮੇਰਾ,
ਤੇਰਾ ਕਰਜ਼ਾਈ ਹੈ ਮਾਂ, ਹਰ ਸਵਾਂਸ ਮੇਰਾ l
ਰੱਖੀ ਵਿੱਚ ਸਭਾ ਦੇ, ਲਾਜ਼ ਮੇਰੀ,
ਨਾਦਾਨ ਹੈ ਪੁਨੀਤ, ਮਾਂ ਦਾਸ ਤੇਰਾ ll )      

ਵਾਰੀ ਵਾਰੀ ਜਾਵਾਂ, ਵਾਰੀ ਵਾਰੀ ਜਾਵਾਂ xll
ਖੁੱਲੇ ਖੁੱਲੇ ਦਰਸ਼, ਦਿਖਾਉਣ ਵਾਲੀਏ, ਮੈਂ
"ਤੇਰੀ ਰਹਿਮਤਾਂ ਤੋਂ, ਵਾਰੀ ਵਾਰੀ ਜਾਵਾਂ" ll
*ਬੱਚਿਆਂ ਤੇ ਮੇਹਰਾਂ, ਵਰਸਾਉਣ ਵਾਲੀਏ ll,
ਤੇਰੀ ਰਹਿਮਤਾਂ ਤੋਂ, ਵਾਰੀ ਵਾਰੀ ਜਾਵਾਂ,,,
( ਵਾਰੀ ਵਾਰੀ ਜਾਵਾਂ, ਵਾਰੀ ਵਾਰੀ ਜਾਵਾਂ xll )

ਪਿਆਰ ਤੇਰਾ, ਪਾ ਕੇ ਮੈਂ, ਨਿਹਾਲ ਹੋਇਆ ਰੱਜ ਕੇ,
"ਕਿਉਂ ਨਾ ਮੈਂ, ਜੈਕਾਰੇ ਲਾਵਾਂ, ਤੇਰੇ ਗੱਜ ਵੱਜ ਕੇ" ll
*ਮੇਰੇ ਉੱਤੇ ਮਮਤਾ ਲੁਟਾਉਣ ਵਾਲੀਏ ll,
ਮੈਂ ਤੇਰੀ ਰਹਿਮਤਾਂ ਤੋਂ, ਵਾਰੀ ਵਾਰੀ ਜਾਵਾਂ,,,
( ਵਾਰੀ ਵਾਰੀ ਜਾਵਾਂ, ਵਾਰੀ ਵਾਰੀ ਜਾਵਾਂ xll )

ਜਿੰਦਗੀ ਏਹ, ਮਿਲੀ ਮੈਨੂੰ, ਤੈਥੋਂ ਏਹ ਖੈਰਾਤ ਮਾਂ,
"ਤੇਰੇ ਬਿਨਾਂ, ਮੇਰੀ ਨਹੀਂ, ਕੋਈ ਵੀ ਔਕਾਤ ਮਾਂ" ll
*ਫਰਸ਼ਾਂ ਤੋਂ ਅਰਸ਼ ਦਿਖਾਉਣ ਵਾਲੀਏ ll,
ਮੈਂ ਤੇਰੀ ਰਹਿਮਤਾਂ ਤੋਂ, ਵਾਰੀ ਵਾਰੀ ਜਾਵਾਂ,,,
( ਵਾਰੀ ਵਾਰੀ ਜਾਵਾਂ, ਵਾਰੀ ਵਾਰੀ ਜਾਵਾਂ xll )

ਪਾ ਕੇ ਮਾਂ, ਦੀਦਾਰ ਤੇਰਾ, ਜਾਗ ਗਏ ਨਸੀਬ ਮਾਂ
"ਦੌਲਤਾਂ 'ਚ, ਖੇਲੇ ਜੋ, ਸਿਤਾਰ ਸੀ ਗਰੀਬ ਮਾਂ" ll
*ਫੱਕਰਾਂ ਨੂੰ ਸ਼ਹਿਨਸ਼ਾਹ ਬਣਾਉਣ ਵਾਲੀਏ ll,
ਮੈਂ ਤੇਰੀ ਰਹਿਮਤਾਂ ਤੋਂ, ਵਾਰੀ ਵਾਰੀ ਜਾਵਾਂ,,,
( ਵਾਰੀ ਵਾਰੀ ਜਾਵਾਂ, ਵਾਰੀ ਵਾਰੀ ਜਾਵਾਂ xll )

ਖੁੱਲੇ ਖੁੱਲੇ ਦਰਸ਼, ਦਿਖਾਉਣ ਵਾਲੀਏ, ਮੈਂ
"ਤੇਰੀ ਰਹਿਮਤਾਂ ਤੋਂ, ਵਾਰੀ ਵਾਰੀ ਜਾਵਾਂ" ll
*ਬੱਚਿਆਂ ਤੇ ਮੇਹਰਾਂ, ਵਰਸਾਉਣ ਵਾਲੀਏ ll,
ਤੇਰੀ ਰਹਿਮਤਾਂ ਤੋਂ, ਵਾਰੀ ਵਾਰੀ ਜਾਵਾਂ,,,
( ਵਾਰੀ ਵਾਰੀ ਜਾਵਾਂ, ਵਾਰੀ ਵਾਰੀ ਜਾਵਾਂ xll )
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (556 downloads)